ਫੇਸ ਖਰਾਬ ਹੈ ਤਾਂ ਇਹ ਤਰੀਕਾ ਵਰਤੋ-ਦੁਬਾਰਾ ਕਦੇ ਨਹੀਂ ਹੋਣਗੇ ਪਿੰਪਲ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਮੂੰਹ ਉੱਪਰ ਪਿੰ-ਪ-ਲ ਦਾਗ ਧੱਬੇ ਫਿ-ਨ-ਸੀ-ਆਂ ਹੋ ਗਈਆਂ ਹਨ ਤਾਂ ਤੁਸੀਂ ਇਸ ਨੂੰ ਘਰ ਬੈਠੇ ਹੀ ਠੀਕ ਕਰ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਇਸ ਨੁਸਖ਼ੇ ਨਾਲ ਤੁਸੀਂ ਇਸ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਇਹ ਆਪਣੇ ਮੂੰਹ ਉੱਪਰ ਇਸ ਕਰਕੇ ਹੁੰਦੇ ਹਨ ਕਿਉਂਕਿ ਆਪਣੇ ਸਰੀਰ ਵਿੱਚ ਗਰਮੀ ਦਾ ਲੈਵਲ ਵਧ ਜਾਂਦਾ ਹੈ ਆ-ਯੁ-ਰ-ਵੇਦ ਵਿੱਚ ਕਿਹਾ ਗਿਆ ਹੈ ਕਿ ਚ ਤੁਹਾਡੇ ਗਰਮੀ ਦਾ ਲੈਵਲ ਵਧ ਜਾਵੇ ਤਾਂ ਤੁਹਾਡੇ ਸਰੀਰ ਵਿੱਚ

ਚਮੜੀ ਦੇ ਰੋ-ਗ ਲੱਗਣੇ ਸ਼ੁਰੂ ਹੋ ਜਾਂਦੇ ਹਨ,ਸਰੀਰ ਵਿੱਚ ਜਦੋਂ ਪਿੱਤ ਦਾ ਲੈਵਲ ਵਧ ਜਾਂਦਾ ਹੈ ਤਾਂ ਆਪਣੇ ਚਮੜੀ ਦੇ ਕਈ ਤਰ੍ਹਾਂ ਦੇ ਰੋ-ਗ ਵੀ ਲੱਗ ਸਕਦੇ ਹਨ ਤੁਸੀਂ ਇਸ ਨੂੰ ਕੰਟਰੋਲ ਕਰਨ ਲਈ ਤ੍ਰਿ-ਫ-ਲਾ ਚੂਰਣ ਦੀ ਵਰਤੋਂ ਕਰ ਸਕਦੇ ਹੋ,ਇਸ ਦੀ ਵਰਤੋਂ ਨਾਲ ਤੁਹਾਡੀ ਛਾਤੀ ਵਿਚ ਕਫ ਨਹੀਂ ਬਣੇਗੀ ਤੁਹਾਡੇ ਲੱ-ਤਾਂ ਵਿੱਚ ਦਰਦ ਨਹੀਂ ਰਹੇਗਾ ਇਸ ਦੀ ਵਰਤੋਂ ਨਾਲ ਤੁਹਾਡੇ ਪਿੱਤ ਦਾ ਲੈਵਲ ਵੀ ਨਹੀਂ ਵਧੇਗਾ ਅਤੇ ਤੁਹਾਡੇ ਮੂੰਹ ਉੱਪਰ ਦਾਗ ਧੱਬੇ ਫਿ-ਨ-ਸੀ-ਆਂ ਆਦਿ ਨਹੀਂ ਹੋਣਗੀਆਂ,

ਜੇਕਰ ਤੁਸੀਂ ਤ੍ਰਿਫਲਾ ਚੂਰਣ ਦੀ ਵਰਤੋਂ ਕਰਨੀ ਹੈ ਤਾਂ ਤੁਸੀਂ ਬਾਜ਼ਾਰ ਵਿੱਚੋਂ ਇਸ ਦੀ ਸਹੀ ਕੰਪਨੀ ਵਾਲਾ ਹੀ ਵ-ਰ-ਤ-ਣਾ ਹੈ ਜਿਸ ਵਿੱਚ ਸਹੀ ਮਾਤਰਾ ਵਿੱਚ ਸਾਰੀਆਂ ਚੀਜ਼ਾਂ ਹੋਣ ਉਸ ਵਿੱਚ ਜੋ ਵੀ ਚੀਜ਼ਾਂ ਹਰਡ ਆਂਵਲਾ ਬਹੇੜਾ ਕਿੰਨੀ ਕਿੰਨੀ ਮਾਤਰਾ ਵਿੱਚ ਸੌ ਗ੍ਰਾਮ ਦੋ ਸੌ ਗ੍ਰਾਮ ਜਾਂ ਤਿੱਨ ਸੌ ਗ੍ਰਾਮ ਵਿੱਚ ਪਾਇਆ ਹੋਇਆ ਤਾਂ ਇਹ ਆਪਣੇ ਲਈ ਠੀਕ ਹੈ ਜੇਕਰ ਆਪਣੇ ਇਸ ਨੁਸਖੇ ਵਿੱਚ ਜ਼ਿਆਦਾ ਮਾਤਰਾ ਵਿੱਚ ਇਹ ਚੀਜ਼ਾਂ ਵਰਤੀਆਂ ਗਈਆਂ ਹਨ ਤਾਂ ਇਸ ਨਾਲ ਆਪਣੇ ਸਰੀਰ ਨੂੰ ਨੁ-ਕ-ਸਾ-ਨ ਵੀ ਪਹੁੰਚ ਸਕਦਾ

ਹੈ ਜਾਂ ਫਿਰ ਤੁਸੀਂ ਇਸ ਨੂੰ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ ਤੁਸੀਂ ਸੌ ਗਰਾਮ ਹ-ਰ-ੜ ਲੈ ਲੈਣੀ ਹੈ ਅਤੇ ਦੋ ਸੌ ਗ੍ਰਾਮ ਬ-ਹੇ-ੜਾ ਲੈਣਾ ਹੈ ਅਤੇ ਤਿੱਨ ਸੌ ਗ੍ਰਾਮ ਆਵਲਾ ਲੈਣਾ ਹੈ ਇਸ ਦੀ ਵਰਤੋਂ ਨਾਲ ਤੁਹਾਡੇ ਸਰੀਰ ਵਿਚ ਵਾਤ ਕਫ ਤੋਂ ਬਚਾਈ ਰੱਖੇਗਾ ਅਤੇ ਤੁਹਾਡੇ ਸਰੀਰ ਨੂੰ ਇਨ੍ਹਾਂ ਮੁ-ਸ਼-ਕ-ਲਾਂ ਤੋਂ ਵੀ ਦੂ-ਰ ਰੱਖੇਗਾ ਜਿਨ੍ਹਾਂ ਦੇ ਮੂੰਹ ਉਪਰ ਜ਼ਿਆਦਾ ਪਿੰਪਲ ਕਿੱਲ ਹੁਣ ਤਾਂ ਉਹ ਐਲੋਵੇਰਾ ਦਾ ਜੂਸ ਵੀ ਪੀ ਸਕਦੇ ਹਨ ਜਾਂ ਫਿਰ ਐਲੋਵੇਰਾ ਦਾ ਪੇਸਟ ਵੀ ਆਪਣੇ ਮੂੰਹ ਉੱਪਰ ਲਗਾ ਸਕਦੇ ਹਨ

ਇਸ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲੇਗਾ ਜੇ ਫਿਰ ਵੀ ਤੁਹਾਨੂੰ ਇਨ੍ਹਾਂ ਨਾਲ ਨਹੀਂ ਫਾ-ਇ-ਦਾ ਹੋ ਰਿਹਾ ਤਾਂ ਤੁਹਾਨੂੰ ਇਸ ਗੱਲਾਂ ਦਾ ਧਿ-ਆ-ਨ ਜ਼ਰੂਰ ਰੱਖਣਾ ਪਵੇਗਾ ਤੁਹਾਡੇ ਬਾਥਰੂਮ ਵਿੱਚ ਝੱ-ਗ ਨਹੀਂ ਬਣਨੀ ਚਾਹੀਦੀ ਬਾ-ਥ-ਰੂ-ਮ ਵਿੱਚੋਂ ਸ-ਮੈੱ-ਲ ਨਹੀਂ ਆਉਣੀ ਚਾਹੀਦੀ ਅਤੇ ਤੁਹਾਡਾ ਬਾ-ਥ-ਰੂ-ਮ ਯੈ-ਲੋ ਕਲਰ ਦਾ ਆ ਰਿਹਾ ਹੈ ਤਾਂ ਤੁਰੰਤ ਸੀ ਇਨ੍ਹਾਂ

ਤਿੰਨ ਮੁ-ਸ਼-ਕ-ਲਾਂ ਧਿ-ਆ-ਨ ਜ਼ਰੂਰ ਰੱਖਣਾ ਹੈ ਤਾਂ ਇਸ ਕਰਕੇ ਤੁਹਾਡੇ ਲਿਵਰ ਵਿੱਚ ਗਰਮੀ ਦੀ ਮਾਤਰਾ ਵਧ ਚੁੱਕੀ ਹੈ ਜੇਕਰ ਤੁਸੀਂ ਆਪਣੇ ਲੀਵਰ ਦੀ ਗਰਮੀ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਖਾਲੀ ਪੇਟ ਇਕ ਕੋ-ਲੀ ਦਹੀਂ ਲੈ ਲੈਣੀ ਹੈ ਅਤੇ ਇਕ ਚਮਚ ਉਸ ਵਿੱਚ ਸ਼ੱਕਰ ਪਾ ਲੈਣੀ ਹੈ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਇਸ ਦਾ ਸੇਵਨ ਹਰ ਰੋਜ਼ ਕਰਨਾ ਹੈ

ਇਸ ਨਾਲ ਤੁਹਾਡੇ ਮਿਹਦੇ ਅਤੇ ਲੀਵਰ ਦੀ ਗਰਮੀ ਬਹੁਤ ਹੀ ਛੇਤੀ ਠੀਕ ਹੋ ਜਾਵੇਗੀ ਇਸ ਦੇ ਨਾਲ ਨਾਲ ਤੁਹਾਡੀ ਸਕਿਨ ਵੀ ਖਲੋ ਵਿੱਚ ਰਹੇਗੀ ਅਤੇ ਤੁਹਾਨੂੰ ਕੋਈ ਵੀ ਚਮੜੀ ਦਾ ਰੋ-ਗ ਨਹੀਂ ਲੱਗੇਗਾ ਅਤੇ ਤੁਹਾਡੇ ਮੂੰਹ ਵੀ ਸਾਫ ਅਤੇ ਸੁਥਰਾ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published. Required fields are marked *