ਪੇਸ਼ਾਬ ਦੀ ਨਲੀ ਵਿਚ ਹੋਣ ਵਾਲੀ ਜਲਨ ਦਰਦ ਇਨਫੈਕਸ਼ਨ ਲਈ ਘਰੇਲੂ ਨੁਸਖੇ

ਵੀਡੀਓ ਥੱਲੇ ਜਾ ਕੇ ਦੇਖੋ,ਪਿਸ਼ਾਬ ਦੀ ਇਨਫੈਕਸ਼ਨ ਹੋਵੇਗੀ ਇੱਕ ਦਿਨ ਵਿੱਚ ਖਤਮ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਜਿਨ੍ਹਾਂ ਨੂੰ ਪਿਸ਼ਾਬ ਆਉਣ ਵਿੱਚ ਜਲਣ ਹੁੰਦੀ ਰਹਿੰਦੀ ਹੈ ਜਾਂ ਪਿਸ਼ਾਬ ਲੱਗ ਕੇ ਆਉਂਦਾ ਹੈ ਪਿਸ਼ਾਬ ਕਰਨ ਵਿੱਚ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਹ ਸਮੱਸਿਆ ਬਹੁਤ ਜਲਦੀ ਠੀਕ ਹੋ ਜਾਵੇਗੀ ਤੁਹਾਨੂੰ ਇਕ ਦੋ ਦਿਨਾਂ ਦੇ ਵਿੱਚ ਹੀ ਫ਼ਰਕ ਮਹਿਸੂਸ ਹੋਣ ਲੱਗ ਜਾਵੇਗ.ਪਿਸ਼ਾਬ ਕਰਦੇ ਸਮੇਂ

ਹੋਣ ਵਾਲੀ ਜਲਣ ਦਰਦ ਹੋਣਾ ਇਹ ਦੋਵੇਂ ਪਿਸ਼ਾਬ ਦੀ ਨਾਲੀ ਵਿਚ ਹੋਣ ਵਾਲੀ ਇਨਫੈਕਸ਼ਨ ਦੇ ਮੁੱਖ ਕਾਰਨ ਹਨ ਪਿਸ਼ਾਬ ਨਾਲੀ ਵਿਚ ਗੰਦੇ ਬੈਕਟੀਰੀਆ ਦਾ ਸੰਕਰਮਣ ਵੀ ਯੂਰਿਨ ਇਨਫੈਕਸ਼ਨ ਦਾ ਮੁੱਖ ਕਾਰਨ ਬਣਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਇਸ ਇਨਫੈਕਸ਼ਨ ਨੂੰ ਦੂਰ ਕਰਨ ਲਈ ਵਰਤੇ ਜਾਂਦੇ ਅਸਰਦਾਰ ਘਰੇਲੂ ਨੁਸਖਿਆਂ ਬਾਰੇ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਇਕ ਗਿਲਾਸ ਪਾਣੀ ਦਾ ਲੈ ਕੇ ਇਸ ਪਾਣੀ ਵਿੱਚ ਇੱਕ ਚਮਚ ਧਨੀਏ ਦੇ ਬੀਜਾਂ

WhatsApp Group (Join Now) Join Now

ਦਾ ਪਾਊਡਰ ਮਿਲਾ ਕੇ ਇਸ ਨੂੰ ਉਬਾਲ ਲੈਣਾ ਹੈ ਪਾਣੀ ਜਦੋਂ ਅੱਧਾ ਰਹਿ ਜਾਵੇ ਤਾਂ ਇਸ ਨੂੰ ਗੈਸ ਉਪਰੋਂ ਉਤਾਰ ਕੇ ਕਿਸੇ ਸਾਫ਼ ਬਰਤਨ ਵਿੱਚ ਛਾਨ ਲੇਨਾ ਹੈਂ.ਅਤੇ ਤੁਸੀਂ ਇਸ ਦਾ ਇਸਤੇਮਾਲ ਕਰ ਲੈਣਾ ਇਸ ਦਾ ਇਸਤੇਮਾਲ ਕਰਨ ਦੇ ਨਾਲ ਵੀ ਇਹ ਸ-ਮੱ-ਸਿ-ਆ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਇਸ ਤੋਂ ਇਲਾਵਾ ਤੁਸੀਂ ਇਕ ਇਕ ਇੰਚ ਦਾ ਅਦਰਕ ਦਾ ਟੁ-ਕ-ੜਾ ਲੈ ਲੈਣਾ ਹੈ ਉਸ ਨੂੰ ਕੱਦੂਕਸ਼ ਕਰ ਲੈਣਾ ਹੈ.ਮੈਂ ਛੋਟੇ ਛੋਟੇ ਟੁ-ਕ-ੜਿ-ਆਂ ਵਿੱਚ ਕੱ-ਟ ਲਓ ਇਸ

ਅਦਰਕ ਵਿੱਚ ਇੱਕ ਚਮਚ ਕਾਲੇ ਤਿਲ ਮਿਲਾ ਕੇ ਪੀਸ ਲਓ ਅਦਰਕ ਅਤੇ ਤਿਲਾਂ ਦੇ ਇਸ ਪੇਸਟ ਵਿੱਚ ਚਮਚ ਦਾ ਚੌਥਾ ਹਿੱਸਾ ਹਲਦੀ ਪਾ-ਊ-ਡ-ਰ ਲੈ ਕੇ ਮਿਲਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਇਸ ਸਾਰੇ ਨੁਸਖੇ ਨੂੰ ਸਾਰੇ ਦਿਨ ਵਿੱਚ ਦੋ ਤੋਂ ਤਿੰਨ ਵਾਰ ਥੋੜ੍ਹਾ ਥੋੜ੍ਹਾ ਖਾਣ ਨਾਲ ਪਿ-ਸ਼ਾ-ਬ ਦੀ ਇ-ਨ-ਫੈ-ਕ-ਸ਼-ਨ ਜ-ਲ-ਣ ਦਰਦ ਬਹੁਤ ਹੀ ਜਲਦੀ ਠੀਕ ਹੁੰਦੇ ਹਨ ਤਿੰਨ ਹੀ ਲਹਿਜੇ ਲੈ ਕੇ ਉਨ੍ਹਾਂ ਦੇ ਦਾਣੇ ਕੱਢ ਕੇ ਪੀਸ ਲਓ ਅਤੇ ਚੰਗੀ ਤਰ੍ਹਾਂ ਪਾਊਡਰ ਬਣਾ ਲਓ

ਇਲਾਇਚੀਆਂ ਦੇ ਇਨ੍ਹਾਂ ਪੀਸੇ ਹੋਏ ਦਾਣਿਆਂ ਦੇ ਪਾ-ਊ-ਡ-ਰ ਦਾ ਇ-ਸ-ਤੇ-ਮਾ-ਲ ਦਿਨ ਵਿੱਚ ਦੋ ਵਾਰ ਠੰਡੇ ਦੁੱਧ ਨਾਲ ਖਾਓ,ਇਸ ਦੇ ਨਾਲ ਵੀ ਬਹੁਤ ਜਲਦੀ ਤੁਹਾਡੀ ਇਹ ਸ-ਮੱ-ਸਿ-ਆ ਠੀਕ ਹੋ ਜਾਂਦੀ ਹੈ ਇਸ ਪ੍ਰਕਾਰ ਉਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਨ੍ਹਾਂ ਤਿੰਨਾਂ ਨੁਕਤਿਆਂ ਦੇ ਵਿੱਚੋਂ ਕੋਈ ਵੀ ਨੁਕਤਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੁਹਾਡੀ ਪਿਸ਼ਾਬ ਦੇ ਵਿਚ ਹੋਣ ਵਾਲੀ ਜ-ਲ-ਣ ਬਿਲਕੁਲ ਠੀਕ ਹੋ ਜਾਵੇਗੀ ਤੁਹਾਡੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *