ਬਾਦਾਮ ਕਦੋਂ,ਕਿਉਂ ਅਤੇ ਕਿੰਨੇ ਖਾਣੇ ਚਾਹੀਦੇ ਹਨ 99% ਲੋਕਾਂ ਨੂੰ ਨਹੀਂ ਪਤਾ

ਵੀਡੀਓ ਥੱਲੇ ਜਾ ਕੇ ਦੇਖੋ,ਬਦਾਮ ਕਦੋਂ ਕਿਉਂ ਅਤੇ ਕਿੰਨਾ ਖਾਣਾ ਚਾਹੀਦਾ ਹੈ ਇਸ ਦੀ ਜਾਣਕਾਰੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਹੈ,ਵੱਖ ਵੱਖ ਮੌਸਮ ਦੇ ਵਿੱਚ ਉਸ ਨੂੰ ਖਾਣ ਦੇ ਤਰੀਕੇ ਅਲੱਗ-ਅਲੱਗ ਹੁੰਦੇ ਹਨ, ਜਿਸ ਨਾਲ ਸਾਡੇ ਸਰੀਰ ਨੂੰ ਫਾਇਦੇ ਹੁੰਦੇ ਹਨ, ਜੇਕਰ ਇਸ ਨੂੰ ਗਲਤ ਤਰੀਕੇ ਨਾਲ ਖਾ ਲਿਆ ਜਾਵੇ ਤਾਂ ਇਹ ਗਰਮੀ ਵੀ ਕਰ ਜਾਂਦਾ ਹੈ, ਇਸੇ ਇਸ ਨੂੰ ਖਾਣ ਦੇ ਤਰੀਕੇ ਹੋਣੇ ਚਾਹੀਦੇ ਹਨ ਜਿਸ ਨਾਲ ਸਾਡੇ ਸਰੀਰ ਨੂੰ ਇਸਦਾ ਭਰਪੂਰ ਫ਼ਾਇਦਾ ਹੁੰਦਾ ਹੈ,

ਬਦਾਮ ਵਿਚ ਕੈਲਸ਼ੀਅਮ ਮੈਗਨੀਸ਼ਮ ਉਮੇਗਾ ਥਰੀ ਅਤੇ ਹੋਰ ਕਈ ਪ੍ਰਕਾਰ ਦੇ ਤੱਤ ਸ਼ਾਮਲ ਹੁੰਦੇ ਹਨ,ਬਦਾਮ ਅਜੋਕੇ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਕਰਦਾ ਹੈ ਸਾਡੇ ਪੁਰਾਣੇ ਬਜ਼ੁਰਗਾਂ ਦਾ ਸੇਵਨ ਪਹਿਲਾਂ ਬਹੁਤ ਜ਼ਿਆਦਾ ਕਰਿਆ ਕਰਦੇ ਸਨ,ਜੇਕਰ ਬਨਾਮ ਨੂੰ ਖਾਧਾ ਜਾਵੇ ਤਾਂ ਇਸ ਨਾਲ ਬਲੱਡ ਪ੍ਰੈਸ਼ਰ ਸੰਬੰਧੀ ਕੋਈ ਸਮੱਸਿਆ ਨਹੀਂ ਹੁੰਦੀ, ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ, ਸਾਡੇ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ ਸਾਡੇ ਦਿਮਾਗ ਨੂੰ ਤਾਕਤ ਮਿਲਦੀ ਹੈ,

WhatsApp Group (Join Now) Join Now

ਜੇਕਰ ਬਦਾਮ ਮਿਸ਼ਰੀ ਅਤੇ ਸੌਫ ਨੂੰ ਬਰਾਬਰ ਮਾਤਰਾ ਵਿਚ ਪਾ ਕੇ ਖਾਧਾ ਜਾਵੇ ਤਾਂ ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਜਾਂਦੀ ਹੈ ਜੇਕਰ ਬਦਾਮ ਦਾ ਸਹੀ ਸੇਵਨ ਕਰਦੇ ਹਾਂ ਤਾਂ ਸਾਡੇ ਸਰੀਰ ਵਿਚ ਰੋ-ਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ,ਜੇਕਰ ਬਦਾਮੀ ਤੁਸੀਂ ਗਰਮੀਆਂ ਦੇ ਵਿੱਚ ਖਾ ਰਹੇ ਹੋ ਤਾਂ ਤੁਸੀਂ ਪੰਜ ਬਦਾਮ ਲੈਣੇ ਹਨ ਅਤੇ ਸਾਨੂੰ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ ਸਵੇਰੇ ਉਠ ਕੇ ਦਾ ਛਿਲਕਾ ਉਤਾਰ ਕੇ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣ ਹੈ,

ਜੇਕਰ ਤੁਸੀਂ ਬਹੁਤ ਜ਼ਿਆਦਾ ਠੰਢੇ ਇਲਾਕੇ ਦੇ ਵਿੱਚ ਰਹਿ ਰਹੇ ਹੋ ਤਾਂ ਤੁਸੀਂ 8 10 ਬਦਾਮ ਵੀ ਖਾ ਸਕਦੇ ਹੋ ਪਰ ਜੇਕਰ ਤੁਸੀਂ ਘਰ ਮਿਲਾ ਕੇ ਦਿਨ ਵਿਚ ਰਹਿੰਦੇ ਹੋ ਜਿਸ ਜਗ੍ਹਾ ਤੇ ਗਰਮੀ ਜਿਆਦਾ ਹੈ ਤਾਂ ਤੁਸੀਂ ਪੰਜ ਬਦਾਮ ਪਾਣੀ ਵਿਚ ਪਾ ਕੇ ਰੱਖੋ ਅਤੇ ਸਵੇਰੇ ਛਿਲਕਾ ਉਤਾਰ ਕੇ ਚਬਾ-ਚਬਾ ਕੇ, ਅਤੇ ਫੇਰ ਸਰਦੀਆਂ ਦੇ ਵਿਚ ਤੁਸੀਂ 10 ਬਦਾਮ ਵੀ ਕਰ ਸਕਦੇ ਹੋ ਇਨ੍ਹਾਂ ਨੂੰ ਚਬਾ-ਚਬਾ ਕੇ ਖਾਓ

ਇਸ ਤਰ੍ਹਾਂ ਜੇਕਰ ਜਿਹੜਾ ਇਨਸਾਨ ਬਨਾਮ ਖਾਂਦਾ ਰਹਿੰਦਾ ਹੈ ਉਸ ਨੂੰ ਉਸਦੇ ਸਰੀਰ ਦੇ ਰੋਗ ਨਹੀਂ ਲੱਗਦੀ ਉਸ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਉਸ ਦਾ ਦਿਲ ਮਜ਼ਬੂਤ ਰਹਿੰਦਾ ਹੈ ਉਸ ਦੇ ਖੂਨ ਵਿਚ ਕੋਈ ਖ਼ਰਾਬੀ ਨਹੀਂ ਆਉਂਦੀ, ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਸਾਡੀ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ, ਇਸ ਲਈ ਤੁਸੀਂ ਇਸ ਜਾਣਕਾਰੀ ਦੇ ਅਨੁਸਾਰ ਤੁਸੀਂ ਇਸ ਦਾ ਸੇਵਨ ਕਰਨਾ ਹੈ ਤਾਂ ਜੋ ਤੁਹਾਨੂੰ ਪੂਰੇ ਤੌਰ ਤੇ ਇਸ ਦੇ ਫਾਇਦੇ ਹਨ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *