ਸਰੀਰ ਵਿਚ ਆਕਸੀਜਨ ਦਾ ਪੱਧਰ ਵਧਾਉਣ ਦਾ ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਆਕਸੀਜਨ ਦੀ ਮਾਤਰਾ ਨੂੰ ਸਰੀਰ ਵਿੱਚ ਕਿਵੇ ਪੂਰਾ ਕੀਤਾ ਜਾਵੇ ਇਸ ਸਭ ਦੀ ਜਾਣਕਾਰੀ ਬਾਰੇ ਅੱਜ ਤੁਹਾਨੂੰ ਅਸੀ ਦੱਸਣ ਜਾ ਰਿਹਾ ਇਸ ਤਰ੍ਹਾਂ ਅਸੀਂ ਆਪਣੇ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਨੂੰ ਪੂਰਾ ਰੱਖ ਸਕਦੇ ਹਾਂ ਅਤੇ ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਖਾਣ ਨਾਲ ਅਸੀਂ ਆਪਣੀ ਆਕਸੀਜਨ ਦੀ ਮਾਤਰਾ ਪੂਰੀ ਕਰ ਸਕਦੇ ਹਾਂ ਜੇਕਰ ਸਾਡੇ ਸਰੀਰ ਵਿੱਚ ਵਿਟਾਮਿਨ ਦੀ ਮਾਤਰਾ ਸਹੀ ਰਹੇਗੀ ਤਾਂ ਸਾਡਾ ਸਰੀਰ ਹੀ ਤੰ-ਦ-ਰੁ-ਸ-ਤ ਰਹੇਗਾ ਰਾਤ ਦਿਨ ਵਿੱਚ ਪਾਣੀ ਤਿਨ ਲੀਟਰ ਜ਼ਰੂਰ ਪੀਣਾ ਹੈ ਤੁਸੀਂ ਪਾਲਕ ਦਾ ਸੇਵਨ ਕਰਦਾ ਹੈ ਕੇਲ ਦੇ ਪੱਤਿਆਂ ਦਾ ਸੇਵਨ ਕਰਨਾ ਹੈ

ਜਿਨ੍ਹਾਂ ਵਿਚ ਭਰਪੂਰ ਮਾਤਰਾ ਵਿਚ ਆ-ਇ-ਰ-ਨ ਹੁੰਦਾ ਹੈ ਵਿਟਾਮਿਨ ਏ ਸੀ ਅਤੇ ਕੇ ਮਿਲਦਾ ਹੈ ਅਗਲੀ ਚੀਜ਼ ਹੈ ਲਾਲ ਅਤੇ ਪੀਲੀ ਸ਼ਿਮਲਾ ਮਿਰਚ ਇਸ ਵਿੱਚ ਵੀ ਬੀਟਾ ਕੈ-ਰੋ-ਟੀ-ਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਆਇਰਨ ਵੀ ਹੁੰਦਾ ਹੈ ਅਤੇ ਵਿਟਾਮਿਨ ਸੀ ਹੁੰਦਾ ਗਾਜਰ ਇਸ ਵਿਚ ਵੀ ਭਰਪੂਰ ਮਾਤਰਾ ਵਿਚ ਉੱਪਰ ਦੱਸੇ ਤੱਤ ਹੁੰਦੇ ਹਨ ਅੱਗੇ ਆਉਂਦੀਆਂ ਹਨ ਹਰੀਆਂ ਫਲੀਆਂ ਇਹਨਾਂ ਸਾਰੀਆਂ ਚੀਜ਼ਾਂ ਵਿਚ ਕੁਦਰਤੀ ਆਇਰਨ ਹੁੰਦਾ ਹੈ ਇਹਨਾਂ ਵਿਚ ਵਿਟਾਮਿਨ ਏ ਸੀ ਅਤੇ ਫਾ-ਈ-ਬ-ਰ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਅਗਲੀ ਚੀਜ਼ ਹੈ ਆਲੂ ਜਿਸ ਵਿਚ ਆ-ਇ-ਰ-ਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਆਲੂ ਨੂੰ ਅਸੀਂ ਉਬਾਲ ਕੇ ਆਪਣੇ ਭੋਜਨ ਵਿਚ ਸ਼ਾਮਲ ਕਰ ਸਕਦੇ ਜ਼ਿਆਦਾ ਤ-ਲਿ-ਆ ਹੋਇਆ ਨਹੀਂ ਖਾਣਾ ਅਤੇ ਆਪਣੇ ਖਾਣ-ਪੀਣ ਵਾਲੀਆਂ ਸਬਜ਼ੀਆਂ ਵਿਚ ਤੁਸੀਂ ਆਲੂ ਦੀ ਵਰਤੋਂ ਜ਼ਰੂਰ ਕਰਨੀ ਹੈ ਸ-ਟ-ਰੋ-ਬੈ-ਰੀ ਦਾ ਸੇਵਨ ਵੀ ਜ਼ਰੂਰ ਕਰਨਾ ਹੈ ਇਸ ਦੇ ਸੇਵਨ ਨਾਲ ਵੀ ਆਕਸੀਜਨ ਦੀ ਮਾਤਰਾ ਵਧਦੀ ਹੈ ਬ-ਲਿ-ਊ ਬੇਰੀ ਇਹਨਾਂ ਸਾਰੀਆਂ ਚੀਜ਼ਾਂ ਵਿਚ ਵਿਟਾਮਿਨ-ਸੀ ਭਰਪੂਰ ਮਾਤਰਾ ਅਗਲੀ ਚੀਜ਼ ਹੈ ਰਾਜਮਾ ਇਸ ਨੂੰ ਬਣਾਉਣ ਲਈ ਤੁਸੀਂ ਇਸ ਨੂੰ ਪਹਿਲਾਂ ਪੰਜ ਛੇ ਘੰਟੇ ਪਹਿਲਾਂ ਪਾਣੀ ਵਿਚ ਪਾ ਕੇ ਰੱਖੋ ਫਿਰ ਜਦੋ ਇਸ ਨੂੰ ਘਰ ਵਿਚ ਬਣਾਉਣੇ ਹਾਂ ਤਾਂ ਘੱਟ ਸਮਾਂ ਲੱਗਦਾ ਹ ਅਤੇ ਸਾਰੇ ਤੱਤ ਵੀ ਇਸ ਦੇ ਵਿੱਚ ਹੀ ਰਹਿੰਦੇ ਹਨ ਤਾਂ ਫਿਰ ਜਦੋਂ ਅਸੀਂ ਰਾਤ ਨੂੰ ਸਿਰਫ ਇੱਕ ਘੰਟਾ ਹੀ ਪਾਣੀ ਵਿਚ ਪਾ ਕੇ ਰੱਖਦੇ ਹਾਂ ਅਤੇ ਫਿਰ ਕੂਕਰ ਬਣਾ ਦਿੰਦੇ ਹਾ ਤਾਂ ਉਸ ਦੇ ਸਾਰੇ ਤੱਤ ਖ-ਤ-ਮ ਹੋ ਜਾਂਦੇ ਹਨ ਇਸ ਲਈ ਇਸ ਨੂੰ ਚਾਰ ਪੰਜ ਘੰਟੇ ਪਹਿਲਾਂ ਪਾਣੀ ਵਿਚ ਪਾ ਕੇ ਰੱਖੋ ਅਤੇ ਫਿਰ ਇਸ ਦੀ ਸ਼ਬਜੀ ਬਣਾਉ ਇਸ ਵਿੱਚ ਫੌਲਿਕ ਐ-ਸਿ-ਡ ਅਤੇ

ਆ-ਇ-ਰ-ਨ ਭਰਪੂਰ ਮਾਤਰਾ ਇਸ ਪ੍ਰਕਾਰ ਉੱਪਰ ਦੱਸੀਆਂ ਸਾਰੀਆਂ ਇਹ ਚੀਜ਼ਾਂ ਵਿਚ ਆਕਸੀਜਨ ਦੀ ਮਾਤਰਾ ਵਧਾਉਣ ਦੀ ਸ਼ਕਤੀ ਹੁੰਦੀ ਹੈ ਇਸ ਨੂੰ ਤੁਸੀਂ ਇਨ੍ਹਾਂ ਚੀਜ਼ਾਂ ਦਾ ਭਰਪੂਰ ਮਾਤਰਾ ਵਿਚ ਸੇਵਨ ਕਰਨਾ ਹੈ ਅਤੇ ਆਪਣੀ ਆਕਸੀਜਨ ਦੀ ਮਾਤਰਾ ਨੂੰ ਸਹੀ ਰੱਖਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.