ਤੁਸੀਂ ਆਪਣੇ ਕੰਮ ਬਣਦੇ ਵੇਖਣਾ ਚਾਹੁਦੇ ਹੋ ਤਾਂ ਇਹ 2 ਗੱਲਾਂ ਕਿਸੇ ਨੂੰ ਨਾਂ ਦਸੋ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਇਹ ਦੋ ਗੱਲਾਂ ਨੂੰ ਸਮਝਦੇ ਹੋ ਤਾਂ ਤੁਸੀਂ ਇਹ ਦੋ ਗੱ-ਲਾਂ ਕਿਸੇ ਨੂੰ ਨਹੀਂ ਦੱਸਣੀਆਂ ਅਤੇ ਗੁਰੂ ਮਹਾਰਾਜ ਨੇ ਤੁਹਾਡੇ ਉਪਰ ਐਸੀ ਕਿਰਪਾ ਕਰ ਦੇਣੀ ਹੈ ਵਿਗੜੇ ਹੋਏ ਕੰਮ ਉਹ ਵੀ ਸਿੱਧੇ ਹੋ ਜਾਣਗੇ ਦੁੱਖ ਦੂ-ਰ ਹੋ ਜਾਣਗੇ ਧਨ ਦੌਲਤ ਭਰਪੂਰ ਹੋ ਜਾਵੇਗਾ ਆਪਾਂ ਸਮਾਜ ਵਿੱਚ ਰਹਿੰਦਿਆਂ ਬਹੁਤ ਤਰ੍ਹਾਂ ਦੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਅਤੇ ਆਪਾਂ ਘਰ ਦੀਆਂ ਗੱਲਾਂ ਕਿਸੇ ਹੋਰ ਨੂੰ ਦੱਸਣ ਲੱਗ ਜਾਂਦੇ ਹਾਂ

ਆਪਣੇ ਘਰ ਦੇ ਭੇਤ ਦੇਣ ਲੱਗ ਜਾਂਦੇ ਹਾਂ ਇਕ ਵਿ-ਦ-ਵਾ-ਨ ਨੇ ਬਹੁਤ ਵਧੀਆ ਆਖਿਆ ਹੈ ਕਿ ਤੁਸੀਂ ਕਿਸੇ ਅੱਗੇ ਖੁੱਲ੍ਹੀ ਕਿ-ਤਾ-ਬ ਵਾਂਗੂੰ ਨਾ ਖੁੱਲ੍ਹ ਜਾਇਆ ਕਰੋ ਉਹ ਤੈਨੂੰ ਪਡ਼੍ਹ ਕੇ ਤ-ਕ-ਲੀ-ਫ਼ ਹੀ ਬਚਾਵੇਗਾ ਅਤੇ ਅੱਗੇ ਤੈਨੂੰ ਮੁ-ਸੀ-ਬ-ਤਾਂ ਦਾ ਸਾ-ਹ-ਮ-ਣਾ ਕਰਨਾ ਪਵੇਗਾ ਗੁਰੂ ਨੇ ਆਖਿਆ ਹੈ ਕਿ ਜੋ ਵੀ ਤੈਨੂੰ ਗੁਰੂ ਦਵੇ ਉਹ ਲੁ-ਕਾ ਕੇ ਰੱਖੀ ਅਤੇ ਕਿਸੇ ਗੱਲ ਦਾ ਭੇਤ ਲੋਕਾਂ ਨੂੰ ਨਾ ਦੇਵੀਂ ਜੇ ਤੈਨੂੰ ਗੁਰੂ ਦ-ਰ-ਸ਼-ਨ ਵੀ ਦੇ ਦੇਵੇ ਤਾਂ ਉਹ ਵੀ ਤੋਂ ਦੁਨੀਆਂ ਤੋਂ ਲੁਕਾ ਕੇ ਰੱਖੀਂ

ਇਹ ਹੈ ਜੀ ਪਹਿਲੀ ਗੱਲ ਕਿ ਤੁਸੀਂ ਆਪਣੇ ਘਰ ਦੇ ਭੇ-ਤ ਕਿਸੇ ਹੋਰ ਨੂੰ ਨਾ ਦੱਸਣਾ ਉਹ ਚਾਹੇ ਤੁਹਾਡਾ ਗੁਆਂਢੀ ਹੈ ਜਾਂ ਫਿਰ ਰਿ-ਸ਼-ਤੇ-ਦਾ-ਰ ਉਹਨੂੰ ਕੁਝ ਵੀ ਨਾ ਦੱਸੋ ਕੇ ਸੁਆਲ ਸਾਡੇ ਘਰ ਬਹੁਤ ਕੁਝ ਹੈ ਜਾਂ ਫੇਰ ਅਸੀਂ ਰੋਟੀ ਤੋਂ ਵੀ ਤੰ-ਗ ਹਾਂ ਤੁਸੀਂ ਕਿਸੇ ਵੀ ਦੂਸਰੇ ਬੰਦੇ ਨੂੰ ਆਪਣੇ ਘਰ ਦਾ ਭੇ-ਤ ਨਾ ਦੋ ਚਾਰ ਵੇਰ ਤੁਸੀਂ ਆਪਣਾ ਹੀ ਨੁ-ਕ-ਸਾ-ਨ ਕਰਾ ਬੈਠੋਗੇ ਅਤੇ ਦੂਸਰੀ ਗੱਲ ਹੈ ਕਿ ਤੁਸੀਂ ਕਿਸੇ ਦੇ ਦੂਸਰੇ ਘਰ ਵੱਲ ਨਾ ਝਾਕੋ ਆਪਾਂ ਕਈ ਵਾਰ ਦੂਸਰੇ ਦੇ ਘਰ ਵਿਚ ਜਾ ਕੇ ਸਲਾਹ ਦਿੰਦੇ ਹਾਂ ਉਨ੍ਹਾਂ ਦੀ ਗੱ-ਲ-ਬਾ-ਤ ਗੱ-ਲ-ਬਾ-ਤ ਵਿਚ ਟੰ-ਗ ਅੜਾਉਂਦੇ ਹਾਂ

ਕਈ ਵਾਰ ਉਨ੍ਹਾਂ ਦੇ ਘਰ ਪਿਓ ਪੁੱਤ ਦੀ ਲੜਾਈ ਜਾਂ ਫਿਰ ਨੂੰਹ ਸੱਸ ਦੀ ਲ-ੜਾ-ਈ ਹੋ ਰਹੀ ਹੁੰਦੀ ਹੈ ਤਾਂ ਆਪਾਂ ਜਾ ਕੇ ਸ-ਲਾ-ਹ ਦੇਣ ਲੱਗ ਜਾਂਦੇ ਹਾਂ ਅਤੇ ਉਸ ਸਲਾਹ ਦੇ ਕਾਰਨ ਕਈ ਵਾਰ ਉਨ੍ਹਾਂ ਦਾ ਝ-ਗ-ੜਾ ਇੰਨਾ ਵਧ ਜਾਂਦਾ ਹੈ ਤੁਸੀਂ ਸਿਰਫ਼ ਗੁਰੂ ਦੇ ਬਣ ਕੇ ਰਹੋ ਅਤੇ ਗੁਰੂ ਦਾ ਸਿਮਰਨ ਕਰਦੇ ਰਹੋ ਅਤੇ ਸਾਰੀ ਜ਼ਿੰ-ਦ-ਗੀ ਆਪਾਂ ਦੁਨੀਆਦਾਰੀ ਤੋਂ ਗੱਲਾਂ ਬਾਤਾਂ ਸਿੱਖਦੇ ਹੀ ਰਹਿਣਾ ਹੈ ਅਤੇ ਤੁਸੀਂ ਹੀ ਗੁਰੂ ਮਹਾਰਾਜ ਦੇ ਦਿੱਤੇ ਉ-ਪ-ਦੇ-ਸ਼ ਤੇ ਚੱਲਣ ਦੀ ਲੋਡ਼ ਹੈ ਅਤੇ ਇੱਧਰ ਉੱਧਰ ਦੀਆਂ ਗੱਲਾਂ ਨੂੰ ਛੱ-ਡ ਕੇ ਗੁਰੂ ਦੀ ਬਾਣੀ ਤੇ ਅਮਲ ਕਰਨਾ ਚਾਹੀਦਾ ਹੈ ਅਤੇ ਇਹ ਗੱ-ਲਾਂ ਆਪਾਂ ਨੂੰ ਦੁਨੀਆਂਦਾਰੀ ਤੋਂ ਸਿੱਖਦੇ ਹੀ ਰਹਿਣਾ ਚਾਹੀਦਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.