ਦਹੀਂ ਖਾਣ ਵਾਲੇ ਜਰੂਰ ਵੇਖਿਯੋ ਫਿਰ ਨਾ ਕਿਹੋ ਕਿ ਪਹਿਲਾਂ ਕਿਓਂ ਨੀ ਦੱਸਿਆ

ਵੀਡੀਓ ਥੱਲੇ ਜਾ ਕੇ ਦੇਖੋ,ਦਹੀਂ ਨੂੰ ਇੱਕ ਪੌਸ਼ਟਿਕ ਤੱਤ ਦੇ ਦੁਬਾਰਾ ਮੰਨਿਆ ਜਾਂਦਾ ਹੈ,ਦਹੀਂ ਨੂੰ ਖਾਣ ਨਾਲ ਸਰੀਰ ਵਿਚ ਹੋਣ ਵਾਲੀਆਂ ਬੀਮਾਰੀਆਂ ਤੋਂ ਆਪਾਂ ਨੂੰ ਬਚਾਈ ਰੱਖਦੀ ਹੈ ਜਿਹੜੇ ਵੀ ਦਹੀਂ ਨੂੰ ਸੇਵਨ ਕਰਨ ਲਈ ਇਸ ਦਾ ਸੇਵਨ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਵੇਰੇ ਦਹੀਂ ਵਿੱਚ ਸ਼ੱਕਰ ਪਾ ਕੇ ਦਹੀਂ ਖਾਣ ਨਾਲ ਕੀ ਹੁੰਦਾ ਹੈ ਅਤੇ ਸਹੀ ਟਾਇਮ ਦਹੀ ਖਾਣ ਦਾ ਕਿਹੜਾ ਹੁੰਦਾ ਹੈ ਜੋ ਕਿ ਆਪਣੇ ਸਰੀਰ ਨੂੰ ਫਾਇਦਾ ਮਿਲੇਗਾ

ਅਤੇ ਇਕ ਟਾਇਮ ਦੇ ਵਿਚ ਕਿੰਨਾ ਦਹੀਂ ਖਾਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਆਪਾਂ ਨੂੰ ਕਿਹੜਾ ਨੁਕਸਾਨ ਅਤੇ ਕਿਹੜੇ ਫਾਇਦੇ ਮਿਲਦੇ ਹਨ ਕਿਹੜੀ ਬਿਮਾਰੀ ਵਿੱਚ ਆਪਾਂ ਨੂੰ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਦਹੀਂ ਖਾਣ ਨਾਲ ਕਿਹੜੇ ਸਮੇਂ ਆਪਾਂ ਨੂੰ ਜ਼ਹਿਰ ਬਣ ਸਕਦਾ ਹੈ ਵਾਲਾਂ ਵਿੱਚ ਦਹੀਂ ਲਗਾਉਣ ਨਾਲ ਕੀ ਹੁੰਦਾ ਹੈ ਸਰਦੀ ਜਾਂ ਜ਼ੁਕਾਮ ਦੇ ਟਾਇਮ ਆਪਾਂ ਦਹੀਂ ਦਾ ਸੇਵਨ ਕਰ ਸਕਦੇ ਹਾਂ ਜਾਂ ਫਿਰ ਨਹੀਂ ਦਹੀਂ ਖਾਣ ਦੇ ਨਾਲ ਵਜ਼ਨ ਘਟਦਾ ਹੈ

ਜਾਂ ਫਿਰ ਵੱਧਦਾ ਹੈ ਦਹੀਂ ਵਿੱਚ ਨਮਕ ਪਾਉਣ ਨਾਲ ਕੀ ਹੁੰਦਾ ਹੈ ਜਦੋਂ ਆਪਾਂ ਸਵੇਰੇ ਦਹੀਂ ਅਤੇ ਸ਼ੱਕਰ ਵਿੱਚ ਪਾ ਕੇ ਖਾਂਦੇ ਹਾਂ ਤਾਂ ਸਰੀਰ ਨੂੰ ਇੱਕ ਅਨਰਜੀ ਅਤੇ ਗੁਲੂਕੋਜ਼ ਉਸੇ ਟੈਮ ਹੀ ਮਿਲ ਜਾਂਦੀ ਹੈ ਜੇਕਰ ਤੁਹਾਨੂੰ ਸਾਰਾ ਦਿਨ ਥਕਾਣ ਮਹਿਸੂਸ ਹੁੰਦੀ ਹੈ ਅਤੇ ਜੇਕਰ ਤੁਸੀਂ ਕੋਈ ਵੀ ਸਾਮਾਨ ਕਿਤੇ ਰੱਖ ਕੇ ਭੁੱਲ ਜਾਂਦੇ ਹੋ ਅਤੇ ਤੁਹਾਨੂੰ ਸਾਰਾ ਦਿਨ ਟੈਂਸ਼ਨ ਵਿੱਚ ਬਤੀਤ ਹੁੰਦਾ ਅਤੇ ਫਿਰ ਤੁਸੀਂ ਸਵੇਰੇ ਉੱਠ ਕੇ ਇੱਕ ਕੌਲੀ ਦਹੀਂ ਵਿੱਚ ਇੱਕ ਚਮਚ ਸ਼ੱਕਰ ਮਿਲਾ ਕੇ ਰੋਜ਼ ਇਸ ਦਾ ਸੇਵਨ ਕਰਨਾ ਹੈ,

ਇਸ ਦੇ ਨਾਲ ਤੁਹਾਨੂੰ ਕਦੇ ਵੀ ਥਕਾਨ ਮਹਿਸੂਸ ਨਹੀਂ ਹੋਵੇਗੀ ਅਤੇ ਸਰੀਰ ਵਿਚ ਐਨਰਜੀ ਆਈ ਰਹੇਗੀ,ਜੇਕਰ ਤੁਹਾਨੂੰ ਪੇਟ ਦੀ ਕੋਈ ਵੀ ਸਮੱਸਿਆ ਆਉਂਦੀ ਹੈ ਪੇਟ ਵਿੱਚ ਗੈਸ ਬਣਦੀ ਹੈ ਜਾਂ ਫਿਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਸਵੇਰੇ ਖਾਲੀ ਪੇਟ ਦਹੀਂ ਜਾਂ ਫਿਰ ਲੱਸੀ ਦਾ ਸੇਵਨ ਕਰ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਪੇਟ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਆਪਾਂ ਨੂੰ ਰਾਤ ਤੇ ਟਾਇਮ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ

ਕਿਉਂਕਿ ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ ਅਤੇ ਰਾਤ ਵੇਲੇ ਆਪਾਂ ਦਹੀਂ ਦਾ ਸੇਵਨ ਕਰਨ ਨਾਲ ਆਪਾਂ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚ ਸਕਦੇ ਹਨ ਜੇਕਰ ਤੁਸੀਂ ਦਹੀਂ ਦਾ ਸੇਵਨ ਕਰਨਾ ਹੈ ਤਾਂ ਤਿੰਨ ਵਜੇ ਦੇ ਦੁਪਹਿਰ ਦੇ ਉੱਪਰ ਉੱਪਰ ਕਰ ਸਕਦੇ ਹੋ ਤਿੰਨ ਵਜੇ ਤੋਂ ਬਾਅਦ ਦਹੀਂ ਦਾ ਸੇਵਨ ਨਹੀਂ ਕਰਨਾ ਕਿਉਂਕਿ ਇਸ ਦੇ ਨਾਲ ਫੇਰ ਆਪਾਂ ਨੂੰ ਸਰੀਰ ਵਿਚ ਕਈ ਤਰ੍ਹਾਂ ਦੇ ਨੁਕਸਾਨ ਪਹੁੰਚ ਸਕਦੇ ਹਨ ਦਹੀਂ ਨੂੰ ਖੀਰਾ ਸਲਾਦ ਦੁੱਧ ਪਨੀਰ ਗਰਮ ਸਬਜ਼ੀ ਦੇ ਨਾਲ ਨਹੀਂ ਖਾਣਾ ਚਾਹੀਦਾ

ਇਸ ਦੇ ਨਾਲ ਜੇਕਰ ਆਪਾਂ ਖਾ ਲੈਂਦੇ ਹਾਂ ਤਾਂ ਆਪਣੇ ਪੇਟ ਵਿੱਚ ਜ਼-ਹਿ-ਰ ਬਣ ਜਾਵੇਗੀ ਜੇਕਰ ਆਪਾਂ ਵਾਲਾਂ ਵਿੱਚ ਦਹੀਂ ਦਾ ਉਪਯੋਗ ਕਰਦੇ ਹਾਂ ਤਾਂ ਇਸ ਨਾਲ ਆਪਣੇ ਸਰੀਰ ਦੇ ਵਾਲਾਂ ਦੇ ਉੱਪਰ ਹੋਣ ਵਾਲੇ ਕਈ ਤਰ੍ਹਾਂ ਦੀਆਂ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ ਜਿਵੇਂ ਕਿ ਵਾਲਾਂ ਦਾ ਟੁੱਟਣਾ ਅਤੇ ਵਾਲਾਂ ਦਾ ਝੜਨਾ ਵਾਲਾਂ ਜੇਕਰ ਆਪਾਂ ਵਾਲਾਂ ਵਿੱਚ ਦਹੀਂ ਦਾ ਉਪਯੋਗ ਕਰਦੇ ਹਾਂ ਤਾਂ ਇਸ ਨਾਲ ਆਪਣੇ ਵਾਲ ਮਜ਼ਬੂਤ ਹੋ ਜਾਣਗੇ ਅਤੇ ਸੁੰਦਰ ਅਤੇ ਲੰਬੇ ਘਣੀਵਾਲ ਹੋ ਜਾਣਗੇ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਕਿਸ ਟੈਮ ਖਾਣਾ ਹੈ ਕਿ ਸਟੈੱਮ ਨਹੀਂ ਖਾਣਾ ਉੱਪਰ ਦੱਸੇ ਹੋਏ ਤੁਸੀਂ ਸਾਰੀ ਜਾਣਕਾਰੀ ਨੂੰ ਪੜ੍ਹ ਕੇ ਇਸਤੇਮਾਲ ਕਰ ਸਕਦੇ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *