ਘਰ ਚ ਬਣਾਓ ਉਮਰ ਘਟਾਉਣ ਵਾਲੀ ਕਰੀਮ ਬਹੁਤ ਸੌਖਾ ਤੇ ਪੱਕਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਉਮਰ ਘੱਟ ਕਰਨ ਵਾਲੀ ਕ੍ਰੀਮ ਇਸ ਨੂੰ ਤਿਆਰ ਆਰ ਕਰਨਾ ਬਹੁਤ ਜ਼ਿਆਦਾ ਸੌਖਾ ਹੈ ਅਤੇ ਇਸ ਨੂੰ ਵਰਤਣਾ ਵੀ ਬਹੁਤ ਜ਼ਿਆਦਾ ਸੌਖਾ ਇਸ ਨਾਲ ਚਿਹਰੇ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਂਦੀਆਂ ਹਨ, ਚਿਹਰੇ ਦੇ ਦਾਗ-ਧੱਬੇ ਹ-ਟ ਜਾਂਦੇ ਹਨ ਚਿਹਰੇ ਤੇ ਨਵਾਂ ਨਿ-ਖਾ-ਰ ਵੀ ਆਉਦਾ ਹੈ, ਇਸ ਕਰੀਮ ਨੂੰ ਤੁਸੀਂ ਆਪਣੇ ਚਿਹਰੇ ਨੂੰ ਸਭ ਤੋਂ ਪਹਿਲਾਂ ਧੋ ਲੈਣਾ ਹੈ,ਉਸ ਤੋਂ ਬਾਦ ਇਸ ਨੂੰ ਆਪਣੇ ਚਿਹਰੇ ਤੇ ਲਗਾਉਣ ਆ ਤੁਸੀ ਇਸ ਨੂੰ

ਰਾਤ ਨੂੰ ਵੀ ਲਗਾ ਸਕਦੇ ਹ ਦਿਨ ਦੇ ਸਮੇਂ ਵੀ ਤੁਸੀਂ ਆਪਣੇ ਚਿਹਰੇ ਤੇ ਲਗਾ ਸਕਦੇ ਹੋ,ਅਪਰਾਜਿਤਾ ਦੇ ਫੁੱਲਾਂ ਨਾਲ ਤਿਆਰ ਕੀਤੇ ਹੋਇਆ ਇਹ ਨੁਕਤਾ ਹੈ ਇਸ ਨਾਲ ਇਹ ਕਰੀਮ ਤਿਆਰ ਕੀਤੀ ਗਈ ਹੈ ਇਸ ਨੂੰ ਵੱਖ ਜਗਾ ਤੇ ਅਲੱਗ ਅਲੱਗ ਨਾਮ ਨਾਲ ਜਾਣਿਆ ਜਾਂਦਾ ਹੈ, ਇਹ ਫੁੱਲਾਂ ਵਾਲੀ ਵੇਲ ਹੁੰਦੀ ਹੈ ਇਸ ਨੂੰ ਨੀਲੇ ਰੰਗ ਦੇ ਫੁੱਲ ਲਗਦੇ ਹਨ, ਇਸ ਦੇ ਪੱਤੇ ਸਵੰਜਨੇ ਵਰਗੇ ਹੁੰਦੇ ਹਨ ਤੁਸੀਂ ਸਭ ਤੋਂ ਇਸਦੇ ਫਲ ਤੋੜ ਲੈਣੇ ਹਨ ਉਸ ਤੋਂ ਬਾਅਦ ਤੁਸੀਂ 10 12 ਫੁੱਲ ਤੋੜ ਕੇ ਡੱਬੀ ਵਿੱਚ ਪਾ ਲੈਣੇ ਹਨ

ਉਸ ਵਿੱਚ ਤੁਸੀਂ ਥੋੜਾ ਅੱਧੇ ਕੱਪ ਤੋਂ ਵੀ ਘੱਟ ਜਿਹਾ ਗਰਮ ਪਾਣੀ ਪਾ ਦੇਣਾ ਹੈ ਤੁਸੀਂ ਦੇਖੋਗੇ ਕਿ ਇਸ ਦਾ ਰੰਗ ਉਸ ਵਿੱਚ ਸਾਰਾ ਖੋਲ ਜਾਵੇਗਾ, ਉਸ ਤੋਂ ਬਾਅਦ ਤੁਸੀਂ ਆਪ 15 ਮਿੰਟਾਂ ਬਾਅਦ ਉਸਨੂੰ ਮਿਕਸੀ ਵਿੱਚ ਪਾ ਦੇਣਾ ਹੈ, ਅਤੇ ਇਸ ਦਾ ਇੱਕ ਪਤਲਾ ਸੰ-ਘਾ-ੜਾ ਜਿਹਾ ਜੂਸ ਬਣ ਜਾਵੇਗਾ ਤੁਸੀਂ ਉਸ ਨੂੰ ਉਸ ਤੋਂ ਬਾਅਦ ਪਾਣੀ ਨਾਲ ਛਾ-ਣ ਕੇ ਵੱਖ ਕਰ ਲੈਣਾ ਹੈ ਇਕ ਚਮਚ ਤੁਸੀਂ ਇਸ ਵਿੱਚ ਕੌਂ-ਨ-ਫ-ਲੋ-ਰ ਪਾ ਦੇਣਾ ਹੈ ਉਸ ਤੋਂ ਬਾਅਦ ਤੁਸੀ ਇਕ ਵੱਡਾ ਬਰਤਨ ਲੈਣਾ ਉਸ ਵਿੱਚ ਤੁਸੀਂ ਦੋ ਤਿੰਨ ਗਲਾਸ ਪਾਣੀ ਪਾ ਉਸ ਪਾਣੀ ਨੂੰ ਗਰਮ ਕਰਨਾ ਫੇਰ

ਤੁਸੀਂ ਇਹ ਫੁੱਲਾਂ ਵਾਲੇ ਸੰ-ਘ-ਣੇ ਰਸ ਨੂੰ ਕਿਸੇ ਬਰਤਨ ਵਿੱਚ ਪਾ ਕੇ ਉਸ ਬਰਤਨ ਵਿਚ ਗਰਮ ਪਾਣੀ ਉਸ ਵਿਚ ਰੱਖ ਦੇਣਾ ਹੈ ਦੱਸੋ ਜਿਵੇਂ ਜਿਵੇਂ ਗਰਮ ਹੁੰਦਾ ਜਾਏਗਾ ਇਹ ਹੋਰ ਸੰ-ਘ-ਣਾ ਹੁੰਦਾ ਜਾਏਗਾ, ਇਹ ਸੰ-ਘ-ਣੇ ਨੇ ਨੀਲੇ ਰੰ-ਗ ਦਾ ਬਣ ਜਾਵੇਗੀ ਤੋਂ ਬਾਅਦ ਇਹ ਇੱਕ ਬੜੀ ਪੇਸਟ ਬਣ ਜਾਵੇਗੀ 1 ਕਰੀਮ ਬਣ ਕੇ ਤਿਆਰ ਹੋ ਜਾਵੇਗੀ ਉਸਤੋ ਵੱਧ ਸੀ ਇਕ ਹੋਰ ਕੁ-ਟੋ-ਰੀ ਲੈਣੀ ਹੈ ਉਸ ਵਿਚ ਇਕ ਚਮਚ ਐਲੋਵੇਰਾ ਜੈੱਲ ਲੈਣੀ ਹੈ ਉਸ ਤੋਂ ਬਾਅਦ ਫਿਰ ਤੁਸੀਂ ਆਰਗਨ ਤੇਲ ਲੈਣਾ ਹੈ ਇਸ ਦੀਆਂ

ਪੰਜ ਬੁਦਾ ਇਸ ਵਿੱਚ ਮਿਲਾ ਦੇਣੀਆਂ ਹਨ ਉਸ ਤੋਂ ਬਾਅਦ ਤੁਸੀਂ ਇਸ ਵਿਚ ਵਿਟਾਮਿਨ ਈ ਦੀਆਂ ਦੋ ਕੈ-ਪ-ਸੂ-ਲ ਪਾ ਦੇਣੇ ਹਨ,ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰਨ ਤੋਂ ਬਾਅਦ ਇਸ ਨੂੰ ਤੁਸੀਂ ਉਸ ਕਰੀਮ ਦੇ ਵਿੱਚ ਮਿਸ ਕਰ ਦੇਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾ ਦੇਣ ਤੋਂ ਬਾਅਦ ਇਹ ਬਣ ਕੇ ਤਿਆਰ ਹੋ ਜਾਵੇਗੀ ਪੱਚੀ ਸਾਲ ਤੋਂ ਉਮਰ ਵੱਧ ਤੁਸੀਂ

ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਇਸ ਵਿੱਚ ਐਂ-ਟੀ-ਆ-ਕ-ਸੀ-ਡੈਂ-ਟ ਗੁਣ ਬਹੁਤ ਜ਼ਿ-ਆ-ਦਾ ਹੁੰਦੇ ਹਨ ਤੁਸੀਂ ਇਸ ਨੂੰ ਕਦੋਂ ਵੀ ਇ-ਸ-ਤੇ-ਮਾ-ਲ ਕਰ ਸਕਦੇ ਹੋ ਤੁਸੀਂ ਇਸ ਨੂੰ ਰਾਤ ਨੂੰ ਇ-ਸ-ਤੇ-ਮਾ-ਲ ਕਰੋ ਗੇ ਤਾਂਇਸ ਦਾ ਅਸਰ ਵਧੀਆ ਹੋਵੇਗਾ ਦੇਣ ਸਮੇਂ ਵੀ ਤੁਸੀ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਇਸ ਪ੍ਰਕਾਰ ਉੱਪਰ ਦੱਸੀ ਸਾਰੀ ਜਾ-ਣ-ਕਾ-ਰੀ ਅਨੁਸਾਰ ਤੁਸੀਂ ਇਸ ਨੂੰ ਤਿਆਰ ਕਰਕੇ ਇ-ਸ-ਤੇ-ਮਾ-ਲ ਕਰਨਾ ਹੈ ਇਸ ਨਾਲ ਤੁਹਾਡੇ ਚਿਹਰੇ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.