ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਪੂਰੀ ਕਰਨ ਦਾ ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਕਿਵੇਂ ਤੁਸੀਂ ਆਪਣੇ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ ਅਤੇ ਵਿਟਾਮਿਨ ਡੀ ਦੀ ਘਾਟ ਨਾਲ ਕਿਹੜੇ ਕਿਹੜੇ ਰੋ-ਗ ਲੱਗ ਜਾਂਦੇ ਹਨ ਇਸ ਨੂੰ ਠੀਕ ਕਿਵੇਂ ਕਰ ਸਕਦੇ ਹਾਂ,ਵਿਟਾਮਿਨ ਡੀ ਦੀ ਘਾਟ ਨੂੰ ਆਪਾਂ ਬਿਨਾਂ ਕਿਸੇ ਮੈ-ਡੀ-ਸ-ਨ ਦ-ਵਾ-ਈ-ਆਂ ਨਾਲ ਠੀਕ ਕਰ ਸਕਦੇ ਹਾਂ,ਵਿਟਾਮਿਨ ਡੀ ਦੀ ਘਾਟ ਨਾਲ ਆਪਾਂ ਨੂੰ ਕਈ ਤਰ੍ਹਾਂ ਦੇ ਰੋ-ਗ ਲੱਗ ਜਾਂਦੇ ਹਨ ਅਤੇ ਇਹ ਸਰੀਰ ਨੂੰ ਬਹੁਤ ਜ਼ਿਆਦਾ ਨੁ-ਕ-ਸਾ-ਨ ਪੁਚਾ ਦਿੰਦੇ ਹਨ,ਵਿਟਾਮਿਨ ਡੀ ਦੀ ਘਾਟ ਨਾਲ

ਆਪਣੇ ਸਿਰ ਦੇ ਵਾਲ ਝ-ੜ-ਨ ਲੱਗ ਜਾਂਦੇ ਹਨ ਅਤੇ ਸਰੀਰ ਦੇ ਹੱਡ ਗੋਡੇ ਵੀ ਦਰਦ ਹੋਣ ਲੱਗ ਜਾਂਦੇ ਹਨ ਅਤੇ ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ,ਵਿਟਾਮਿਨ ਡੀ ਦੀ ਘਾਟ ਨਾਲ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਪਿੱਠ ਦਰਦ ਹੋਣ ਲੱਗ ਜਾਂਦੀ ਹੈ ਅਤੇ ਹੋਰ ਕਈ ਪ੍ਰਕਾਰ ਦੀਆਂ ਦ-ਰ-ਦਾਂ ਸਰੀਰ ਵਿੱਚ ਹੋਣ ਲੱਗ ਜਾਂਦੀਆਂ ਹਨ,ਜਦੋਂ ਇਹ ਸਾਰੀਆਂ ਚੀਜ਼ਾਂ ਆਪਣੇ ਸਰੀਰ ਵਿੱਚ ਸਹੀ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਵਿਟਾਮਿਨ ਡੀ ਦੀ

WhatsApp Group (Join Now) Join Now

ਘਾਟ ਸਰੀਰ ਨੂੰ ਹੈ ਤਾਂ ਇਸ ਨੂੰ ਪੂਰਾ ਕਰਨ ਲਈ ਆਪਾਂ ਸਭ ਤੋਂ ਪਹਿਲਾਂ ਸਵੇਰੇ ਉੱਠਦਿਆਂ ਸੂਰਜ ਦੀ ਧੁੱਪ ਲਵੋ ਇਹ ਧੁੱਪ ਤੁਸੀਂ ਪੰਦਰਾਂ ਤੋਂ ਵੀਹ ਮਿੰਟ ਲਗਾਤਾਰ ਲੈਣੀ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਿਟਾਮਿਨ ਡੀ ਦੀ ਘਾਟ ਬਹੁਤ ਜਲਦੀ ਪੂਰੀ ਹੋ ਜਾਵੇਗੀ ਅਤੇ ਤੁਸੀਂ ਆਪਣੇ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ ਤੁਸੀਂ ਸਵੇਰ ਦੀ ਧੁੱਪ ਨੂੰ ਦਸ ਮਿੰਟ ਆਪਣੇ ਢੋਈ ਉੱਪਰ ਚੰਗੀ ਤਰ੍ਹਾਂ ਧੁੱਪ ਲੈਣੀ ਹੈ ਅਤੇ ਦੱਸ ਮਿੰਟ ਬਾਅਦ ਤੁਸੀਂ ਆਪਣੀ ਛਾਤੀ ਉੱਪਰ ਧੁੱਪ ਲੈਣੀ ਹੈ

ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਿਟਾਮਿਨ ਡੀ ਦੀ ਘਾਟ ਬਹੁਤ ਹੀ ਜਲਦੀ ਪੂਰੀ ਹੋ ਜਾਵੇਗੀ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਰਹੇਗਾ ਤੁਸੀਂ ਹਰ ਰੋਜ਼ ਤੁਸੀਂ ਸਵੇਰ ਦੀ ਧੁੱਪ ਲੈਣੀ ਹੈ ਬਿਨਾਂ ਕਿਸੇ ਮੈ-ਡੀ-ਸ-ਨ ਅੰਗਰੇਜ਼ੀ ਦ-ਵਾ-ਈ-ਆਂ ਖਾਣ ਤੋਂ ਤੁਸੀਂ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ ਜੇਕਰ ਤੁਸੀਂ ਹਰ ਰੋਜ਼ ਸਵੇਰ ਦੀ ਧੁੱਪ ਲੈਂਦੇ ਹੋ ਤਾਂ ਤੁਹਾਨੂੰ ਛੇਤੀ ਕੋਈ ਰੋ-ਗ ਨਹੀਂ ਲੱਗਦਾ ਅਤੇ ਤੁਹਾਡੇ ਗੋਡੇ ਦਰਦ ਕਮਰ ਦਰਦ ਸਰੀਰ ਦੀ ਕਮਜ਼ੋਰੀ ਤੋਂ

ਤੁਸੀਂ ਬਚੇ ਰਹੋਗੇ ਜੇਕਰ ਆਪਾਂ ਨੂੰ ਕਮਰ ਦਾ ਦਰਦ ਗੋਡਿਆਂ ਦਾ ਦਰਦ ਵਧਦਾ ਗਿਆ ਤਾਂ ਆਪਾਂ ਨੂੰ ਹੋਰ ਭਿ-ਆ-ਨ-ਕ ਬੀ-ਮਾ-ਰੀ-ਆਂ ਲੱਗ ਸਕਦੀਆਂ ਹਨ ਜਿਵੇਂ ਕਿ ਗਠੀਆ ਰੋ-ਗ ਸ-ਰ-ਵਾ-ਈ-ਕ-ਲ ਅਤੇ ਇਹ ਸਾਰੀਆਂ ਬੀ-ਮਾ-ਰੀ-ਆਂ ਆਪਾਂ ਨੂੰ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਹਰ ਰੋਜ਼ ਤੁਸੀਂ ਸਵੇਰ ਦੀ ਧੁੱਪ ਲੈਣ ਨਾਲ ਬਿਲਕੁਲ ਠੀਕ ਹੋ ਸਕਦੇ ਹੋ ਅਤੇ ਇਨ੍ਹਾਂ ਬੀ-ਮਾ-ਰੀ-ਆਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *