ਵਾਲ ਸਫ਼ੈਦ ਹੋ ਰਹੇ ਹਨ ਤਾਂ ਹੋ ਜਾਣਗੇ ਜੜ੍ਹੋਂ ਕਾਲੇ

ਇਸ ਦਾ ਇਸਤੇਮਾਲ ਕਰ ਕੇ ਤੁਸੀਂ ਵੀ ਆਪਣੇ ਸਰੀਰ ਨੂੰ ਕਈ ਪ੍ਰਕਾਰ ਤੋਂ ਮਜ਼ਬੂਤ ਅਤੇ ਤੰਦਰੁਸਤ ਕਰ ਸਕਦੇ ਹੋ ਤੇ ਸਾਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਅੱਜਕੱਲ੍ਹ ਲੋਕ ਸਰ੍ਹੋਂ ਦੇ ਤੇਲ ਦਾ ਇਸਤੇਮਾਲ ਬਹੁਤ ਘੱਟ ਕਰਦਿਆਂ ਲੋਕ ਡਾਲਡਾ ਘਿਓ ਦਾ ਇਸਤੇਮਾਲ ਕਰਦੇ ਹਨ.ਜੇਕਰ ਤੁਸੀਂ ਆਪਣੀ ਧੁਨੀ ਦੇ ਵਿੱਚ ਸਰ੍ਹੋਂ ਦਾ ਤੇਲ ਲਗਾਉਂਦੇ ਹੋ ਤਾਂ ਤੁਹਾਡੇ ਬੁੱਲ੍ਹ ਵੀ ਨਹੀਂ ਫਟਦੇ ਤੁਹਾਡੀ ਚਮੜੀ ਦੇ ਰੋਗ ਵੀ ਪੈਦਾ ਨਹੀਂ ਹੁੰਦੇ ਅਤੇ ਤੁਹਾਡੇ ਲਿਵਰ ਕਿਡਨੀ ਗੁਰਦਿਆਂ ਦੀ ਸਫ਼ਾਈ ਹੁੰਦੀ ਰਹਿੰਦੀ ਹੈ ਤੁਹਾਡਾ ਖ਼ੂਨ

ਦਾ ਸਰਕੁਲੇਸ਼ਨ ਸਹੀ ਰਹਿੰਦਾ ਹੈ ਧੁਨੀ ਦੇ ਵਿੱਚ ਤੇਲ ਲਗਾਉਣ ਦੇ ਨਾਲ ਸ਼ੂਗਰ ਵਰਗੇ ਰੋਗ ਵੀ ਠੀਕ ਹੋ ਜਾਂਦੇ ਹਨ ਅਤੇ ਭਾਰੀ ਭਿਅੰਕਰ ਰੋਗ ਵੀ ਦੂਰ ਹੁੰਦੇ ਹਨ ਜੋ ਕਿ ਸਮੱਸਿਆਵਾਂ ਪੈਦਾ ਕਰਦਾ ਹੈ,ਜੇਕਰ ਤੁਸੀਂ ਰੋਗਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਾਰੀ ਜਾਣਕਾਰੀ ਨੂੰ ਦੇਖੋ ਅਤੇ ਥੱਲੇ ਵੀਡਿਓ ਦਿੱਤੀ ਗਈ ਅਸੀਂ ਵੀਡੀਓ ਨੂੰ ਦੇਖ ਕੇ ਤੁਸੀਂ ਆਪਣੀਆਂ ਸਮੱਸਿਆਵਾਂ ਨੂੰ ਘਰ ਬੈਠੇ ਤੰਦਰੁਸਤ ਕਰ ਸਕਦੇ ਹੋ,ਇਸ ਨੁਸਖੇ ਨੂੰ ਧਿਆਨ ਨਾਲ ਦੇਖੋ,ਜੇਕਰ ਤੁਸੀਂ ਵੀ ਆਪਣੇ ਲਿੰ-ਗ ਦਾ

WhatsApp Group (Join Now) Join Now

ਸਾਈਜ਼ ਲੁਕਾਉਣਾ ਚਾਹੁੰਦੇ ਹੋ.ਮੋਟਾ ਕਰਨਾ ਚਾਹੁੰਦੇ ਹੋ ਲੰਬਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਾਰ ਇਸ ਨੁਸਖੇ ਦਾ ਇਸਤੇਮਾਲ ਕਰੋਗੇ ਤਾਂ ਤੁਸੀਂ ਆਪਣੇ ਆਪ ਮਹਿਸੂਸ ਕਰੋਗੇ ਤੁਹਾਡੇ ਉਹ ਇਸ ਨੁਸਖੇ ਦਾ ਇਸਤੇਮਾਲ ਕਰਕੇ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦਾ ਹੈ,ਸਰ੍ਹੋਂ ਦੇ ਤੇਲ ਵਿੱਚ ਤਿਆਰ ਕੀਤਾ ਹੋਇਆ.ਭੋਜਨ ਸਾਨੂੰ ਖਾਣਾ ਚਾਹੀਦਾ ਹੈ ਅਤੇ ਇਸ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਵੀ ਨਹੀਂ ਸਾਨੂੰ ਸੀਮਤ ਮਾਤਰਾ ਦੇ ਵਿੱਚ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ.ਸਾਡੇ ਸਰੀਰ ਪੋਸ਼ਕ ਦੇਂਦਾ ਹੈ

ਅਤੇ ਸਾਡੇ ਸਰੀਰ ਦੇ ਵਿਚ ਇਕ ਅਨਰਜੀ ਅਤੇ ਊਰਜਾ ਬਣਾ ਕੇ ਰੱਖਦਾ ਹੈ,ਪਹਿਲਾਂ ਵਾਲੇ ਸਮੇਂ ਦੇ ਵਿਚ ਲੋਕ ਸਰ੍ਹੋਂ ਦੇ ਤੇਲ ਦਾ ਹੀ ਇਸਤੇਮਾਲ ਕਰਿਆ ਕਰਦੇ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਵਾਲਾਂ ਵਿੱਚ ਮਜ਼ਬੂਤੀ ਚਮੜੀ ਵਿਚ ਤਾਕਤ ਅਤੇ ਉਨ੍ਹਾਂ ਲੰਬੇ ਸਮੇਂ ਤਕ ਜਵਾਨ ਰਹਿੰਦੇ ਸਨਤੇ ਸਰ੍ਹੋਂ ਦੇ ਤੇਲ ਦਾ ਭੋਜਨ ਦਾ ਸਾਨੂੰ ਕਾ ਇਸਤੇਮਾਲ ਕਰਨਾ ਹੀ ਚਾਹੀਦਾ ਹੈ ਨਾਲ ਦੀ ਨਾਲ ਸਾਨੂੰ ਵਾਲਾਂ ਦੇ ਉੱਪਰ ਵੀ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ ਜਿਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਸਾਡੇ ਵਾਲ ਲੰਬੇ ਮਜ਼ਬੂਤ ਹੁੰਦੇ ਹਨ. ਜੇਕਰ ਆਪਣੀ ਧੁਨੀ ਦੇ ਵਿੱਚ ਦੋ ਬੂੰਦਾਂ ਹਰ ਰੋਜ਼ ਸਰ੍ਹੋਂ ਦਾ ਤੇਲ ਪਾਇਆ ਜਾਵੇ ਤਾਂ ਤੁਹਾਡੇ ਪੇਟ ਦੀਆਂ ਹਰੇਕ ਸਮੱਸਿਆਵਾਂ

ਦੂਰ ਹੁੰਦੀਆਂ,ਸਰ੍ਹੋਂ ਦੇ ਤੇਲ ਨੂੰ ਥੋੜ੍ਹਾ ਜਿਹਾ ਮਿਕਸ ਕਰਕੇ ਤੁਸੀਂ ਗਰਮ ਕਰਕੇ ਇਸ ਵਿੱਚ ਥੋੜ੍ਹਾ ਜਿਹਾ ਨਾਰੀਅਲ ਦਾ ਤੇਲ ਜਾਖਲ ਬਦਾਮਾਂ ਦਾ ਤੇਲ ਮਿਕਸ ਕਰਕੇ ਆਪਣੇ ਸਿਰ ਤੇ ਲਗਾਉਂਦੇ ਹੋ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਵਾਲ ਮਜ਼ਬੂਤ ਹੁੰਦੇ ਹਨ ਸਰੀਰ ਨੂੰ ਤਾਕਤ ਮਿਲਦੀ ਹੈ ਕਿਉਂਕਿ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਦਾ ਮਾਤਾ ਦੇ ਨਾਲ ਧੁਨੀ ਦੇ ਦੁਆਰਾ ਹੀ ਸੰਪਰਕ ਜੁੜਿਆ ਹੁੰਦਾ ਹੈ ਅਤੇ ਇਹ ਆਪਣੇ ਸਰੀਰ ਦੀ ਮੇਨ ਜਗ੍ਹਾ ਹੁੰਦੀ ਹੈ ਜਿਸ ਜਗ੍ਹਾ ਤੋਂ ਸਾਰੇ ਸਰੀਰ ਦੇ ਅੰਦਰੂਨੀ

ਕਿਰਿਆਵਾਂ ਚਲਦੀਆਂ ਹਨ,ਸਰ੍ਹੋਂ ਦੇ ਤੇਲ ਦੀ ਪੈਰਾਂ ਦੀਆਂ ਤਲੀਆਂ ਤੇ ਮਾਲਸ਼ ਕਰਕੇ ਸੌਣ ਦੇ ਨਾਲ ਰਾਤ ਨੂੰ ਨੀਂਦ ਵਧੀਆ ਆਉਂਦੀ ਹੈ ਅਤੇ ਚਮੜੀ ਤੇ ਸਰੀਰ ਤੇ ਮਾਲਿਸ਼ ਕਰਨ ਦੇ ਨਾਲ ਸਰੀਰ ਸਾਰਾ ਵਧੀਆ ਰਿਲੈਕਸ ਹੋ ਜਾਂਦਾ ਹੈ ਹਲਕਾ ਹੋ ਜਾਂਦਾ ਹੈ ਅਤੇ ਤੁਹਾਡੇ ਸਰੀਰ ਦੀਆਂ ਮਾਸਪੇਸ਼ੀਆਂ ਵੀ ਹਲਕਿਆਂ ਖੁੱਲ੍ਹ ਜਾਂਦੀਆਂ ਹਨ ਅਤੇ ਕੋਈ ਸੱਮਸਿਆ ਪੈਦਾ ਜ਼ਿਆਦਾ ਨਹੀਂ ਹੁੰਦੀ ਅਤੇ ਤੁਹਾਡਾ ਸਰੀਰ ਲੰਬੇ ਸਮੇਂ ਤੱਕ ਜਵਾਨ ਵੀ ਰਹਿੰਦਾ ਹੈ ਚਮੜੀ ਵੀ ਬੁਢਾਪੇ ਦੇ ਵੱਲ ਨਹੀਂ ਜਾਂਦੀ ਚਿਹਰੇ ਦੇ ਉੱਪਰ

ਵੀ ਨਵੀਂ ਰੌਣਕ ਰਹਿੰਦੀ ਹੈ,ਜੇਕਰ ਤੁਸੀਂ ਆਪਣੀ ਧੁਨੀ ਦੇ ਵਿੱਚ ਦੋ ਬੂੰਦਾਂ ਤੇਲ ਦੀਅਾਂ ਪਾਉਂਦੇ ਹੋ ਤਾਂ ਇਸ ਨਾਲ ਬਹੁਤ ਹੀ ਜਲਦੀ ਤੁਹਾਡੇ ਪੇਟ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਤੁਹਾਡੇ ਸਰੀਰ ਦੀ ਅੰਦਰੂਨੀ ਤੌਰ ਤੇ ਸਫਾਈ ਵੀ ਹੁੰਦੀ ਹੈ ਅਤੇ ਜੇਕਰ ਸਰ੍ਹੋਂ ਦੇ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰ ਕੇਸ ਵਿੱਚ ਥੋੜ੍ਹੇ ਜਿਹੇ ਲਸਣ ਦੀਆਂ ਕਲੀਆਂ ਨੂੰ ਪਾ ਕੇ ਇਸ ਨੂੰ ਗਰਮ ਕਰਕੇ ਉਸ ਤੋਂ ਬਾਅਦ ਆਪਣੇ ਲਿੰ-ਗ ਤੇ ਮਾਲਿਸ਼ ਕੀਤੀ ਜਾਵੇ ਤਾਂ ਉਸ ਦਾ ਆਕਾਰ ਵਧਣਾ ਸ਼ੁਰੂ ਹੋ ਜਾਂਦਾ ਹੈ. ਜੇਕਰ ਆਪਾਂ ਧੁੰਨੀ ਦੇ ਵਿੱਚ ਥੋੜ੍ਹਾ

ਬਹੁਤਾ ਤੇਲ ਲਗਾ ਲੈਂਦੇ ਹਾਂ ਤਾਂ ਇਸ ਨਾਲ ਸਾਨੂੰ ਪੇਟ ਦੀਆਂ ਸਮੱਸਿਆਵਾਂ ਅਤੇ ਚਮੜੀ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਸਾਡੇ ਸਰੀਰ ਦੀ ਅੰਦਰੂਨੀ ਤੌਰ ਤੇ ਵੀ ਸਫ਼ਾਈ ਜਿਸ ਤਰ੍ਹਾਂ ਆਪਣੇ ਸਿਰ ਦੇ ਉੱਪਰ ਤੇਲ ਲਗਾਉਣੇ ਹਾਂ ਸਾਡੇ ਦਿਮਾਗ ਨੂੰ ਤਾਕਤ ਮਿਲਦੀ ਹੈ ਉਸੇ ਤਰ੍ਹਾਂ ਹੀ ਜੇਕਰ ਧੁਨੀ ਵਿੱਚ ਤੇਲ ਲਗਾਇਆ ਜਾਵੇ ਤਾਂ ਸਮੱਸਿਆਵਾਂ ਦੂਰ ਹੁੰਦੀਆਂ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖੋ ਤਾਂ ਜੋ ਤੁਹਾਡਾ ਸਰੀਰ ਤੰਦਰੁਸਤ ਰਹੇ ਮਜ਼ਬੂਤ ਰਾਹੀਂ ਅਤੇ ਰੋਗਾਂ

ਤੋਂ ਬਚਿਆ ਰਹੇ ਇਸ ਲਈ ਤੁਸੀਂ ਸਰ੍ਹੋਂ ਦੇ ਤੇਲ ਦਾ ਇਸਤੇਮਾਲ ਕਰਦਾ ਰਿਹਾ ਪਰ ਆਪਣੇ ਖਾਣੇ ਦੇ ਵਿਚ ਹੋਇਆ ਤੇ ਆਪਣੇ ਸਰੀਰ ਦੇ ਉੱਪਰ ਵੀ ਕਿਉਂਕਿ ਤੁਹਾਡੇ ਸਰੀਰ ਵਿਚ ਕੈਂਸਰ ਵਰਗੀਆਂ ਕੋਸ਼ਿਕਾਵਾਂ ਨੂੰ ਪੈਦਾ ਨਹੀਂ ਹੋਣ ਦਿੱਤਾ ਤੁਹਾਡੇ ਸਰੀਰ ਨੂੰ ਅੰਦਰ ਤੋਂ ਮਜ਼ਬੂਤ ਆਖਦਾ ਜਿਨ੍ਹਾਂ ਨੂੰ ਦਿਲ ਦੀਆਂ ਸਮੱਸਿਆਵਾਂ ਹੁੰਦੀਆਂ ਹਨ ਉਨ੍ਹਾਂ ਨੂੰ ਸਰ੍ਹੋਂ ਦੇ ਤੇਲ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ,ਇਸ ਦੇ ਬਹੁਤ ਹੀ ਜ਼ਿਆਦਾ ਜ਼ਬਰਦਸਤ ਅਤੇ ਖ਼ਾਸ ਫ਼ਾਇਦੇ ਦੇਖਣ ਦੇ ਲਈ ਥੱਲੇ ਦਿੱਤੀ ਹੋਈ ਵੀਡਿਓ ਦੇਖ ਉਸ ਦੇ ਬਹੁਤ ਹੀ ਜ਼ਿਆਦਾ ਵਧੀਆ ਫਾਇਦੇ ਦੱਸੇ ਗਏ ਹਨ ਜਿਨ੍ਹਾਂ ਦਾ ਇਸਤੇਮਾਲ ਕਰ ਕੇ ਤੁਸੀਂ ਆਪਣੇ ਸਰੀਰ ਨੂੰ ਘਰ ਬੈਠੇ ਤੰਦਰੁਸਤ ਕਰ ਸਕਦੇ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *