ਜੇ ਤੁਸੀਂ ਆਪਣਾ ਸਾਰਾ ਜ਼ੋਰ ਲੈ ਕੇ ਦੇਖ ਚੁੱਕੇ ਹੋ ਥੱਕ ਹਰ ਚੁਕੇ ਹੋ ?ਮਿਹਨਤ ਪੱਲੇ ਨਹੀਂ ਪੈ ਰਹੀ ਤਾਂ ਇਹ ਜਰੂਰ ਸੁਣੋ

ਜ਼ਿੰ-ਦ-ਗੀ ਵਿਚ ਕੰਮ ਆਉਣ ਵਾਲੀਆਂ ਗੱਲਾਂ ਬਾਬਾ ਜੀ ਦੀ-ਵਾ-ਨ ਵਿਚ ਅਕਸਰ ਹੀ ਬੁੱਲ੍ਹੇ ਸ਼ਾਹ ਦੀ ਲਿ-ਖ-ਤ ਦੇ ਇਹ ਬ-ਚ-ਨ ਕਰਿਆ ਕਰਦੇ ਸਨ,ਕੇ ਰੱਬ ਨੂੰ ਪਾਉਣਾ ਕੋਈ ਔਖਾ ਕੰਮ ਨਹੀਂ,ਬਸ ਦੁਨੀਆਂ ਵਾਲੇ ਪਾ-ਸਿ-ਆਂ ਤੋਂ ਆਪਣਾ ਮਨ ਮੋ-ੜ ਕੇ ਰੱਬ ਵਾਲੇ ਪਾਸੇ ਲਾ ਲਵੋ ਕਿਉਂਕਿ ਦੁਨੀਆਂ ਨੇ ਤਾਂ ਰੱਬ ਵਾਲੇ ਪਾਸੇ ਤੁ-ਰ-ਨ ਹੀ ਨਹੀਂ ਦੇਣਾ।ਬਾਬਾ ਜੀ ਸਰ ਮੱ-ਥ ਬ-ਖ਼-ਸ਼-ਦੇ ਹਨ ਕਿ ਜੇਕਰ ਕੁਝ ਹਾ-ਸਿ-ਲ ਕਰਨਾ ਚਾਹੁੰਦੇ ਹੋ ਇਕ ਤਾਂ ਦੁਨੀਆਂ ਵਾਲੇ ਪਾਸਿਓਂ ਢੀ-ਠ ਹੋ ਕੇ ਰੱਬ ਵਾਲੇ ਪਾਸੇ

ਤੁ-ਰ ਪਾ ਤੇ ਦੂਸਰਾ ਕਦੇ ਵੀ ਕੁਝ ਬਣੀ ਨਾ,ਚੁੱਪ ਕਰ ਕੇ ਸੇਵਾ ਸਿ-ਮ-ਰ-ਨ ਕਰੋ ਪਰ ਉਹਦੀ ਦੀ ਝਾ-ਤ ਨਾ ਰੱਖੋ ਪੂਰਾ ਗੁਰੂ ਤੇ ਭ-ਰੋ-ਸਾ ਰੱਖੋ ਜਦੋਂ ਉਹ ਰੱਬ ਬੰਦੇ ਨੂੰ ਉੱਚਾ ਚੁੱਕ ਕੇ ਕਿਸੇ ਉਹਦੇ ਤੇ ਬਿਠਾਉਂਦਾ ਹੈ ਤਾਂ ਫਿਰ ਉਸ ਦੀ ਬ-ਖ਼-ਸ਼ਿ-ਸ਼ ਨੂੰ ਮਿਟਾਉਣ ਵਾਲਾ ਕੋਈ ਜੰ-ਮਿ-ਆ ਨਹੀਂ।ਵੇਦ ਸ਼ਾਸਤਰ ਦੇ ਵਿਚੋਂ ਇਕ ਸਾਖੀ ਬਾਬਾ ਜੀ ਸੁਣਾਉਂਦੇ ਹਨ ਕਿ ਇੱਕ ਵਾਰ ਇੱਕ ਚੇਲੇ ਨੇ ਗੁਰੂ ਕੋਲ ਬੇਨਤੀ ਕੀਤੀ ਕਿ ਕਿਰਪਾ ਕਰੋ ਮੈਂ ਗੁਰੂ ਧਾ-ਰ-ਨਾ ਹੈ ਕੋਈ

ਗੁਰੂ ਮੰਤਰ ਦੇ ਦਿਓ ਤਾਂ ਉਸ ਦੀ ਗੱਲ ਸੁਣ ਕੇ ਗੁਰੂ ਕਹਿੰਦੇ ਤੂੰ ਰਾਮ ਦਾ ਨਾ-ਮ ਜਪਿਆ ਕਰ ਸਭ ਤੋਂ ਵੱਡਾ ਮੰਤਰ ਇਹ ਹੀ ਹੈ ਪਰ ਇੱਕ ਗੱਲ ਯਾਦ ਰੱਖੀਂ ਬਣੀ ਕੁਝ ਨਾ ,ਉਹ ਮ-ਹਾਂ-ਪੁ-ਰ-ਖ ਕਹਿੰਦੀ ਜਦੋਂ ਰਾਮ ਰਾਮ ਜਪਦੇ ਤੇਰਾ ਸ਼-ਬ-ਦ ਚੱਲ ਪਿਆ ਮਨ ਵਿੱਚ ਵਸ ਗਿਆ ਤਾਂ ਲੋਕ ਆਪੇ ਹੀ ਕਹਿਣਗੇ ਕਿ ਇਹ ਤਾਂ ਰਾਮ ਦਾ ਰੂਪ ਹੀ ਹੋ ਗਿਆ ਹੈ।ਬਾ-ਰਾਂ ਸਾਲ ਬੀਤ ਗਏ ਉਹ ਗੁਰੂ ਤੇ ਚੇ-ਲਾ ਜਾ ਰਹੇ ਸਨ ਚਿ-ਲੇ ਦੇ ਮਨ ਵਿੱਚ ਫੁ-ਰ-ਨਾ ਬਣਿਆ ਕੇ ਬਾਰਾਂ ਸਾਲ ਬਾਅਦ ਤਾਂ ਹਰੇਕ ਦੀ ਪੁ-ਕਾ-ਰ ਸੁਣੀ ਜਾਂਦੀ ਹੈ

ਪਰ ਗੁਰੂ ਜੀ ਤਾਂ ਕਹਿੰਦੇ ਰਹਿੰਦੇ ਹਨ ਕੁਝ ਬਣੀ ਨਾ ਕੁਝ ਬਣੀ ਨਾ ਮੈਂ ਤਾਂ ਹੁਣ ਕੁਝ ਬਣ ਗਿਆ ਹਾਂ ਸਾ-ਧੂ,ਮਹਾਂ ਪੁ-ਰ-ਖਾਂ ਨੇ ਵੀ ਸੋਚਿਆ ਕਿ ਇਸ ਦਾ ਇ-ਮ-ਤਿ-ਹਾ-ਨ ਲੈ ਲਈਏ ਕੀ ਇਹੀ ਫੇ-ਲ੍ਹ ਹੈ ਜਾਂ ਪਾਸ ਕੱਚਾ ਹੈ ਜਾਂ ਪੱ-ਕਾ ਤੁਰੇ ਜਾਂਦੇ ਮ-ਹਾਂ-ਪੁ-ਰ-ਖ ਚੇਲੇ ਨੂੰ ਕਹਿੰਦੀ ਇੱਥੇ ਵੇਖ ਕੋਈ ਆ-ਰਾ-ਮ ਕਰਨ ਨੂੰ ਜਗ੍ਹਾ ਹੈ ਉਸ ਸਮੇਂ ਉਹ ਇੱਕ ਰਾਜੇ ਦੀ ਨ-ਗ-ਰੀ ਵਿਚੋਂ ਲੰਘ ਰਹੇ ਸਨ ਨਗਰੀ ਦੇ ਬਾਹਰ ਇਕ ਬਾਗ ਬਣਿਆ ਹੋਇਆ ਸੀ ਉਥੇ ਦੋ ਕਮਰੇ ਪਾਏ ਹੋਏ ਸਨ

ਤੇ ਇੱਕ ਮਾ-ਲੀ ਸੀ। ਮਾਲੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਹ ਰਾਜੇ ਦੇ ਆਰਾਮ ਕਰਨ ਲਈ ਬਣਿਆ ਹੋਇਆ ਹੈ,ਚੇਲੇ ਨੇ ਕਿਹਾ ਕਿ ਆਪਾਂ ਇੱਥੇ ਆਰਾਮ ਕਰ ਲੈਨੇ ਹਾ ਰਾਤ ਦਾ ਸਮਾਂ ਸੀ ਮ-ਹਾਂ-ਪੁ-ਰ-ਖ ਸਫਾਈ ਕਰਵਾ ਕੇ ਰਾ-ਜੇ ਦੀ ਪ-ਲੰ-ਘ ਤੇ ਬੈਠ ਗਏ ਤੇ ਭ-ਜ-ਨ ਕਰਨ ਲੱਗੇ ਤੇ ਚੇਲਾ ਜਾ ਕੇ ਰਾਣੀ ਦੇ ਪ-ਲੰ-ਘ ਤੇ ਬੈਠ ਗਿਆ। ਅਗਲੇ ਦਿਨ ਰਾਜਾ ਰਾਣੀ ਸੈਰ ਕਰਦੇ ਕਰਦੇ ਬਾਗ਼ ਵਿੱਚ ਆ ਗਏ ਜਦੋਂ ਉਨ੍ਹਾਂ ਨੇ ਵੇਖਿਆ ਰਾਜੇ ਦੇ ਪ-ਲੰ-ਘ ਤੇ ਕੋਈ ਬੈਠਾ ਹੋਇਆ ਹੈ

ਤਾਂ ਉਨ੍ਹਾਂ ਪੁੱਛਿਆ ਕੌਣ ਹੈ ਤੂੰ ਮ-ਹਾ-ਪੁ-ਰ-ਸ਼ਾਂ ਦਾ ਸਿ-ਮ-ਰ-ਨ ਚੱਲਿਆ ਹੋਇਆ ਸੀ ਤਾਂ ਉਹ ਬੋਲੇ ਨਾ।ਰਾਜੇ ਦੇ ਸਿ-ਪਾ-ਹੀ-ਆਂ ਨੇ ਬਾਹੋਂ ਫੜ ਕੇ ਪ-ਲੰ-ਘ ਤੋਂ ਉਠਾਇਆ ਪਰ ਉਹ ਨਾ ਬੋਲੇ ਨਾ ਉੱਠੇ।ਸਿਪਾਹੀਆਂ ਨੇ ਬਾਹੋ ਤੇ ਲੱਤਾਂ ਤੋਂ ਫੜ ਕੇ ਉਨ੍ਹਾਂ ਨੂੰ ਬਾਹਰ ਰੱਖ ਦਿੱਤਾ ਤੇ ਮੱਥਾ ਟੇ-ਕਿ-ਆ ਤੇ ਕਿਹਾ ਇਨ੍ਹਾਂ ਨੂੰ ਕੁਝ ਨਾ ਕਹੋ ਇਹ ਨਾਮ ਵਿਚ ਰੰ-ਗਿ-ਆ ਹੋਇਆ ਹੈ।ਰਾਜਾ ਆਪਣੇ ਪਲੰਘ ਤੇ ਬੈਠ ਕੇ ਆਰਾਮ ਕਰਨ ਲੱਗਾ ਫਿਰ ਜਦੋਂ ਰਾਣੀ ਦੇ ਕਮਰੇ ਵਿਚ ਵੇਖਿਆ ਤਾਂ ਚੇਲੇ ਨੂੰ ਪੁੱਛਣ ਲੱਗੇ

ਤੂੰ ਕੌਣ ਹੈ,ਚੇਲਾ ਕਹਿਣ ਲੱਗਾ ਮੈਂ ਸਾਧੂ ਸਿ-ਪਾ-ਹੀ-ਆਂ ਨੇ ਉਸ ਨੂੰ ਕੁੱ-ਟ-ਣਾ ਸ਼ੁਰੂ ਕਰ ਦਿੱਤਾ,ਹੋ ਵੇ ਸਾਧੂ ਤੇ ਤੂ ਰਾਣੀ ਤੇ ਪ-ਲੰ-ਘ ਤੇ ਬੈਠਾ ਹੈ ਉਸ ਦੇ ਬਹੁਤ ਕੁੱ-ਟ ਪਈ । ਚੇਲਾ ਗੁਰੂ ਜਦੋਂ ਕੇ ਤੁ-ਰ-ਨ ਲੱਗਾ ਤਾ ਗੁਰੂ ਨੂੰ ਪੁੱਛਣ ਲੱਗਾ ਗੁਰੂ ਜੀ ਤੁਹਾਡੇ ਕਿੰਨੇ ਡੰਡੇ ਪਈ ਤਾਂ ਮ-ਹਾਂ-ਪੁ-ਰ-ਖ ਕਹਿਣ ਲੱਗੇ ਮੇਰੇ ਤਾਂ ਕੋਈ ਡੰ-ਡਾ ਨਹੀਂ ਪਿਆ ਤਾ ਚੇਲਾ ਕਹਿਣ ਲੱਗਾ ਮੈਨੂੰ ਤਾਂ ਮਾ-ਰ ਮਾ-ਰ

ਮੇਰੀਆਂ ਵੱਖੀਆਂ ਕੁੱ-ਟ ਦਿੱਤੀਆਂ ਮਹਾਂਪੁਰਖ ਕਹਿਣ ਲੱਗੇ ਜਿਹੜਾ ਤੈਨੂੰ ਮੰ-ਤ-ਰ ਦਿੱਤਾ ਸੀ ਤੂੰ ਉਸ ਤੋਂ ਫੇਰ ਗਿਆ ਹੋਵੇਗਾ ਜਿੰਨਾ ਚਿਰ ਬੰਦਾ ਲੀਹ ਤੇ ਚੱਲੇ ਉਸ ਨੂੰ ਕੁਝ ਨਹੀਂ ਹੁੰਦਾ।ਮ-ਹਾਂ-ਪੁ-ਰ-ਖ ਕਹਿੰਦੀ ਤੂੰ ਕੁਝ ਬਣਿਆ ਹੋਵੇ ਗਾ,ਚੇਲੇ ਨੇ ਕਿਹਾ ਉਨ੍ਹਾਂ ਮੈਨੂੰ ਪੁੱਛਿਆ ਸੀ ਤੂੰ ਕੌਣ ਹੈ ਮੈਂ ਕਿਹਾ ਮੈਂ ਸਾਧੂ,ਮ-ਹਾਂ-ਪੁ-ਰ-ਖ ਕਹਿੰਦੇ ਹਜੇ ਸਾਧੂ ਮੈਂ ਨਹੀਂ ਬਣਿਆ ਤੂੰ ਮੇਰਾ ਚੇਲਾ ਹੈ ਕੁੱਟ ਤਾਂ ਤੇਰੀ ਪੈਣੀ ਸੀ ਮੈਂ ਤੈਨੂੰ ਮੰਤਰ ਦਿੱਤਾ ਸੀ ਕੁਝ ਬਣੀ ਨਾ,ਤੂੰ ਹੰ-ਕਾ-ਰ ਵਿੱਚ ਆ ਗਿਆ ਸੀ ਇਸ ਕਰ ਕੇ ਤੇਰੇ ਕੁੱ-ਟ ਪਈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.