ਐਲੋਵੈਰਾ ਜੂਸ ਨੂੰ ਘਰ ਚ’ ਬਣਾਉਣ ਦਾ ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਐਲੋਵੇਰਾ ਦਾ ਬੂਟਾ ਆਪਣੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ ਇਹ ਆਪਣੇ ਸਰੀਰ ਵਿੱਚੋਂ ਕਈ ਬਿ-ਮਾ-ਰੀ-ਆਂ ਨੂੰ ਠੀਕ ਕਰਨ ਲਈ ਵੀ ਬਹੁਤ ਵਧੀਆ ਹੁੰਦਾ ਹੈ ਇਸ ਦਾ ਜੂਸ ਬਣਾਉਣਾ ਬਹੁਤ ਹੀ ਸੌਖਾ ਹੈ ਇਸ ਨੂੰ ਤਿਆਰ ਕਰਨਾ ਬਹੁਤ ਹੀ ਆ-ਸਾ-ਨ ਤਰੀਕੇ ਨਾਲ ਤੁਸੀਂ ਆਪਣੇ ਘਰ ਬੈਠ ਕੇ ਇਸ ਨੂੰ ਤਿਆਰ ਕਰ ਸਕਦੇ ਹੋ ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਪ-ਹੁੰ-ਚਾ-ਈ ਦਾ ਐਲੋਵੇਰਾ ਥੋੜ੍ਹੀ ਮਾਤਰਾ ਵਿੱਚ

ਫਿਰ ਆਪਣੇ ਇੱਕ ਨਿੰਬੂ ਚਾਹੀਦਾ ਹੈ,ਫਿਰ ਪੂਦਨਾ ਲੈਣਾ ਹੈ ਫਿਰ ਅਦਰਕ ਲੈਣੀ ਹੈ,ਸਫੈਦ ਨਮਕ ਪਾਣੀ ਅਤੇ ਦਹੀਂ ਇਨ੍ਹਾਂ ਸਾਰੀਆਂ ਸ-ਮੱ-ਗ-ਰੀ-ਆਂ ਨਾਲ ਆਪਾਂ ਐਲੋਵੇਰਾ ਦਾ ਜੂਸ ਤਿਆਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਐਲੋਵੇਰਾ ਲੈ ਲੈਣਾ ਹੈ ਉਸ ਦੇ ਸਾੲੀਡ ਵਾਲੇ ਕੰਢੇ ਉ-ਤਾ-ਰ ਦੇਣੇ ਹਨ ਫਿਰ ਇਸ ਨੂੰ ਦੋਨਾਂ ਪਾਸੋਂ ਉੱਪਰੋਂ ਛਿਲਕਾ ਉ-ਤਾ-ਰ ਲੈਂਦਾ ਹੈ ਇਸ ਨੂੰ ਉ-ਤਾ-ਰ-ਨ ਤੋਂ ਬਾਅਦ ਇਸ ਨੂੰ ਇੱਕ ਖਾਲੀ ਬਰਤਨ ਵਿਚ ਪਾ ਲੈਣਾ ਹੈ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਫਿਰ ਇੱਕ ਬਰਤਨ ਵਿੱਚ ਇਸਨੂੰ ਪਾਲਣਾ ਹੈ

WhatsApp Group (Join Now) Join Now

ਫਿਰ ਉਸ ਵਿੱਚ ਦਹੀਂ ਪਾ ਲੈਣੀ ਹੈ ਫਿਰ ਇਸ ਵਿਚ ਤੁਸੀਂ ਅੱਧਾ ਨਿੰਬੂ ਨ-ਚੋ-ੜ ਲੈਣਾ ਹੈ ਫਿਰ ਇਨ੍ਹਾਂ ਚੀਜ਼ਾਂ ਤੋਂ ਬਾਅਦ ਤੁਸੀਂ ਛੋਟਾ ਜਿਹਾ ਟੁ-ਕ-ੜਾ ਅਦਰਕ ਦਾ ਲਾਲਣ ਹੈ ਇਸ ਨੂੰ ਇਸ ਵਿੱਚ ਪਾ ਦਿੰਦਾ ਹੈ ਫਿਰ ਇਸ ਵਿਚ ਤੁਸੀਂ ਅੱਧਾ ਚਮਚ ਨਮਕ ਦਾ ਪਾਲਣਾ ਹੈ ਫਿਰ ਇਸ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਦੇਣਾ ਹੈ ਫਿਰ ਇਸ ਵਿੱਚ ਦੋ ਤੋਂ ਤਿੰਨ ਪੱਤੇ ਪੁਦੀਨੇ ਦੇ ਧੋ ਕੇ ਪਾਲਣੇ ਹਨ ਇਸ ਨੂੰ ਫਿਰ ਇਸੇ ਗ-ਰਾ-ਈਂ-ਡ-ਰ ਜੂਸਰ ਵਿੱਚ ਚੰਗੀ ਤਰ੍ਹਾਂ ਇਸ ਨੂੰ ਗ-ਰੈਂ-ਡ ਕਰ ਲੈਣਾ ਹੈ

ਫਿਰ ਇਹ ਆਪਣਾ ਐਲੋਵੇਰਾ ਦਾ ਜੂਸ ਤਿਆਰ ਹੋ ਜਾਵੇਗਾ ਇਹ ਐਲੋਵੇਰਾ ਦਾ ਜੂਸ ਆਪਣੇ ਸਰੀਰ ਦੀਆਂ ਕਈ ਬੀ-ਮਾ-ਰੀ-ਆਂ ਨੂੰ ਠੀਕ ਕਰਨ ਲਈ ਬਹੁਤ ਹੀ ਫ਼ਾ-ਇ-ਦੇ-ਮੰਦ ਹੈ ਇਹ ਐਲੋਵੇਰਾ ਜੂਸ ਗਰਮੀਆਂ ਦੇ ਮੌਸਮ ਵਿੱਚ ਪੀਣਾ ਬਹੁਤ ਹੀ ਸਿਹਤ ਲਈ ਫ਼ਾ-ਇ-ਦੇ-ਮੰ-ਦ ਹੈ ਇਸ ਐਲੋਵੇਰਾ ਦਾ ਸੇਵਨ ਕਰਨ ਨਾਲ ਮੋਟਾਪੇ ਦੀ ਸ-ਮੱ-ਸਿ-ਆ ਵੀ ਦੂ-ਰ ਹੋ ਜਾਂਦੀ ਹੈ ਇਸ ਦਾ ਤੁਸੀਂ ਪੰਦਰਾਂ ਤੋਂ ਵੀਹ ਦਿਨ ਲਗਾਤਾਰ ਇਸਤੇਮਾਲ ਕਰਨ ਨਾਲ ਮੋਟਾਪਾ ਬਹੁਤ ਹੀ ਛੇਤੀ ਘਟ ਜਾਵੇ

ਅਤੇ ਤੁਹਾਡਾ ਸਰੀਰ ਬਿਲਕੁਲ ਫਿੱਟ ਅਤੇ ਚੁਸਤ ਰਹੇਗਾ ਅਤੇ ਇਸ ਦੇ ਕਈ ਅ-ਨੇ-ਕਾਂ ਫਾਇਦੇ ਹਨ ਇਸ ਦਾ ਸੇਵਨ ਕਰਨ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ ਅਤੇ ਸਰੀਰ ਨੂੰ ਬਿਲਕੁਲ ਤੰ-ਦ-ਰੁ-ਸ-ਤ ਰੱਖਦੀ ਹੈ ਅਤੇ ਇਹ ਆਪਣੇ ਸਿਰ ਦੇ ਵਾਲਾਂ ਲਈ ਵੀ ਬਹੁਤ ਫਾ-ਇ-ਦੇ-ਮੰ-ਦ ਹੈ ਇਸ ਦੇ ਅ-ਨੇ-ਕਾਂ ਹੀ ਫ਼ਾਇਦੇ ਹਨ ਉੱਪਰ ਦੱਸੇ ਹੋਏ ਸ-ਮੱ-ਗ-ਰੀ ਨੂੰ ਇਸ ਤਰ੍ਹਾਂ ਤੁਸੀਂ ਤਿਆਰ ਕਰ ਲੈਣਾ ਹੈ

ਅਤੇ ਇਸ ਦਾ ਗ-ਰੈਂ-ਡ-ਰ ਦੀ ਮੱਦਦ ਨਾਲ ਜੂਸ ਤਿਆਰ ਕਰ ਲੈਂਦਾ ਹੈ ਅਤੇ ਇਸ ਦਾ ਤੁਸੀਂ ਹਰ ਰੋਜ਼ ਸੇਵਨ ਕਰਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਸੀਂ ਅਨੇਕਾਂ ਬੀ-ਮਾ-ਰੀ-ਆਂ ਤੋਂ ਬ-ਚੇ ਰਹੋਗੇ ਅਤੇ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *