ਸਿਰਫ 20 ਮਿੰਟਾਂ ਵਿਚ ਬਿਨਾਂ ਹਜ਼ਾਰਾਂ ਰੁਪਏ ਖਰਚਾ ਕੀਤੇ ਵਾਲ ਸਟੇਟ ਕਰਨ ਦਾ ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਵੀਹ ਮਿੰਟਾਂ ਵਿੱਚ ਤੁਸੀਂ ਵਾਲਾਂ ਨੂੰ ਸਿੱਧਾ ਕਰ ਸਕਦੇ ਹੋ,ਜਿਨ੍ਹਾਂ ਦੇ ਵਾਲ ਬਿਲਕੁਲ ਟੇਢੇ ਬਿ-ਖ-ਰੇ ਹੋਏ ਵਾਲ ਹਨ,ਉਹ ਇਸ ਤਰੀਕੇ ਨਾਲ ਇਸ ਨੂੰ ਇਸਤੇਮਾਲ ਕਰਨ ਨਾਲ ਵਾਲਾਂ ਨੂੰ ਸਿੱਧਾ ਕਰ ਸਕਦੇ ਹੋ,ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸ਼ਾ-ਈ-ਨਿੰ-ਗ ਦੇਣਾ ਚਾਹੁੰਦੇ ਹੋ ਸਿਲਕੀ ਅਤੇ ਚਮਕਦਾਰ ਸੁੰਦਰ ਬਣਾਉਣਾ ਚਾਹੁੰਦੇ ਹੋ ਵਾਲਾਂ ਨੂੰ ਇਸ ਨੁਸਖੇ ਦਾ ਇਸ ਤਰ੍ਹਾਂ ਇਸਤੇਮਾਲ ਕਰਨ ਨਾਲ ਤੁਸੀਂ ਬਿਲਕੁਲ ਇਸ ਦਾ ਸਹੀ ਉਪਯੋਗ ਕਰ ਸਕਦੇ ਹੋ,ਵਾਲਾਂ ਨੂੰ ਆਪਾਂ ਸਿੱਧਾ ਕਰਨ ਲਈ ਬਹੁਤ ਵਧੀਆ ਮਸ਼ੀਨਾਂ ਨਾਲ ਆਪਾਂ ਇਨ੍ਹਾਂ ਨੂੰ ਸਿੱਧਾ ਕਰ ਸਕਦੇ ਹਾਂ

ਪਰ ਉਨ੍ਹਾਂ ਦਾ ਆਪਣੇ ਵਾਲਾਂ ਉੱਪਰ ਬਹੁਤ ਗ਼-ਲ-ਤ ਅਸਰ ਹੁੰਦਾ ਹੈ ਜਿਨ੍ਹਾਂ ਨਾਲ ਆਪਣੇ ਵਾਲ ਟੁੱਟਣ ਲੱਗ ਜਾਂਦੇ ਹਨ ਖ਼-ਰਾ-ਬ ਹੋਣ ਲੱਗ ਜਾਂਦੇ ਹਨ,ਸਭ ਤੋਂ ਪਹਿਲਾਂ ਤੁਸੀਂ ਐਲੋਵੇਰਾ ਦਾ ਇੱਕ ਪੱਤਾ ਲੈ ਲੈਣਾ ਹੈ ਤੁਸੀਂ ਇਸ ਪੱਤੇ ਵਿੱਚੋਂ ਇਸ ਦੀ ਜ਼ੈਲ ਕੱਢ ਲੈਣੀ ਹੈ ਇਹ ਆਪਣੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਆਪਣੇ ਵਾਲਾਂ ਲਈ ਆਪਣੇ ਸਰੀਰ ਦੀ ਚਮੜੀ ਲਈ ਇਹਦੇ ਵਿੱਚ ਬਹੁਤ ਜ਼ਿਆਦਾ ਵਿਟਾਮਿਨਾਂ ਅਤੇ ਬਹੁਤ ਪੋਸ਼ਕ ਤੱਤ ਹੁੰਦੇ ਹਨ ਜਿਨ੍ਹਾਂ ਨਾਲ ਆਪਣਾ ਸਰੀਰ ਬਿਲਕੁਲ ਵਧੀਆ ਲੱਗਦਾ ਹੈ ਤੁਸੀਂ ਇੱਕ ਐ-ਲ-ਬ-ਰੀ ਪੱਤੀ ਵਿੱਚੋਂ ਇਸ ਦੀ ਜਲ ਕੱਢ ਲੈਣੀ ਹੈ ਅਤੇ ਇੱਕ ਬਰਤਨ ਵਿੱਚ ਇਸ ਨੂੰ ਚੰਗੀ ਤਰ੍ਹਾਂ ਗਰੈਂਡ ਕਰ ਲੈਣਾ ਹੈ ਇਸ ਨੂੰ ਮਿਕਸ ਕਰ ਲੈਣਾ ਹੈ ਜੋ ਕਿ ਆਪਣੇ ਵਾਲਾਂ ਵਿੱਚ ਫਸ ਨਾ ਜਾਵੇ ਇਸ ਨਾਲ ਆਪਣੇ ਵਾਲਾਂ ਦੀ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਅਤੇ ਬਾਲ ਟੁੱਟਦੇ ਨਹੀਂ ਬਿਖ਼ਰਦੇ ਨਹੀਂ ਇਹਦੇ ਨਾਲ ਵਾਲਾਂ ਵਿੱਚ ਮਜ਼ਬੂਤੀ ਆਉਂਦੀ ਹੈ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣ ਤੋਂ ਬਾਅਦ ਤੁਸੀਂ ਇਸ ਵਿੱਚ ਇੱਕ ਚਮਚ ਵੈਸਲੀਨਾਂ ਦਾ ਮਿਕਸ ਕਰ ਲੈਣਾ ਹੈ ਇਸ ਵਿੱਚ ਨਾਰੀਅਲ ਦਾ ਦੁੱਧ ਮਿਕਸ ਕਰ ਲੈਣਾ ਹੈ ਸੋ ਤੁਸੀਂ ਆਪਣੇ ਵਾਲਾਂ ਉਪਰ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਉਸ ਨੂੰ ਅੱਧੇ ਘੰਟੇ ਲਈ ਛੱਡ ਦੇਣਾ ਹੈ ਇਸਤੋਂ ਬਾਅਦ ਤੁਸੀਂ ਚੰਗੇ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਵਾਹ ਲੈਣਾ ਹੈ ਇਸ ਨਾਲ ਤੁਹਾਡੇ ਵਾਲਾਂ ਵਿੱਚ ਚਮਕ ਆ ਜਾਵੇਗੀ ਵਾਲਾਂ ਦੀ ਮਜ਼ਬੂਤੀ ਹੋਵੇਗੀ ਚੰਗੀ ਤਰ੍ਹਾਂ ਸਿੱਧੇ ਹੋ ਜਾਣਗੇ ਅੱਧੇ ਘੰਟੇ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾਂ ਹੈ ਤੁਸੀਂ ਇਸ ਵਿੱਚ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ ਧਿਆਨ ਵਿਚ ਰੱਖਦਿਆਂ ਵੱਡੇ ਪੰਗੇ ਨਾਲ ਹੀ ਵਾਲ ਵਾਹਣੇ ਹਨ ਛੋਟੇ ਬਲੈਕ ਦੰਦਿਆਂ ਵਾਲੀ ਕੰਘੀ ਨਾਲ ਵਾਲ ਨਹੀਂ ਹੈ

5 ਮਿੰਟ ਤੱਕ ਵਾਲਾਂ ਨੂੰ ਚੰਗੀ ਤਰ੍ਹਾਂ ਵਾਹ ਲੈਣਾ ਹੈ,ਨਾਲ ਤੁਹਾਡੇ ਵਾਲ ਸਿੱਧੇ ਅਤੇ ਸਟੇਟ ਹੋ ਜਾਣਗੇ ਇਸ ਨੁਸਖੇ ਨੂੰ ਘਰ ਵਿਚ ਤਿਆਰ ਕਰਕੇ ਇਸ ਤਰ੍ਹਾਂ ਇਸ ਦਾ ਉਪਯੋਗ ਕਰ ਸਕਦੇ ਹੋ ਇਸ ਨਾਲ ਤੁਹਾਡੇ ਵਾਲਾਂ ਨੂੰ ਬਹੁਤ ਜ਼ਿਆਦਾ ਪੋਸ਼ਕ ਤੱਤ ਵਧੀਆ ਮਿਲਣਗੇ ਸਾਡੇ ਵਾਲ ਝੜਨੇ ਬੰ-ਦ ਹੋ ਜਾਣਗੇ ਅਤੇ ਲੰਮੇ ਅਤੇ ਵਾਲੇ ਵਾਲ ਸੁੰਦਰ ਦੇਖਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.