ਵੀਡੀਓ ਥੱਲੇ ਜਾ ਕੇ ਦੇਖੋ,ਪਾਣੀ ਚ 0 ਕੈਲਰੀਸ ਹੋਣ ਦੇ ਬਾਵਜੂਦ ਇਹ ਆਪਣੇ ਸਰੀਰ ਨੂੰ ਹਾਈਬ੍ਰਿਡ ਕਰਕੇ ਸਰੀਰ ਚੋਂ ਜ਼ਹਿਰੀਲੇ ਪਦਾਰਥਾਂ ਨੂੰ ਕਢਣ ਵਿਚ ਬਹੁਤ ਮਦਦ ਕਰਦਾ ਹੈ।ਸਕਿਨ ਨੂੰ ਸਾਫ ਰੱਖਦਾ ਹੈ ਤੇ ਸਰੀਰ ਦੇ ਸਾਰੇ ਅੰਗਾਂ ਨੂੰ ਸਹੀ ਤਰ੍ਹਾਂ ਕੰਮ ਕਰਦੇ ਰਹਿਣ ਵਿਚ ਮਦਦ ਕਰਦਾ ਹੈ।ਇਸ ਲਈ ਪਾਣੀ ਆਪਣੇ ਲਈ ਬਹੁਤ ਜਰੂਰੀ ਹੁੰਦਾ ਹੈ ਕਿ ਖਾਣ ਬਿਨਾਂ ਕੋਈ ਲੰਮੇ ਟਾਇਮ ਤਕ ਰਹਿ ਲੇ ਪਰ ਬਿਨਾਂ ਕੁੱਝ ਦਿਨ ਵੀ
ਜਿੰਦਾ ਰਹਿ ਪਾਉਣਾ ਬਹੁਤ ਮੁਸ਼ਕਲ ਹੈ।ਇਕ ਸਮਾਨਯ ਵਿਅਕਤੀ ਨੂੰ ਦਿਨ ਵਿੱਚ ਢਾਈ ਤੋਂ ਤਿੰਨ ਲੀਟਰ ਪਾਣੀ ਜਰੂਰ ਪੀਣਾ ਚਾਹੀਦਾ ਹੈ।ਜਰੂਤ ਤੋਂ ਜਾਅਦਾ ਪਾਣੀ ਪੀਣ ਨਾਲ ਸਰੀਰ ਨੂੰ ਕੋਈ ਨੁਕਸਾਨ ਵੀ ਹੋ ਸਕਦਾ ਹੈ ਜਿਆਦਾ ਪਾਣੀ ਪੀਣ ਨਾਲ ਕਿਡਨੀ ਦਾ ਕੰਮ ਵੱਧ ਜਾਂਦਾ ਹੈ ਖੂਨ ਚ ਸੋਡੀਅਮ ਦੇ ਲੈਵਲ ਘੱਟ ਹੋਣ ਦੇ ਚਾਨਸਿਸ ਵਧ ਜਾਂਦੇ ਹਨ ਲੇਕਨ ਐਵੇਂ ਬਹੁਤ ਘੱਟ ਹੁੰਦਾ ਹੈ ਕਿ ਅਕਸਰ ਲੋਕ ਇਨ੍ਹਾਂ ਵੀ ਪਾਣੀ ਨਹੀ ਪੀ ਪਾਉਦੇ ਜਿਨ੍ਹਾਂ ਕਿ ਪਾਣੀ ਪੀਣ ਦੀ ਲੀਮਿਟ ਹੁੰਦੀ ਹੈ ਤੇ ਐਵੇਂ ਦਾ ਨੁਕਸਾਨ ਉਦੋਂ ਹੁੰਦਾ ਹੈ
ਜਦੋਂ ਆਪਾ ਚਾਰ ਜਾਂ ਪੰਜ ਲੀਟਰ ਤੋਂ ਵਧ ਪਾਣੀ ਪੀਂਦੇ ਹਾਂ।ਇਕ ਵਾਰ ਚ ਕਿਨੇ ਗਲਾਸ ਪਾਣੀ ਪੀਣਾ ਚਾਹੀਦਾ ਹੈ ਕੁਝ ਲੋਕਾਂ ਨੂੰ ਲਗਦਾ ਹੈ ਕਿ ਤੁਸੀਂ ਜਦੋ ਚਾਹੋ ਜਿਵੇਂ ਚਾਹੋ ਪਾਣੀ ਪੀ ਸਕਦੇ ਹਾਂ ਪਰ ਇਹ ਬਿਲਕੁਲ ਵੀ ਸਹੀ ਨਹੀ ਆ ਕਿਉਂਕਿ ਇਕ ਹੀ ਤਰ੍ਹਾਂ ਦੇ ਪਾਣੀ ਨੂੰ ਅਲਗ ਅਲਗ ਤਰੀਕੇ ਨਾਲ ਪੀਣ ਨਾਲ ਉਸਦਾ ਸਰੀਰ ਤੇ ਅਲਗ ਅਲਗ ਤਰ੍ਹਾਂ ਅਸਰ ਹੁੰਦਾ ਹੈ ਇਸ ਲਈ ਪਾਣੀ ਹਮੇਸ਼ਾ ਆਰਾਮ ਨਾਲ ਬੈਠ ਕੇ ਪੀਣਾ ਚਾਹੀਦਾ ਹੈ ।ਇਕ ਵਾਰੀ ਚ ਇਕ ਜਾਂ ਡੇਢ ਗਲਾਸ ਜਾਂ
ਜਿਨ੍ਹੀ ਤੁਹਾਨੂੰ ਪਿਆਸ ਹੋਵੇ ਉਹਨਾਂ ਹੀ ਪਾਣੀ ਪੀਣਾ ਚਾਹੀਦਾ ਹੈ।ਪਾਣੀ ਹਮੇਸ਼ਾ ਗਰਮ ਠੰਡਾ ਜਾਂ ਨੋਰਮਲ ਹੋਣਾ ਚਾਹੀਦਾ ਹੈ ਕੋਈ ਵੀ ਬਹੁਤ ਜਾਅਦਾ ਠੰਡੀ ਚੀਜ਼ ਆਪਾ ਖਾਣੇ ਜਾਂ ਪੀਣੇ ਆ ਤਾਂ ਆਪਣਾ ਸਰੀਰ ਪਹਿਲਾਂ ਉਹਨੂੰ ਗਰਮ ਕਰਦਾ ਹੈ ਤੇ ਫਿਰ ਕੰਮ ਚ ਲੈਂਦਾ ਹੈ।ਖਾਣਾ ਖਾਂਦੇ ਹੋਏ ਇਕ ਜਾਂ ਦੋ ਘੁਟ ਪਾਣੀ ਦੇ ਪੀ ਲੈਣਾ ਕੋਈ ਬੁਰਾ-ਈ ਨਹੀ ਹੈ ਇਕ ਜਾਂ ਦੋ ਘੁਟ ਕਹਿਣ ਦਾ ਮਤਲਬ ਹੈ ਕਿ ਗਲਾ ਪੀਘਣ ਜਿਨ੍ਹਾਂ ਹੀ ਪਾਣੀ ਪੀਣਾ ਲੇਕਨ ਖਾਣਾ ਖਾਣ ਦੇ ਦੁਹਰਾਨ ਪਹਿਲਾ ਜਾਂ
ਬਾਅਦ ਚ ਗਲਾਸ ਭਰ ਕੇ ਜਾਂ ਜਾਅਦਾ ਮਾਤਰਾ ਚ ਪਾਣੀ ਨਹੀ ਪੀਣਾ ਬਿਲਕੁਲ ਵੀ ਸਹੀ ਨਹੀ ਹੈ ਕਿਉਂਕਿ ਖਾਣਾ ਖਾਣ ਦੇ ਤੁਰੰਤ ਬਾਅਦ ਹੀ ਪਾਣੀ ਪੀ ਲੈਣ ਤੇ ਇਹ ਆਪਣੇ ਦੁਆਰਾ ਖਾਏ ਗਏ ਖਾਣੇ ਨੂੰ ਬਹੁਤ ਪਤਲਾ ਬਣਾ ਦਿੰਦਾ ਹੈ ਤੇ ਆਪਣੇ ਪੇਟ ਚ ਪਾਚਕ ਰਸ ਵੀ ਸਹੀ ਤਰ੍ਹਾਂ ਨਿਕਲ ਨਹੀ ਪਾਂਦੇ ਜਿਸ ਨਾਲ ਪਾਚਣ ਕਿਰਿਆ ਬਹੁਤ ਹੋਲੀ ਹੋ ਜਾਂਦੀ ਹੈ ਇਸ ਲਈ ਪਾਣੀ ਹਮੇਸ਼ਾ ਖਾਣਾ ਖਾਣ ਦੇ 45 ਜਾਂ 1ਘੰਟੇ ਬਾਅਦ ਹੀ ਪੀਣਾ ਚਾਹੀਦਾ ਹੈ।ਰਾਤ ਨੂੰ ਸੋਦੇ ਟਾਇਮ ਜਾਅਦਾ ਪਾਣੀ ਨਹੀਂ ਪੀਣਾ ਚਾਹੀਦਾ
ਪਾਣੀ ਪੀਣਾ ਜਿਨ੍ਹਾਂ ਸਵੇਰੇ ਫਾਇਦੇ ਮੰਦ ਹੈ ਉਹਨਾਂ ਰਾਤ ਨੂੰ ਸੌਂਦੇ ਹੋਏ ਨਹੀਂ।ਜਲਦੀ ਜਲਦੀ ਪਾਣੀ ਪੀਣ ਨਾਲ ਪਾਣੀ ਸਾਡੇ ਸਰੀਰ ਚ ਇਸਤੇਮਾਲ ਹੋਏ ਬਿਨਾਂ ਹੀ ਪੇਸ਼ਾਬ ਦੇ ਜਰੀਏ ਬਾਹਰ ਜਾਂਦਾ ਹੈ ਫਲ ਤੇ ਸਬਜ਼ੀ ਦੇ ਤੁਰੰਤ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਐਵੇਂ ਕਰਨ ਨਾਲ ਖਾਈ ਹੋਈ ਚੀਜ ਸਖਤ ਹੋ ਜਾਂਦੀ ਹੈ ਜਿਸ ਨਾਲ ਪਾਚਣ ਕਿਰਿਆ ਬਹੁਤ ਹੋਲੀ ਹੋ ਜਾਂਦੀ ਹੈ ਤੇ
ਕੁੱਝ ਲੋਕਾਂ ਨੂੰ ਸਰਦੀ ਜੁਕਾਮ ਵੀ ਹੋ ਜਾਂਦਾ ਹੈ।ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਰਾਤ ਨੂੰ ਸੌਂਦੇ ਹੋਏ ਪੇਟ ਚ ਬਨਣ ਵਾਲੇ ਦੁ-ਸ਼ੀ-ਲੇ ਪਦਾਰਥਾਂ ਦੀ ਕਾਫੀ ਹਦ ਤਕ ਸਫਾਈ ਹੋ ਜਾਂਦੀ ਹੈ ਲੇਕਨ ਜੋ ਲੋਕ ਖਾਲੀ ਪੇਟ ਪਾਣੀ ਪੀਏ ਬਿਨਾ ਹੀ ਖਾਣਾ ਖਾਂਦੇ ਜਾਂ ਪੀਂਦੇ ਆ ਤਾਂ ਇਹ ਬਿਲਕੁਲ ਐਵੇਂ ਹੀ ਹੋ ਜਾਂਦਾ ਹੈ ਜਿਵੇਂ ਜੂਠੀ ਪਲੇਟ ਨੂੰ ਬਿਨਾਂ ਸਾਫ ਕਿਤੇ ਹੀ ਖਾਣਾ ਖਾ ਲੈਣਾ ਇਸ ਲਈ ਇਕ ਜਾਂ ਦੋ ਗਲਾਸ ਸਵੇਰੇ ਉਠ ਦੇ ਹੀ ਖਾਲੀ ਪੇਟ ਇਕ ਇਕ ਗਲਾਸ ਕਰਕੇ ਪਾਣੀ ਦਿਨ ਦੇ ਖਾਣਾ ਖਾਣ ਦੇ 45 ਜਾਂ 1ਘੰਟੇ ਪਹਿਲਾਂ ਜਾਂ ਬਾਅਦ ਚ ਪੀਣਾ ਚਾਹੀਦਾ ਹੈ
ਤੇ ਉਸੀ ਤਰ੍ਹਾਂ ਰਾਤ ਨੂੰ ਘੱਟ ਮਾਤਰਾ ਤੇ ਪਾਣੀ ਪੀਣਾ ਚਾਹੀਦਾ ਹੈ ਤੇ ਰਾਤ ਦਾ ਖਾਣਾ ਖਾਣ ਤੋਂ 2 ਘੰਟੇ ਬਾਅਦ ਪਾਣੀ ਦੀ ਜਗ੍ਹਾ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਦੁੱਧ ਚ ਮੌਜੂਦ ਪੋਟੀਨ ਪੂਰੀ ਰਾਤ ਸਰੀਰ ਨੂੰ ਹੋਲੀ ਹੋਲੀ ਐਨਰਜੀ ਪਰਦਾਨ ਕਰਦਾ ਹੈ।ਐਕਸਰਸਾਇਸ ਕਰਦੇ ਹੋਏ ਇਕ ਵਾਰ ਚ ਇਕ ਚੌਥਾਈ ਗਲਾਸ ਜਾਂ ਫਿਰ ਦੋ ਤੋਂ ਤਿੰਨ ਘੁਟ ਹੀ ਪਾਣੀ ਪੀਣਾ ਚਾਹੀਦਾ ਹੈ ਪਾਣੀ ਦਾ ਇਸ ਤਰ੍ਹਾਂ ਇਸਤੇਮਾਲ ਕਰਨ ਨਾਲ ਆਪਣੀ ਸਿਹਤ ਨਾਲ ਜੁੜੀ ਲਗਭਗ ਬਹੁਤ ਹੀ ਪਰੋਬਲੰਮ ਕਾਫੀ ਹਦ ਤਕ ਠੀਕ ਹੋ ਜਾਂਦੀਆਂ ਹਨ ਨਾਲ-ਨਾਲ ਆਪਣਾ ਪਾਚਣ ਵੀ ਠੀਕ ਰਹਿੰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ