ਢੂਹੀ ਕਮਰ ਦੇ ਵਿੱਚ ਜਿਨਾ ਮਰਜੀ ਦਰਦ ਹੋਵੇ ਤੁਸੀ ਇਸ ਨੁਸਖੇ ਨੂੰ ਵਰਤ ਲੋ ਦਰਦ ਹਮੇਸ਼ਾ ਲਈ ਠੀਕ ਹੋਜੂ

ਵੀਡੀਓ ਥੱਲੇ ਜਾ ਕੇ ਦੇਖੋ,ਕਮਰ ਦੇ ਦਰਦ ਦਾ ਪੱਕਾ ਇਲਾਜ ਤੁਹਾਡੇ ਦੇ ਵਿੱਚ ਤੁਹਾਡੇ ਕਮਰ ਦੇ ਵਿੱਚ ਕਿੰਨਾ ਵੀ ਦਰਦ ਹੁੰਦਾ ਹੈ,ਤੁਹਾਡਾ ਸਰੀਰ ਦਰਦ ਹੁੰਦਾ ਰਹਿੰਦਾ ਹੈ ਤੁਹਾਨੂੰ ਬਹੁਤ ਸਮੱਸਿਆਵਾਂ ਹੁੰਦੀਆਂ ਹਨ ਉੱਠਣ ਬੈਠਣ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਅਸੀ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸੇਵਨ ਕਰਨਾ ਤੁਹਾਨੂੰ ਬੰ-ਦ ਕਰਨਾ ਪਵੇਗਾ ਇਸ ਨਾਲ ਤੁਹਾਡੀ ਇਹ ਸਮੱਸਿਆ ਠੀਕ ਹੋ ਜਾਵੇਗੀ ਅਤੇ ਤੁਸੀਂ ਜਲਦੀ ਠੀਕ ਹੋ ਜਾਓਗੇ, ਅਤੇ ਜਿਨ੍ਹਾਂ ਨੂੰ ਕਮਰ ਦਰਦ ਦੀ ਸ਼ੁ-ਰੂ-ਆ-ਤੀ ਦੌਰ ਵਿੱਚ ਦਰਦ ਹੋਣ ਲੱਗ ਗਿਆ ਹੈ ਜਿਨ੍ਹਾਂ ਦਾ ਬੱਸ ਦਸ ਪੰਦਰਾਂ ਦਿਨਾਂ ਦੇ ਵਿੱਚ-ਵਿੱਚ ਹੀ ਦਰਦ ਹੋਣ ਲੱਗ ਗਿਆ ਹੈ

ਉਨ੍ਹਾਂ ਲਈ ਇਹ ਨੁਕਤਾ ਹੈ ਹੁਣ ਤੁਸੀਂ ਜੋ ਲਸਣ ਦੀਆਂ ਕਲੀਆਂ ਲੈਣੀਆਂ ਹਨ,ਉਨ੍ਹਾਂ ਨੂੰ ਪੀਸ ਕੇ ਉਸ ਵਿੱਚ ਉਸ ਦਾ ਰਸ ਕੱਢ ਲੈਣਾ ਹੈ ਅਤੇ ਉਸ ਵਿੱਚ ਦੋ ਕੁ ਬੂੰਦਾਂ ਪਾਣੀ ਦੀਆਂ ਪਾ ਕੇ ਉਸ ਵਿਚਲਾ ਸਾਰਾ ਰਸ ਬਾਹਰ ਕੱਢ ਲੈਣਾ ਹੈ,ਅੱਧਾ ਚਮਚ ਲਸਣ ਦਾ ਰਸ ਲੈਣਾ ਹੈ,ਅਤੇ ਅੱਧਾ ਚਮਚ ਨਿੰਬੂ ਦਾ ਰਸ ਰਹਿਣਾ ਹੈ ਤੁਸੀਂ ਥੋੜ੍ਹਾ ਜਿਹਾ ਪਾਣੀ ਲੈਣ ਆਇਆ ਉਸ ਨੂੰ ਹਲਕਾ ਗਰਮ ਕਰ ਲੈਣਾ ਹੈ ਫਿਰ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਪਾਣੀ ਵਿਚ ਪਾ ਦੇਣਾ ਹੈ ਇਸ ਗੁਣਗੁਣੇ ਪਾਣੀ ਨੂੰ ਸਵੇਰੇ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ

WhatsApp Group (Join Now) Join Now

ਤੁਹਾਡੇ ਕਮਰ ਦਰਦ ਦੀ ਸਮੱਸਿਆ ਤੁਹਾਨੂੰ ਸ਼ੁਰੂ ਹੋ ਗਈ ਹੈ ਉਹ ਉਥੇ ਹੀ ਖਤਮ ਹੋ ਜਾਵੇਗੀ ਦਸ ਪੰਦਰਾਂ ਦਿਨਾਂ ਦੇ ਵਿੱਚ ਤੁਹਾਨੂੰ ਬਿਲਕੁਲ ਆਰਾਮ ਆ ਜਾਵੇਗਾ ਜਿਨ੍ਹਾਂ ਨੂੰ ਕਮਰ ਦਰਦ ਦੀ ਸਮੱਸਿਆ ਹੁੰਦੀ ਹੈਉਨ੍ਹਾਂ ਨੇ ਚਾਵਲ ਬਿਲਕੁਲ ਵੀ ਨਹੀਂ ਖਾਣੇ ਜਦੋਂ ਤੁਹਾਡੀ ਇਹ ਸਮੱਸਿਆ ਠੀਕ ਹੋ ਜਾਵੇ ਫਿਰ ਤੁਸੀਂ ਖਾ ਸਕਦੇ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਸ਼ਿਕਾਰ ਕਰਨਾ ਹੈ ਜਿਸ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਤੁਹਾਡੀ ਇਹ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ ਤੁਸੀਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *