ਜੇ ਪਾਠ ਕਰਦੇ ਹੋਏ ਤੁਹਾਨੂੰ ਉਬਾਸੀਆਂ ਆਉਂਦੀਆਂ ਹਨ ਤਾਂ ਕਿਸਮਤ ਵਾਲੇ ਹੋ ਤੁਸੀਂ

ਵੀਡੀਓ ਥੱਲੇ ਜਾ ਕੇ ਦੇਖੋ,ਪਾਠ ਕਰਦੇ ਸਮੇ ਉ-ਬਾ-ਸੀ ਆਉਣਾ ਸਾਨੂੰ ਪ੍ਰਮਾਤਮਾ ਦੇ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ, ਆਪਣੀ ਆ-ਤ-ਮਾਂ ਨੂੰ ਖੁਰਾਕ ਦੇਣ ਲਈ ਸਾਨੂੰ ਪਰਮਾਤਮਾ ਨਾਲ ਜੁੜਨਾ ਪੈਂਦਾ ਹੈ ਪ੍ਰਮਾਤਮਾ ਦੇ ਨਾਲ ਜੁੜਨ ਲਈ ਸਾਨੂੰ ਗੁਰਬਾਣੀ ਦਾ ਸਹਾਰਾ ਲੈਣਾ ਪਵੇਗਾ, ਇਸ ਲਈ ਸਾਨੂੰ ਇਕ ਮਨ ਇਕ ਚਿੱ-ਤ ਹੋ ਕੇ ਗੁਰਬਾਣੀ ਦਾ ਜਾਪ ਕਰਨਾ ਹੋਵੇਗਾ, ਜੋ ਕਿ ਬਹੁਤ ਜ਼ਿਆਦਾ ਸੌਖਾ ਹੈ, ਧਿਆਨ ਬਸ ਪਰਮਾਤਮਾ ਦੇ ਵਿੱਚ ਰੱਖਣਾ ਹੈ,

ਅਤੇ ਤੁਸੀਂ ਗੁਰਬਾਣੀ ਦੀ ਰਚਨਾ ਕਰਦੇ ਜਾਣਾ ਹੈ,ਕਈ ਲੋਕ ਹੁੰਦੇ ਹਨ ਜੋ ਕਿ ਪਾਠ ਤਾਂ ਕਰਦੇ ਹਨ ਪਰ ਉਨ੍ਹਾਂ ਦੀ ਮੰ-ਨ ਵਿਚ ਕਈ ਤਰ੍ਹਾਂ ਦੀ ਵਿਚਾਰ ਚਲਦੇ ਰਹਿੰਦੇ ਹਨ, ਅਤੇ ਉਨ੍ਹਾਂ ਨੂੰ ਉ-ਬਾ-ਸੀ ਆਉਂਦੀਆਂ ਰਹਿੰਦੀਆਂ ਹਨ, ਕਦੇ ਪਾਠ ਕਰਦੇ ਸਮੇਂ ਨੀਂਦ ਆਉਂਦੀ ਰਹਿੰਦੀ ਹੈ,ਇਸ ਨੂੰ ਉਦੋਂ ਹੁੰਦਾ ਹੈ ਜਦੋਂ ਕਲਯੁਗ ਸਾਡੇ ਤੇ ਭਾਰੀ ਪੈਂਦਾ ਹੈ ਉਹ ਸਾਨੂੰ ਗੁਰਬਾਣੀ ਗੁਰਬਾਣੀ ਜਾਣ ਤੋਂ ਰੋਕਦਾ ਹੈ-ਆ-ਦਿ-ਕ ਕਹਿਣ ਦਾ ਭਾਵ ਇਹ ਵੀ ਹੈ ਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਤਾਂ ਆਪਾਂ ਨੂੰ

ਉ-ਬਾ-ਸੀ ਆ ਆਉਂਦੀਆਂ ਹਨ,ਕਿਉਂਕਿ ਆਪਾਂ ਜਾਗ ਰਹੇ ਹੁੰਦੇ ਹਾਂ,ਆ ਕਿ ਜਦੋਂ ਤੱਕ ਗੁਰਬਾਣੀ ਦਾ ਜਾਪ ਕਰਦੇ ਹਾਂ ਤਾਂ ਮਨ ਅੰਦਰੂਨੀ ਤੌਰ ਤੇ ਜਾਗ ਰਿਹਾ ਹੁੰਦਾ ਹੈ, ਕਈ ਲੋਕ ਹੁੰਦੇ ਹਨ ਜੋ ਕੇ ਗੁਰਬਾਣੀ ਦਾ ਜਾਪ ਕਰਦੇ ਹਨ ਅਤੇ ਉਹ ਇਕ ਮਨ ਇਕ ਚਿ-ਤ ਹੋਕੇ ਕਰਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਹੁੰਦਾ,ਇਸ ਲਈ ਆਪਣੇ ਮਨ ਨੂੰ ਟਿ-ਕਾ-ਉ ਦੇ ਵਿਚ ਰੱਖਣਾ ਸਾਡੇ ਆਪਣੇ ਵੱਸ ਦੀ ਗੱਲ ਹੁੰਦੀ ਹੈ ਜਦੋਂ ਤੁਸੀਂ ਪਾਠ ਕਰਨਾ ਸ਼ੁਰੂ ਕਰਦੇ ਹੋ ਤਾਂ ਹੌਲੀ ਹੌਲੀ ਫਿਰ ਤੁਸੀਂ ਆਪਣੇ ਆਪ ਸ਼ਹੀ ਹੋ ਜਾਂਦੀ ਉਹ ਕੋਈ ਵੀ ਇਨਸਾਨ ਜਦੋਂ ਪਾਠ ਕਰਨਾ ਸ਼ੁਰੂ ਕਰਦਾ ਹੈ ਤਾਂ

ਉਸਨੂੰ ਹੌਲੀ ਹੌਲੀ ਆ-ਦ-ਤ ਬਣ ਜਾਂਦੀ ਹੈ, ਫਿਰ ਜਦੋਂ ਉਹ ਪਾਠ ਉਸ ਦੀ ਜੀ-ਵ-ਨ ਦੇਵ ਵਿਚ ਇਕ ਹਿੱਸਾ ਬਣ ਜਾਂਦਾ ਹੈ ਅਤੇ ਫਿਰ ਉਸ ਨੂੰ ਹੌਲੀ-ਹੌਲੀ ਉ-ਬਾ-ਸੀ-ਆਂ ਤੋਂ ਛੁ-ਟ-ਕਾ-ਰਾ ਮਿਲ ਜਾਂਦਾ ਹੈ ਜਦੋਂ ਕੋਈ ਇ-ਨ-ਸਾ-ਨ ਹਾਂ ਪਾਪ ਕਰਦਾ ਹੈ ਤਾਂ ਉਸ ਦੇ ਅੰਦਰ ਮਾ-ੜੇ ਵਿ-ਕਾ-ਰ ਹੁੰਦੇ ਹਨ ਬਾਹਰ ਹੁੰਦੇ ਹਨ ਕਿਉਂਕਿ ਗੁਰਬਾਣੀ ਉਨ੍ਹਾਂ ਨੂੰ ਕਰਦੀ ਹੈ, ਜਦੋਂ ਗੁਰਬਾਣੀ ਪ-ੜ੍ਹ-ਦੇ ਹੁੰਦੇ ਹਾਂ ਤਾਂ ਸਾਨੂੰ ਗੁਰਬਾਣੀ ਛੱਡਣੀ ਨਹੀਂ ਚਾਹੀਦੀ ਸਗੋਂ ਸਾਨੂੰ ਗੁਰਬਾਣੀ ਪੜ੍ਹਦੇ ਰਹਿਣਾ ਚਾਹੀਦਾ ਹੈ,

ਜਿਹੜੇ ਵਿਚਾਰ ਸਾਡੇ ਸਰੀਰ ਦੇ ਵਿੱਚੋ ਬਾਹਰ ਨਿਕਲ ਰਹੇ ਹੁੰਦੇ ਹਨ ਉਹ ਗੁਰਬਾਣੀ ਦੇ ਨਾਲ ਨਿਕਲਦੇ ਰਹਿੰਦੇ ਹਨ ਅਤੇ ਸਾਨੂੰ ਗੁਰਬਾਣੀ ਦੇ ਵਿੱਚ ਸਗੋਂ ਹੋਰ ਡੂੰ-ਘੇ ਹੋ ਜਾਣਾ ਚਾਹੀਦਾ ਹੈ ਅਤੇ ਹੌਲੀ-ਹੌਲੀ ਸਾਡਾ ਮਨ ਗੁਰਬਾਣੀ ਦੇ ਵਿੱਚ ਲੱਗ ਜਾਂਦਾ ਹੈ ਅਤੇ 10 15 ਮਿੰਟ ਦੇ ਬਾਅਦ ਇਹ ਵਿ-ਕਾ-ਰ ਸਾਡੇ ਸਰੀਰ ਦੇ ਵਿੱਚੋਂ ਨਿਕਲ ਜਾਂਦੇ ਹਨ, ਅਤੇ ਸਾਡਾ ਮਨ ਗੁਰਬਾਣੀ ਦੇ ਵਿੱਚ ਲੱਗ ਜਾਂਦਾ ਹੈ, ਜਦੋਂ ਗੁਰਬਾਣੀ ਤੁਹਾਡੇ ਸਰੀਰ ਦਾ ਇਕ ਹਿੱਸਾ ਬਣ ਜਾਵੇਗੀ ਫਿਰ ਤੁਹਾਡੇ ਮਨ ਦੇ ਵਿਚ ਇਸ ਤਰ੍ਹਾਂ ਦੀ ਕੋਈ ਵੀ ਵਿ-ਚਾ-ਰ ਨਹੀਂ ਆਉਣਗੇ, ਇਸ ਲਈ ਸਾਨੂੰ ਸਵੇਰ ਤੇ ਸ਼ਾਮ ਗੁਰਬਾਣੀ ਦਾ ਸਹਾਰਾ ਲੈਣਾ ਚਾਹੀਦਾ ਹੈ ਤਾਂ ਜੋ ਸਾਡੇ ਮਨ ਦੇ ਵਿੱਚ ਸ਼ਾਂਤੀ ਆਵੇ ਅਤੇ ਮਾ-ੜੇ ਵਿਚਾਰ ਸਾਡੇ ਸਰੀਰ ਵਿਚੋਂ ਬਾਹਰ ਹੋ ਜਾਣ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.