ਵੀਡੀਓ ਥੱਲੇ ਜਾ ਕੇ ਦੇਖੋ,ਲੀਵਰ ਦੀਆਂ ਸਮੱਸਿਆਵਾਂਦੋ ਗ੍ਰਾਮ ਪੀਸੀ ਹੋਈ ਅਜਵਾਇਣ ਇੱਕ ਗ੍ਰਾਮ ਸੁੰਢ ਨੂੰ ਇਕ ਗਲਾਸ ਪਾਣੀ ਵਿਚ ਰਾਤ ਨੂੰ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਇਸ ਨੂੰ ਛਾਣ ਕੇ ਪੀ ਲਓ । ਇਸ ਨੂੰ ਲਗਾਤਾਰ ਪੰਦਰਾਂ ਦਿਨ ਪੀਓ,ਇਸ ਨਾਲ ਲੀਵਰ ਦੇ ਰੋ-ਗ ਠੀਕ ਹੋ ਜਾਂਦੇ ਹਨ ।ਦਿਲ ਦੀ ਕਮਜ਼ੋਰੀਦਿਲ ਵਿੱਚ ਦਰਦ ਹੋਣ ਤੇ ਅਜਵਾਇਨ ਲੈਣ ਨਾਲ ਇਹ ਦਰਦ ਬੰਦ ਹੋ ਜਾਂਦਾ ਹੈ
ਅਤੇ ਰੋਜ਼ਾਨਾ ਅਜਵਾਈਨ ਦਾ ਸੇਵਨ ਕਰਨ ਨਾਲ ਦਿਲ ਸਹੀ ਤਰ੍ਹਾਂ ਕੰਮ ਕਰਦਾ ਹੈ।ਇਸ ਨਾਲ ਦਿਲ ਦੀ ਕਮਜ਼ੋਰੀ ਦੂਰ ਹੁੰਦੀ ਹੈ,ਇਸ ਲਈ ਰੋਜ਼ਾਨਾ ਇੱਕ ਚਮਚ ਅਜਵਾਈਨ ਗਰਮ ਪਾਣੀ ਨਾਲ ਜ਼ਰੂਰ ਲਓ,ਗੈਸ ਅਤੇ ਪੇਟ ਦਾ ਦਰਦਪੇਟ ਵਿੱਚ ਗੈਸ ਅਤੇ ਪੇਟ ਵਿੱਚ ਦਰਦ ਹੋਣ ਤੇ ਤਿੰਨ ਗ੍ਰਾਮ ਅਜਵਾਈਨ ਵਿੱਚ ਇੱਕ ਗ੍ਰਾਮ ਕਾਲਾ ਨਮਕ ਮਿਲਾ ਕੇ ਗਰਮ ਪਾਣੀ ਨਾਲ ਲਓ,
ਇਸ ਨਾਲ ਪੇਟ ਦੀ ਗੈਸ ਅਤੇ ਪੇਟ ਦਾ ਦਰਦ ਠੀਕ ਹੋ ਜਾਂਦਾ ਹੈ ।ਮਸੂੜਿਆਂ ਦੇ ਰੋਗਜੇਕਰ ਤੁਹਾਨੂੰ ਮਸੂੜਿਆਂ ਦੇ ਰੋਗ ਰਹਿੰਦੇ ਹਨ ਅਤੇ ਮਸੂੜਿਆਂ ਵਿੱਚ ਸੋਜ,ਦਰਦ ਜਾਂ ਫਿਰ ਖੂਨ ਆਉਂਦਾ ਹੈ,ਤਾਂ ਅਜਵਾਈਨ ਨੂੰ ਭੁੰਨ ਕੇ ਪੀਸ ਕੇ ਪਾਊਡਰ ਬਣਾ ਲਓ ਅਤੇ ਰੋਜ਼ਾਨਾ ਦੰਦਾਂ ਤੇ ਮਸਾਜ ਕਰੋ,ਇਸ ਨਾਲ ਮਸੂੜਿਆਂ ਦੇ ਰੋਗ ਠੀਕ ਹੋ ਜਾਂਦੇ ਹਨ,
ਪੇਟ ਫੁੱਲਣ ਦੀ ਸਮੱਸਿਆਜੇਕਰ ਤੁਹਾਨੂੰ ਪੇਟ ਫੁੱਲਣ ਦੀ ਸਮੱਸਿਆ ਰਹਿੰਦੀ ਹੈ,ਤਾਂ ਇਕ ਚਮਚ ਅਜਵਾਇਨ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਲੱਸੀ ਵਿਚ ਮਿਲਾ ਕੇ ਪੀਓ,ਇਸ ਨਾਲ ਪੇਟ ਦੀ ਗੈਸ ਅਤੇ ਪੇਟ ਫੁੱਲਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ,ਪੇਸ਼ਾਬ ਦੀਆਂ ਸਮੱਸਿਆਵਾਂਜਿਨ੍ਹਾਂ ਲੋਕਾਂ ਨੂੰ ਪੇਸ਼ਾਬ ਦੀ ਸਮੱਸਿਆ ਰਹਿੰਦੀ ਹੈ,ਉਨ੍ਹਾਂ ਨੂੰ ਅਜਵਾਈਨ ਅਤੇ ਤਿਲ ਮਿਲਾ ਕੇ ਖਾਣੇ ਚਾਹੀਦੇ ਹਨ,
ਇਸ ਨਾਲ ਪਿਸ਼ਾਬ ਦੇ ਰੋਗ ਠੀਕ ਹੋ ਜਾਂਦੇ ਹਨ.ਲਕਵੇ ਦੀ ਸਮੱਸਿਆਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਅਜਵਾਈਨ ਦਾ ਰਸ ਪਾਣੀ ਨਾਲ ਲੈਣ ਨਾਲ ਲਕਵੇ ਦੀ ਸਮੱਸਿਆ ਤੋਂ ਆਰਾਮ ਮਿਲਦਾਕਮਰ ਦਰਦ ਦੀ ਸਮੱਸਿਆਅਜਵਾਇਨ,ਮੇਥੀ ਅਤੇ ਸੁੰਢ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲਓ ਅਤੇ ਇਹ ਚੂਰਨ ਰੋਜ਼ਾਨਾ ਦੋ ਗ੍ਰਾਮ ਦੀ ਮਾਤਰਾ ਵਿੱਚ ਦਿਨ ਵਿੱਚ ਦੋ ਵਾਰ ਪਾਣੀ ਨਾਲ ਲਓ । ਇਸ ਨਾਲ ਕਮਰ ਦਰਦ ਠੀਕ ਹੋ ਜਾਂਦਾ ਹੈ ।
ਛਾਤੀ ਵਿੱਚ ਜਲਨਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਛਾਤੀ ਵਿਚ ਜਲਣ ਦੀ ਸਮੱਸਿਆ ਹੁੰਦੀ ਹੈ,ਤਾਂ ਇੱਕ ਗ੍ਰਾਮ ਅਜਵਾਈਨ ਨੂੰ ਬਦਾਮ ਨਾਲ ਮਿਲਾ ਕੇ ਖਾਓ । ਇਸ ਨਾਲ ਛਾਤੀ ਦੀ ਜਲਣ ਦੂਰ ਹੋ ਜਾਂਦੀ ਹੈ ।ਅਜਵਾਇਣ ਇਸ ਤਰ੍ਹਾਂ ਦੀ ਚੀਜ ਹੈ ਜੋ ਸਿਰਫ ਆਪਣੇ ਖਾਣੇ ਦੇ ਸਵਾਦ ਨੂੰ ਹੀ ਨਹੀਂ ਵਧਾਉਂਦੀ ਬਲਕਿ ਆਪਣੀ ਸਿਹਤ ਨੂੰ ਵੀ ਠੀਕ ਰੱਖਦੀ ਹੈ ਪੇਟ ਵਿੱਚ ਦਰਦ ਹੋਣ ਤੇ ਗੈਸ ਬਨਣ ਤੇ ਇਕ ਚੁਟਕੀ ਅਜਵਾਇਣ ਖਾਣੀ ਚਾਹੀਦੀ ਹੈ ਇਸ ਨਾਲ ਆਪਣਾ ਪੇਟ ਦਰਦ ਗੈਸ ਬਨਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਪੇਟ ਦੀ ਹਰ ਸਮੱਸਿਆ ਦਾ ਇਲਾਜ
ਅਜ਼ਵਾਇਣ ਵਿੱਚ ਹੁੰਦਾ ਹੈ,ਇਸ ਲਈ ਤੁਸੀਂ ਵੀ ਇਸਤੇਮਾਲ ਕਰ ਦੇਖੋ। ਇਸ ਨੁਸਖੇ ਦਾ ਇਸਤੇਮਾਲ ਕਰਨ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਲਾਸ ਪਾਣੀ ਵਿਚ ਇਕ ਚਮਚ ਅਜਵਾਈਨ ਪਾ ਕੇ ਉਸ ਗਲਾਸ ਨੂੰ ਢੱਕ ਕੇ ਰੱਖ ਦਿਓ ਸਵੇਰੇ ਅਜਵਾਇਣ ਸਮੇਤ ਪਾਣੀ ਗਰਮ ਕਰ ਲੈਣਾ ਤੇ ਫਿਰ ਛਾਣ ਕੇ ਅਜਵਾਇਣ ਨੂੰ ਚਬਾ-ਚਬਾ ਕੇ ਖਾਣਾ ਹੈ ਤੇ ਉਤੋਂ ਹਲਕਾ ਪਾਣੀ ਖਾਲੀ ਪੇਟ ਕੀ ਲੈਣਾ ਹੈ ਇਸ ਤਰ੍ਹਾਂ ਲਗਾਤਾਰ ਇਕ ਮਹੀਨੇ ਕਰਨਾ ਹੈ ਜੇਕਰ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਹੁੰਦੀ ਹੈ ਭਾਵੇਂ ਕਿੰਨੀ ਹੀ ਪੁਰਾਣੀ ਹੋਵੇ ਤਾ
ਇਸ ਅਜਵਾਇਣ ਵਾਲੇ ਨੁਸਖ਼ੇ ਨੂੰ ਇਕ ਮਹੀਨਾ ਜਰੂਰ ਵਰਤੋ ਇਹ ਅਜਵਾਈਨ ਬਹੁਤ ਫਾਇਦਾ ਕਰੇਗੀ ਇਸ ਵਿਚ ਐਂਟੀ ਆਕਸੀਜਨ ਗੁਣ ਹੁੰਦੇ ਹਨ ਜੋ ਐਸੀਡਿਟੀ ਦੀ ਸਮੱਸਿਆ ਨੂੰ ਰਾਹਤ ਦਿਵਾਉਣ ਵਿਚ ਮਦਦ ਕਰਦੇ ਹਨ ਗੈਸ ਅਤੇ ਕਬਜ਼ ਦੀ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ ਇਸ ਹਾਲਤ ਵਿਚ ਅਜਵਾਇਣ ਅਸਰਦਾਰ ਹੋ ਸਕਦੀ ਹੈ ਇਸ ਵਿਚ ਠਾਈਮੱਲ ਦੀ ਮਾਤਰਾ ਜਿਆਦਾ ਹੋ ਸਕਦੀ ਹੈ ਅਜਵਾਇਣ ਵਿੱਚ ਰੌਚਕ ਗੁਣ ਜਿਆਦਾ ਹੁੰਦੇ ਹਨ ਜਿਸ ਕਰਕੇ ਕਬਜ਼ ਦੀ
ਸਮੱਸਿਆ ਦੂਰ ਹੁੰਦੀ ਤੇ ਮਲ ਤਿਆਗਣ ਵਿੱਚ ਆਸਾਨੀ ਹੁੰਦੀ ਹੈ ਜੇਕਰ ਤੁਹਾਡਾ ਪੇਟ ਸਵੇਰੇ ਜਲਦੀ ਅਤੇ ਆਸਾਨੀ ਨਾਲ ਸਾਫ ਨਹੀਂ ਹੁੰਦਾ ਤੁਹਾਨੂੰ ਹਮੇਸ਼ਾ ਕਬਜ ਬਣੀ ਰਹਿੰਦੀ ਹੈ ਜਾਂ ਗੈਸ ਬਣੀ ਰਹਿੰਦੀ ਹੈ ਤੇ ਜਾਂ ਖੱਟੇ ਡਕਾਰ ਆਉਂਦੇ ਹਨ ਖਾਣਾ ਠੀਕ ਤਰਾਂ ਨਾਲ ਨਾ ਹਜ਼ਮ ਹੁੰਦਾ ਹੋਵੇ ਤਾਂ ਇਹ ਅਜਵਾਇਣ ਵਾਲਾ ਨੁਸਖਾ ਜ਼ਰੂਰ ਅਪਣਾਓ ਜੇਕਰ ਤੁਸੀਂ ਵਾਧੇ ਵੱਜਣ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਤਰ੍ਹਾਂ-ਤਰ੍ਹਾਂ ਦੇ ਨੁਸਖੇ ਅਪਣਾ ਚੁੱਕੇ ਹੋ ਤਾਂ ਅਜ਼ਵਾਇਣ ਦੇ ਪਾਣੀ ਵਿਚ ਕਾਲਾ ਨਮਕ ਮਿਲਾ ਕੇ ਸਵੇਰੇ ਖਾਲੀ ਪੇਟ ਪੀ ਲੳ ਗੈਸ
ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਨਾਲ ਹੀ ਨਾਲ ਤੁਹਾਡੇ ਵੱਧਦੇ ਵਜਨ ਨੂੰ ਘਟ ਕਰੇਗੀ ਅਜਵਾਇਣ ਤੁਹਾਡੇ ਕੋਲੀਸਟੋਲ ਨੂੰ ਘੱਟ ਕਰਦੀ ਹੈ ਜੋ ਤੁਹਾਡੇ ਦਿਲ ਲਈ ਬਹੁਤ ਫਾਇਦੇਮੰਦ ਹੈ ਇਸ ਤੋਂ ਇਲਾਵਾ ਸੀਨੇ ਦੇ ਦਰਦ ਵਿਚ ਰਾਹਤ ਦਿਵਾਉਣ ਵਿਚ ਮਦਦ ਕਰਦੀ ਹੈ,ਸਰਦੀ ਦੇ ਕਾਰਣ ਨਾਨਕ ਬੰਦ ਹੋਣ ਤੋਂ ਬਚਾਉਣ ਵਿੱਚ ਵੀ ਫਾਇਦਾ ਕਰਦੀ ਹੈ ਜੇਕਰ ਨੱਕ ਬੰਦ ਹੋਵੇ ਤਾਂ ਗਰਮ ਪਾਣੀ ਵਿਚ ਅਜਵਾਇਣ ਪਾ ਕੇ ਉਸ ਦੀ ਭਾਫ ਲਵੋ ਤੁਹਾਨੂੰ ਰਾ-ਹ-ਤ ਮਿਲੇਗੀ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਅਜਵਾਇਣ ਦਾ ਸੇਵਨ ਜ਼ਰੂਰ ਕਰਕੇ ਦੇਖੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ