ਅੱਖਾਂ ਦੇ ਕਾਲੇ ਘੇਰਿਆਂ ਨੂੰ ਦੂਰ ਕਰਦਾ ਹੈ ਸ਼ਹਿਦ-ਕਰੋ ਇੰਝ ਇਸਤੇਮਾਲ

ਅੱਖਾਂ ਦੇ ਕਾਲੇ ਘੇਰੇ ਨੂੰ ਖਤਮ ਕਰਨ ਦੇ ਲਈ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹਨ,ਅੱਜ ਅਸੀਂ ਤੁਹਾਡੀ ਸਭ ਲਈ ਲੈ ਕੇ ਇਕ ਸਪੈਸ਼ਲ ਜਾਣਕਾਰੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਸ ਤਰ੍ਹਾਂ ਸ਼ਹਿਦ ਦੀ ਵਰਤੋਂ ਕਰਕੇ ਅੱਖਾਂ ਦੇ ਕਾਲੇ ਘੇਰਿਆਂ ਨੂੰ ਹਮੇਸ਼ਾ ਲਈ ਦੂਰ ਕਰ ਸਕਦੇ ਹੋ ਤਾਂ ਚਲੋ ਇਸਦੇ ਬਾਰੇ ਵਿਸਥਾਰ ਵਿੱਚ ਗੱਲ ਕਰਦੇ ਹਾਂ ਦੋਸਤੋ ਖੂਬਸੂਰਤ ਅੱਖਾਂ ਪਾਉਣ ਦੀ ਇੱਛਾ ਸਭ ਨੂੰ ਹੁੰਦੀ ਹੈ,ਇਸ ਖ਼ੂਬਸੂਰਤੀ ਨੂੰ ਦਾਗ ਲਗਾਉਣ ਦਾ ਕੰਮ ਕਰਦੇ ਹਨ ਕਾਲੇ ਧੱਬੇ ਹੋਣਾ ਕਿਸੇ ਤਰ੍ਹਾਂ ਦੀ

ਬਿਮਾਰੀ ਨਹੀਂ ਹੁੰਦੀ ਸਗੋਂ ਇਹ ਬਹੁਤੀ ਆਮ ਜਿਹੀ ਸਮੱਸਿਆ ਹੈ ਜੋ ਬਹੁਤ ਸਾਰੀਆਂ ਔਰਤਾਂ ਨੂੰ ਹੁੰਦੀ ਹੈ ਪਰ ਅੱਜ ਦੇ ਟਾਈਮ ਵਿੱਚ ਇਹ ਸਮਰੱਥਾ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ ਸਾਰਾ ਦਿਨ ਕੰਪਿਊਟਰ ਅੱਗੇ ਅੱਖਾਂ ਨੂੰ ਆਰਾਮ ਨਹੀਂ ਮਿਲਦਾ ਜਿਸ ਕਾਰਨ ਇਹ ਪ੍ਰੇਸ਼ਾਨੀ ਆਮ ਸੁਣਨ ਨੂੰ ਮਿਲਦੀ ਹੈ ਅੱਖਾਂ ਦੇ ਕਾਲੇ ਘੇਰੇ ਦੂਰ ਕਰਨ ਦੀ ਉਂਝ ਤਾਂ ਬਹੁਤ ਸਾਰੇ ਤਰੀਕੇ ਹਨ ਪਰ ਤੁਸੀਂ ਚਾਹੋ ਤਾਂ ਇਸ ਨੂੰ ਸ਼ਹਿਦ ਦੀ ਮਦਦ ਨਾਲ ਵੀ ਦੂਰ ਕਰ ਸਕਦੇ ਹੋ ਅੱਖਾਂ ਦੀ ਖੂਬਸੂਰਤੀ ਨੂੰ ਵਾਪਸ ਲਿਆਉਣ ਵਿਚ ਸ਼ਹਿਦ ਕਾਫ਼ੀ

WhatsApp Group (Join Now) Join Now

ਮੱਦਦ ਮੰਨਦੇ ਹਾਂ ਕਿ ਕਿਵੇਂ ਨੰਬਰ ਇੱਕ ਸ਼ਾਇਦ ਤੁਸੀਂ ਚਾਹੋ ਤਾਂ ਕਾਲੇ ਘੇਰੇ ਨੂੰ ਦੂਰ ਕਰਨ ਦੇ ਲਈ ਸਿਰਫ ਸ਼ਹਿਦ ਦਾ ਇਸਤੇਮਾਲ ਕਰ ਸਕਦੇ ਹੋ ਸ਼ਹਿਰ ਚ ਮੋਇਸ਼ਚਰਾਈਜ਼ਰ ਦਾ ਗੁਣ ਹੁੰਦਾ ਹੈ ਜੋ ਸਕਿਨ ਟੋਨਰ ਅਤੇ ਕਲਿੰਜਰ ਦੀ ਤਰ੍ਹਾਂ ਕੰਮ ਕਰਦਾ ਹੈ ਜੇਕਰ ਇਸ ਨੂੰ ਕਾਲੇ ਘੇਰਿਆਂ ਮੈਂ ਤੇ ਲਗਾਇਆ ਜਾਵੇ ਤਾਂ ਕਾਫ਼ੀ ਲਾਭ ਮਿਲਦਾ ਹੈ ਇਸ ਨੂੰ ਅੱਧੇ ਘੰਟੇ ਲਈ ਅੱਖਾਂ ਦੇ ਹੇਠਾਂ ਲਗਾਓ ਤੇ ਫਿਰ ਚਿਹਰਾ ਧੋ ਲਓ ਨੰਬਰ ਦੋ ਸ਼ਹਿਦ ਅਤੇ ਖੀਰੇ ਦਾ ਰਸ ਦੋਸਤੋ ਖੀਰੇ ਤੇ ਜੂਸ ਅਤੇ ਸ਼ਹਿਦ ਨੂੰ ਇੱਕਠੇ ਮਿਲਾ ਕੇ ਲਗਾਉਣ ਨਾਲ ਕਾਫੀ

ਫਾਇਦਾ ਹੁੰਦਾ ਹੈ ਇਸ ਮਿਸ਼ਰਣ ਨੂੰ ਉਹ ਅੱਖਾਂ ਦੇ ਥੱਲੇ ਲਗਾਓ ਅਤੇ ਕੁਝ ਦੇਰ ਇੰਜ ਹੀ ਰਹਿਣ ਦਿਓ ਜਦੋਂ ਇਹ ਸੁੱਕ ਜਾਵੇ ਤਾਂ ਸਾਦੇ ਪਾਣੀ ਨਾਲ ਚਿਹਰਾ ਧੋ ਲਓ ਇਹ ਪ੍ਰਕਿਰਿਆ ਹਫਤੇ ਚ ਤਿੰਨ ਵਾਰ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ ਸ਼ਹਿਦ ਅਤੇ ਬਦਾਮ ਦਾ ਤੇਲ ਦੋਸਤੋ ਬਦਾਮ ਦੇ ਤੇਲ ਨਾਲ ਚਮੜੀ ਨਿਖਰਦੀ ਹੈ ਇਸ ਦੀਆਂ ਚਾਰ ਬੂੰਦਾਂ ਅੱਧੇ ਚਮਚ ਸ਼ਹਿਦ ਨਾ ਮਿਲਾਓ ਅਤੇ ਅੱਖਾਂ ਹੇਠਾਂ ਲਗਾਓ ਫਿਰ ਬਾਅਦ ਚ ਗਰਮ ਪਾਣੀ ਨਾਲ ਚਿਹਰਾ ਧੋ ਲਓ ਕੁਝ ਦਿਨਾਂ ਵਿਚ ਤੁਹਾਨੂੰ ਫਰਕ ਦਿਖੇਗਾ

ਨੰਬਰ ਚਾਰ ਵਾਰਡ ਨੰਬਰ ਚਾਰ ਸ਼ਹਿਦ ਅਤੇ ਨਿੰਬੂ ਨਿੰਬੂ ਚਮੜੀ ਨੂੰ ਬ੍ਰੀਚ ਕਰਦਾ ਹੈ ਇਸ ਲਈ ਨਿੰਬੂ ਦੇ ਰਸ ਦੀਆਂ ਬੂੰਦਾਂ ਸ਼ਹਿਦ ਚ ਮਿਕਸ ਕਰੋ ਅਤੇ ਇਸ ਨੂੰ ਅੱਖਾਂ ਦੇ ਹੇਠਾਂ ਲਗਾਓ ਵੀਹ ਮਿੰਟ ਬਾਅਦ ਚਿਹਰਾ ਧੋ ਲਓ ਲੰਬਾ ਪੰਜ ਸ਼ਹਿਦ ਅਤੇ ਕੇਲੇ ਜੇ ਤੁਹਾਡੀ ਜੇ ਤੁਹਾਡੀਆਂ ਅੱਖਾਂ ਥੱਲੇ ਕਾਲੇ ਘੇਰੇ ਹਨ ਤਾਂ ਕੇਲੇ ਨੂੰ ਮੈਸ਼ ਕਰਕੇ ਉਸ ਚ ਸ਼ਹਿਦ ਮਿਲਾ ਕੇ ਵੀ ਲਗਾ ਸਕਦੇ ਹੋ ਇਹ ਮਿਸ਼ਰਣ ਅੱਖਾਂ ਨੂੰ ਠੰਢਕ ਦੇਣ ਦਾ ਕੰਮ ਕਰਦਾ ਹੈ

ਅਤੇ ਨਾਲ ਹੀ ਕਾਲੇ ਘੇ-ਰੇ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ ਤਾਂ ਦੇਖਿਆ ਦੋਸਤੋ ਤੁਸੀਂ ਕਿਸ ਤਰ੍ਹਾਂ ਘਰ ਵਿੱਚ ਉਪਲੱਬਧ ਬੇਘਰਿਆਂ ਨੂੰ ਹਮੇਸ਼ਾ ਲਈ ਦੂ-ਰ ਕਰ ਸਕਦੇ ਹੋ ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰਭਾਵਿਤ ਹੋ ਤਾਂ ਤੁਸੀਂ ਅੱਜ ਤੋਂ ਹੀ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਇਸ ਪ੍ਰਕਾਰ ਅੱਖਾਂ ਦੇ ਕਾਲੇ ਘੇਰਿਆਂ ਨੂੰ ਖਤਮ ਕਰਨ ਦੇ ਲਈ ਇਹ ਸਾਰੇ ਨੁਸਖੇ ਦੱਸੇ ਗਏ ਹਨ ਜਿਨ੍ਹਾਂ ਦਾ ਇਸਤੇਮਾਲ ਕਰ ਸਕਦੇ ਹੋ ਥੱਲੇ ਵੀਡੀਓ ਦੇਖ ਸਕਦੇ ਹੋ ਸਾਰਾ ਅਨੁਸ਼ਕਾ ਦੱਸਿਆ ਗਿਆ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *