ਜੇ ਬੱਚਿਆਂ ਨੂੰ ਨਜ਼ਰ ਲੱਗ ਜਾਵੇ ਤਾਂ ਇਹ ਆਪਣੇ ਬੱਚਿਆਂ ਲਈ ਇਹ ਜਾਪ ਕਰੋ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਬੱਚਿਆਂ ਨੂੰ ਨ-ਜ਼-ਰ ਲੱਗ ਜਾਵੇ ਤਾਂ ਤੁਸੀਂ ਇਸ ਦਾ ਜਾਪ ਕਰਿਆ ਕਰੋ ਕਿਸੇ ਨਾਲ ਪਰਮਾਤਮਾ ਦੀ ਮਿਹਰ ਰਹਿੰਦੀ ਹੈ,ਆਪਣੇ ਘਰ ਵਿੱਚ ਬੱਚੇ ਹੁੰਦੇ ਹਨ ਜੋ ਕਿ ਆਪਾਂ ਨੂੰ ਕਈ ਵਾਰ ਲੱਗਦਾ ਹੈ ਕਿ ਇਹ ਆਪਾਂ ਨੂੰ ਤੰ-ਗ-ਪ੍ਰੇ-ਸ਼ਾ-ਨ ਕਰਦੇ ਹਨ ਹਰ ਵੇਲੇ ਰੋਂ-ਦੇ ਰਹਿੰਦੇ ਹਨ,ਤਾਂ ਆਪ ਨੂੰ ਕਈ ਵਾਰ ਲੱਗਦਾ ਹੈ ਕਿ ਕਿਤੇ ਬੱਚੇ ਨੂੰ ਨਜ਼ਰ ਤਾਂ ਨਹੀਂ ਲੱਗ ਗਈ, ਜਦੋਂ ਆਪਣੇ ਘਰ ਦੇ ਵੇਤਨ ਨਿ-ਤ-ਨੇ-ਮ ਬਾਣੀਆਂ ਦਾ ਪਾਠ ਵੀ ਨਹੀਂ ਹੁੰਦਾ ਤਾਂ ਆਪਾਂ ਨੂੰ ਇਹੋ ਗੱਲਾਂ ਤਾਂ ਆਪਣੇ ਆਪ ਹੀ ਚੇਤੇ ਆ

ਜਾਂਦੀਆਂ ਹਨ, ਜਿਸ ਘਰ ਦੇ ਵਿੱਚ ਪਾਠ ਹੁੰਦਾ ਹੈ ਗੁਰਬਾਣੀ ਦਾ ਜਾਪ ਹੁੰਦਾ ਹੈ ਉਨ੍ਹਾਂ ਘਰਾਂ ਦੇ ਵਿੱਚ ਇਹੋ ਜਿਹੀਆਂ ਗੱ-ਲਾਂ ਪੈਦਾ ਹੀ ਨਹੀਂ ਹੁੰਦੀਆਂ, ਜੇਕਰ ਤੁਹਾਨੂੰ ਕੁੱਝ ਲਗਦਾ ਵੀ ਹੈ ਤਾਂ ਤੁਸੀਂ ਚੌਪਾਈ ਸਾਹਿਬ ਦਾ ਪਾਠ ਕਰ ਸਕਦੇ ਹੋ ਸਵੇਰ ਸਮੇਂ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹੋ ਰਾਤ ਸਮੇਂ ਰਹਿਰਾਸ ਦਾ ਪਾਠ ਕਰ ਸਕਦੇ ਹੋ ਕੀਰਤਨ ਸੋਹਿਲਾ ਦਾ ਪਾਠ ਕਰ ਸਕਦੇ ਹੋ ਅਤੇ ਜਦੋਂ ਤੁਹਾਡੇ ਕੋਲ ਸਮਾਂ ਹੁੰਦਾ ਹੈ ਦੁਪਹਿਰ ਵੇਲੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਸਕਦੇ ਹੋ ਜੇ ਤੁਸੀਂ ਸੁਖਮਨੀ ਸਾਹਿਬ ਸਾਰਾ ਨਹੀਂ ਕਰ ਸਕਦੇ ਹਾਂ

ਤੁਸੀਂ ਉਸ ਦੀਆਂ 2 3 ਅਸ਼ਟਪਦੀਆਂ ਕਰ ਲਓ ਇਸ ਤਰ੍ਹਾਂ ਦੋ-ਤਿੰਨ ਦਿਨਾਂ ਦੇ ਵਿਚ ਸਾਰਾ ਸੁਖਮਨੀ ਸਾਹਿਬ ਜਾਵੇਗਾ,ਬੱਚਿਆਂ ਨੂੰ ਪਾਠ ਸੁਣਾਉਂਦਾ ਤੇ ਬੱਚਿਆਂ ਨੂੰ ਗੁਰਬਾਣੀ ਵਲ ਪ-ਰੇ-ਰਿ-ਤ ਕਰੋ, ਅਤੇ ਜਿਹੜਾ ਜ਼ਿਆਦਾ ਗੁਰਬਾਣੀ ਦਾ ਪਾਠ ਨਹੀਂ ਕਰ ਸਕਦਾ ਉਹ ਮੂਲ ਮੰਤਰ ਦਾ ਪਾਠ ਕਰ ਸਕਦਾ ਹੈ, ਗੁਰੂ ਮਹਾਰਾਜ ਨੇ ਸਾਨੂੰ ਸਾਰੇ ਪੱ-ਖ ਤੋਂ ਮ-ਜ਼-ਬੂ-ਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਇਨਸਾਨ ਪਾਠ ਨਹੀਂ ਕਰ ਸਕਦਾ ਉਹ ਗੁਰਬਾਣੀ ਨੂੰ ਸੁਣ ਸਕਦਾ ਹੈ ਅਤੇ ਉਸ ਤੇ ਅਮਲ ਕਰ ਸਕਦਾ ਹੈ,ਤਾਂ ਉਸ ਦੇ ਘਰ ਵਿੱਚ ਸੁੱਖ-ਸ਼ਾਂਤੀ ਰਹਿੰਦਾ ਹੈ

ਅਤੇ ਉਸ ਤੇ ਸਦਾ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਨ੍ਹਾਂ ਘਰਾਂ ਦੇ ਵਿਚ ਫਿਰ ਕਦੀ ਵੀ ਨ-ਜ਼-ਰ ਲੱਗਣ ਵਾਲੀਆਂ ਗੱਲਾਂ ਹੁੰਦੀਆਂ ਹੀ ਨਹੀਂ ਅਤੇ ਨਾ ਹੀ ਕਿਸੇ ਨੂੰ ਨਜ਼ਰ ਲੱਗਦੀ ਉਨ੍ਹਾਂ ਘਰਾਂ ਦੇ ਵਿੱਚ ਤਾਂ ਸਿਰਫ ਪਰਮਾਤਮਾ ਦੀ ਮਿਹਰ ਹੀ ਹੁੰਦੀ ਹੈ ਅਤੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਨੇ ਆ ਤਾਂ ਆਪਾਂ ਕੜਾਹ ਪ੍ਰਸ਼ਾਦ ਦੀ ਦੇ-ਗ ਚ-ੜ੍-ਹਾ-ਉ-ਣੇ ਹਾ ਤਾਂ ਇਸ ਦਾ ਮਹਾਤਮ ਵੀ ਆਪਣੇ ਬੱਚਿਆਂ ਨੂੰ ਦੱਸਿਆ ਜਾਵੇ,ਇਸੇ ਤਰ੍ਹਾਂ ਕਈ ਪ੍ਰਕਾਰ ਦੀਆਂ ਉ-ਦਾ-ਹ-ਰ-ਨਾਂ ਮਿਲ ਜਾਂਦੀਆਂ ਹਨ

ਜਿਨ੍ਹਾਂ ਨੂੰ ਗੁਰਬਾਣੀ ਦਾ ਜਾਪ ਕਰਦਿਆਂ ਪਰਮਾਤਮਾ ਦੇ ਦੀਦਾਰ ਹੋਏ ਹਨ ਤੁਸੀਂ ਬ੍ਰਹਮ ਕਵਚ ਦਾ ਪਾਠ ਕਰ ਸਕਦੇ ਹੋ ਅਤੇ ਨਾਮ ਬਾਣੀ ਵਿਚ ਇਕ ਮਿਕ ਹੋ ਕੇ ਤੁਸੀਂ ਪਰਮਾਤਮਾ ਦੇ ਦੀਦਾਰ ਕਰ ਸਕਦੇ ਹੋ, ਇਹ ਤਾਂ ਨਾਮ ਦੀ ਕਮਾਈ ਕਰਨੀ ਪੈਂਦੀ ਹੈ ਉਨ੍ਹਾਂ ਨੇ ਹੀ ਪਰਮਾਤਮਾ ਦੇ ਦ-ਰ-ਸ਼-ਨ ਹੁੰਦੇ ਹਨ ਇਸ ਲਈ ਸਾਡਾ ਹਿਰਦਾ ਸੱਚਾ ਹੋਣਾ ਚਾਹੀਦਾ ਹੈ ਅਤੇ ਕਾਮ ਕ੍ਰੋਧ ਲੋਭ ਮੋਹ ਹੰ-ਕਾ-ਰ ਤੋਂ ਬਚਣਾ ਚਾਹੀਦਾ ਹੈ ਸਭ ਨਾਲ ਪਿਆਰ ਹੋਣਾ ਚਾਹੀਦਾ ਹੈ ਕਿਸੇ ਨਾਲ ਵੈ-ਰ-ਵਿ-ਰੋ-ਧ, ਈ-ਰ-ਖਾ ਨਹੀਂ ਹੋਣਾ ਚਾਹੀਦਾ ਅਤੇ

ਆਪ ਤੋਂ ਨੀਵੇਂ ਅਤਿ ਗਰੀਬਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ, ਅਤੇ ਮਾ-ੜੀ ਸੰਗਤ ਤੋਂ ਬਚਿਆ ਹੋਣਾ ਚਾਹੀਦਾ ਉਹ ਇਨਸਾਨ ਨੂੰ ਪ੍ਰਮਾਤਮਾ ਦੇ ਦ-ਰ-ਸ਼-ਨ ਹੁੰਦੇ ਹਨ ਇਸ ਪ੍ਰਕਾਰ ਤੁਸੀਂ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦਾ ਮ-ਹਾ-ਤ-ਮ ਅਤੇ ਆਪ ਵੀ ਕਰਦਾ ਹੈ ਅਤੇ ਬੱਚਿਆਂ ਨੂੰ ਵੀ ਜੋੜਨਾ ਹੈਂ ਇਸ ਨਾਲ ਤੁਹਾਡੇ ਅਤੇ ਤੁਹਾਡੇ ਬੱਚਿਆਂ ਤੇ ਹਮੇਸ਼ਾ ਪਰਮਾਤਮਾ ਦੀ ਕਿਰਪਾ ਰਹੇਗੀ ਇਸ ਲਈ ਸਾਨੂੰ ਬੱਚੇ ਨੂੰ ਬੱਚਪਨ ਤੋਂ ਹੀ ਸੁ-ਧਾ-ਰ-ਨਾ ਚਾਹੀਦਾ ਹੈ

ਉਸ ਨੂੰ ਗੁਰਬਾਣੀ ਅਤੇ ਚੰਗੇ ਕੰਮਾਂ ਵੱਲ ਪ੍ਰੇ-ਰਿ-ਤ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਦੀ ਸੰਗਤ ਵਧੀਆ ਹੋ ਸਕੇ ਮਾ-ੜੀ ਸੰਗਤ ਵਿੱਚ ਜਾ ਕੇ ਬੱਚਾ ਖ-ਰਾ-ਬ ਹੋ ਜਾਂਦਾ ਹੈ ਜਿਸ ਨਾਲ ਆਪਣੇ ਘਰ ਵਿਚ ਅਜੇਹੀਆਂ ਗੱਲਾਂ ਹੋਣ ਲੱਗ ਜਾਂਦੀਆਂ ਹਨ ਇਸ ਲਈ ਸਾਨੂੰ ਪਰਮਾਤਮਾ ਤੇ ਪੂਰਨ ਵਿ-ਸ਼-ਵਾ-ਸ ਰੱਖਣਾ ਚਾਹੀਦਾ ਹੈ ਅਤੇ ਗੁਰਬਾਣੀ ਨਾਲ ਜੁੜਨਾ ਅਤੇ ਜੋੜਨਾ ਚਾਹੀਦਾ ਹਾਂ ਜੋ ਕਿ ਅਸੀਂ ਅਤੇ ਸਾਡੇ ਬੱਚੇ ਵੀ ਸੁਖੀ ਰਹਿਣਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.