ਬੱਚਿਆਂ ਦਾ ਭਾਰ ਵਧਾਉਣ ਦਾ ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਬੱਚਿਆਂ ਦਾ ਭਾਰ ਵਧਾਉਣ ਲਈ ਤੁਸੀਂ ਅਸਲ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨਾਲ ਤੁਹਾਡੇ ਬੱਚਿਆਂ ਦਾ ਭਾਰ ਵੱਧ ਜਾਵੇਗਾ ਅਤੇ ਉਹਨਾਂ ਦੀ ਕ-ਮ-ਜ਼ੋ-ਰੀ ਵੀ ਦੂ-ਰ ਹੋ ਜਾਵੇਗੀ ਉਨ੍ਹਾਂ ਦਾ ਸਰੀਰ ਵਧੀਆ ਵਧਣ ਫੁੱਲਣ ਲੱਗ ਜਾਵੇਗਾ,ਅਤੇ ਜੇਕਰ ਬੱਚੇ ਕ-ਮ-ਜ਼ੋ-ਰ ਹਨ ਜੇਕਰ ਤੁਹਾਡੇ ਬੱਚਿਆਂ ਦਾ ਵੀ ਭਾਰ ਘੱਟ ਹੈ ਅਤੇ ਬੱਚੇ ਕ-ਮ-ਜ਼ੋ-ਰ ਹਨ ਤਾਂ ਤੁਸੀਂ ਬੱਚੇ ਨੂੰ ਕੇਲਾ ਖਾਓ ਹੋ ਕੇ ਕੇਲੇ ਵੇਚ b6 ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਹੁੰਦਾ ਹੈ

ਜੇਕਰ ਤੁਹਾਡਾ ਬੱਚਾ 6 ਮਹੀਨਿਆਂ ਦਾ ਹੋ ਗਿਆ ਹੈ ਤਾਂ ਤੁਸੀਂ ਉਸ ਨੂੰ ਹਰ ਰੋਜ਼ ਇੱਕ ਕੇਲਾ ਤਾਂ ਜ਼ਰੂਰ ਖੁਆਉਣਾ ਹੈ ਅਤੇ ਬੱਚੇ ਨੂੰ ਹਰ ਰੋਜ ਦਹੀਂ ਖਾਣ ਨਾਲ ਬੱਚੇ ਦਾ ਭਾਰ ਵੱਧਦਾ ਹੈ ਅਤੇ ਬੱਚੇ ਦੇ ਸਰੀਰ ਵਿੱਚ ਤਾ-ਕ-ਤ ਆਉਂਦੀ ਹੈ ਅਤੇ ਇਹ ਬੱਚਿਆਂ ਲਈ ਪਾਚਨ ਤੰ-ਤ-ਰ ਨੂੰ ਮ-ਜ਼-ਬੂ-ਤ ਕਰਦਾ ਹੈ ਜਿਸ ਨਾਲ ਕਿ ਉਨ੍ਹਾਂ ਦਾ ਪੀਤਾ ਹੋਇਆ ਚੰਗੀ ਤਰ੍ਹਾਂ ਹ-ਜ਼-ਮ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਹੈ ਅਤੇ ਉਨ੍ਹਾਂ ਦਾ ਭਾਰ ਵਧਣ ਵਿੱਚ ਮਦਦ ਕਰਦੀ ਹੈ ਅਗਲੀ ਚੀਜ਼ ਹਾਂ ਤੁਸੀਂ ਆਲੂਆਂ ਨੂੰ ਉ-ਬਾ-ਲ ਲੈਣਾ ਹੈ ਅਤੇ ਉਸ ਨੂੰ ਉਸ ਵਿਚ ਥੋੜਾ ਜਿਹਾ ਘਿਉ ਪਾ

WhatsApp Group (Join Now) Join Now

ਕੇ ਬੱਚਿਆਂ ਨੂੰ ਖੁਆ ਸਕਦੇ ਹੋ ਕਿਉਂਕਿ ਇਸ ਵਿਚ ਕਾ-ਰ-ਬੋ-ਹਾ-ਈ-ਡ੍ਰੇ-ਟ ਦਾ ਚੰਗਾ ਸ-ਰੋ-ਤ ਹੈ ਬੱਚਿਆਂ ਨੂੰ ਪਨੀਰ ਤੋਂ ਬਣੀ ਚੰਗੀ ਅਤੇ ਸ਼ੁੱਧ ਦੇਸੀ ਚੀਜ਼ ਖੁਆ ਸਕਦੇ ਹੋ ਅਤੇ ਧਿਆਨ ਰਹੇ ਕਿ ਤੁਸੀਂ ਜੇਕਰ ਤੁਹਾਨੂੰ ਘਰ ਦਾ ਸ਼ੁੱਧ ਦੇਸੀ ਘਿਓ ਸ਼ੁੱਧ ਸ਼ੁੱਧ ਮਿਲਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਅੱਜਕੱਲ੍ਹ ਢੇਅਰੀ ਵਾਲੀਆਂ ਚੀਜ਼ਾਂ ਤੇ ਮਿਲਾਵਟ ਹੋ ਰਹੀ ਹੈ, ਇਸ ਲਈ ਜਿੰਨਾ ਵੀ ਹੋ ਸਕੇ ਬੱਚਿਆਂ ਨੂੰ ਸ਼ੁੱਧ ਚੀਜ਼ਾਂ ਦਾ ਸੇ-ਵ-ਨ ਕਰਵਾਇਆ ਜਾਵੇ,ਅਤੇ ਜੇਕਰ ਤੁਸੀਂ ਬੱਚਿਆਂ ਦਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਬੱਚਿਆਂ ਦੇ

ਖਾਣੇ ਪੀਣੇ ਦੇਸੀ ਘਿਓ ਪਾ ਸਕਦੇ ਹੋ ਅਤੇ ਗਾਂ ਦੇ ਦੇਸੀ ਘਿਓ ਪਾ ਕੇ ਖੁਆਊ ਤਾਂ ਤੁਹਾਡਾ ਬੱਚਾ ਭਾਰ ਜਲਦੀ ਵਧੇਗਾ ਜੇਕਰ ਕੋਈ ਨੌਨਵੈਜ ਖਾਂਦਾ ਹੈ ਤਾਂ ਮਾਸਾਹਾਰੀ ਹੈ ਤਾਂ ਜੇ ਬੱਚਿਆਂ ਨੂੰ ਥੋੜ੍ਹਾ-ਥੋੜ੍ਹਾ ਆਂਡਾ ਖੁਆ ਸਕਦੇ ਹੋ ਕਿਉਂਕਿ ਇਸ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋਕੇ ਬੱਚੇ ਦੀ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ, ਅਤੇ ਬੱਚਿਆਂ ਨੂੰ ਫਲ ਫਰੂਟ ਵਧੇਰੇ ਖਾਣ ਲਈ ਦਿਆ ਕਰੋ,ਤੇ ਬੱਚਿਆਂ ਨੂੰ ਕਿਸੇ ਨਾ ਕਿਸੇ ਖੇਡ ਵੱਲ ਜ਼ਰੂਰ ਅਕਰਸ਼ਿਤ ਕਰਿਆ ਕਰੋ ਤਾਂ ਜੋ ਉਨ੍ਹਾਂ ਦੇ ਸਰੀਰ ਦਾ ਵਿਕਾਸ ਸਹੀ ਹੋ

ਸਕੇ ਬੱਚਿਆਂ ਨੂੰ ਮੋਬਾਈਲ ਅਤੇ ਟੀਵੀ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਇ-ਜਾ-ਜ-ਤ ਦਿੱਤੀ ਜਾਵੇ ਕਿਉਂਕਿ ਬੱਚੇ ਹੈ ਅੱਜ-ਕੱਲ੍ਹ ਮੋਬਾਈਲ ਫੋਨ ਅਤੇ ਟੀਵੀ ਤੇ ਵਧੇਰੇ ਸਮਾਂ ਬਤੀਤ ਕਰਦੇ ਹਨ ਉਹ ਬਾਹਰ ਗਰਾਊਂਡ ਵਿਚ ਅਤੇ ਕਿਸੇ ਚੰਗੀ ਖੇਡ ਵਿਚ ਰੁਚੀ ਨਹੀਂ ਰੱਖਦੇ ਜੇ ਕਰ ਉਹ ਕਿਸੇ ਖੇਡ ਵਿੱਚ ਜਾਂ ਗਰਾਊਂਡ ਵਿੱਚ ਰੁਚੀ ਰੱਖਣਗੇ ਤਾਂ ਉਹ ਉਸ ਖੇਡ ਦੇ ਨਾਲ ਆਪਣੇ ਸਰੀਰ ਨੂੰ ਵਿਕਸਤ ਕਰ ਲੈਣਗੇ ਜੇਕਰ ਉਹ ਇੱਕ ਚੰਗੀ ਖੇਡ ਖੇਡਣ ਗਏ ਅਤੇ ਉਨ੍ਹਾਂ ਦਾ ਸਰੀਰ ਦਾ ਵਿਕਾਸ ਆਪਣੇ ਆਪ ਹੀ ਵਧੀਆ ਹੋਵੇਗਾ,

ਇਸ ਪ੍ਰਕਾਰ ਉੱਪਰ ਦਿੱਤੀ ਜਾ-ਣ-ਕਾ-ਰੀ ਅਨੁਸਾਰ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਧਿ-ਆ-ਨ ਰੱਖਦੇ ਹੋ ਤੇ ਅਤੇ ਇਨ੍ਹਾਂ ਚੀਜ਼ਾਂ ਨੂੰ ਬੱਚਿਆਂ ਨੂੰ ਖਵਾਉਂਦੇ ਹੋ ਤਾਂ ਤੁਹਾਡੇ ਬੱਚਿਆਂ ਦਾ ਭਾਰ ਜ਼ਰੂਰ ਵਧੇਗਾ ਅਤੇ ਤੁਹਾਡੇ ਬੱਚੇ ਤੰ-ਦ-ਰੁ-ਸ-ਤ ਰਹਿਣਗੇ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਅਨੁਸਾਰ ਤੁਸੀਂ ਇਸ ਨੂੰ ਬੱਚਿਆਂ ਤੇ ਜ਼ਰੂਰ ਇ-ਸ-ਤੇ-ਮਾ-ਲ ਕਰਨਾ ਹੈ ਤੁਹਾਡੇ ਬੱਚਿਆਂ ਦਾ ਭਾਰ ਵਧਾ ਸਕੇ ਅਤੇ ਬੱਚੇ ਤੰ-ਦ-ਰੁ-ਸ-ਤ ਰਹਿ ਸਕਣ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *