ਔਰਤਾਂ ਨੂੰ ਭਾਰ ਪੈਣ ਦੀ ਸਮੱਸਿਆ ਦਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਔਰਤਾਂ ਦੇ ਭਾਰ ਪੈਣ ਦੀ ਸਮੱਸਿਆ ਭਾਵ ਕਿ ਉਨ੍ਹਾਂ ਦੀ ਬੱ-ਚੇ-ਦਾ-ਨੀ ਥੱਲੇ ਚਲੀ ਜਾਂਦੀ ਹੈ,ਤੋਂ ਖੜ੍ਹਿਆ ਨਹੀਂ ਰਹਿ ਜਾਂਦਾ ਕੋਈ ਕੰਮ ਨਹੀਂ ਕਰ ਸਕਦੇ,ਇਸ ਨਾਲ ਅੱਗੇ ਚੱਲ ਕੇ ਹੋਰ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ,ਜਦੋਂ ਵੀ ਵਿਆਹ ਤੋਂ ਬਾਅਦ ਪਹਿਲੀ ਔਰਤ ਗਰਭਵਤੀ ਹੁੰਦੀ ਹੈ ਤਾਂ ਤਾਂ ਤੁਸੀਂ ਜਾਲੀ ਦੇਣ ਉਸ ਨੂੰ ਮੰਜੇ ਤੋਂ ਉੱਠਣ ਨਹੀਂ ਦੇਣਾ ਕੋਈ ਕੰਮ ਨਹੀਂ ਕਰਨ ਦੇਣਾ,ਬੱਚਾ ਹੋਣ ਤੋਂ ਬਾਅਦ

ਜਿਹੜੇ ਅੰਦਰ ਦੇ ਮਸਲ ਹੁੰਦੇ ਹਨ ਉਹ ਕਮਜ਼ੋਰ ਹੁੰਦੇ ਹਨ,ਤਾਂ ਕਰਕੇ ਇਹ ਸਮੱਸਿਆ ਪੈਦਾ ਹੋ ਜਾਂਦੀ,ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜੇਕਰ ਇਹ ਸਮੱਸਿਆ ਪੈਦਾ ਹੀ ਨਾ ਹੋਵੇ ਤਾਂ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ,ਪਰ ਜੇਕਰ ਕਿਸੇ ਔਰਤ ਨੂੰ ਇਹ ਸਮੱਸਿਆ ਹੋ ਗਈ ਹੈ ਤਾਂ ਉਸ ਨੂੰ ਇਸ ਪ੍ਰਕਾਰ ਹੀ ਕੀਤਾ ਜਾ ਸਕਦਾ ਹੈ,ਜਿਨ੍ਹਾਂ ਨੂੰ ਭਾਰ ਪੈਣ ਦੀ ਸਮੱਸਿਆ ਪੈਦਾ ਹੋ ਗਈ ਹੈ ਉਹਨਾਂ ਔਰਤਾਂ ਨੇ ਖੜ੍ਹੀ ਜ਼ਿਆਦਾ ਸਮਾਂ ਕੰਮ ਨਹੀਂ ਕਰਨਾ

WhatsApp Group (Join Now) Join Now

ਜ਼ਿਆਦਾ ਸਮਾਂ ਕੁਰਸੀ ਤੇ ਨਹੀਂ ਬੈਠਣਾ,ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਕਮਰ ਦੇ ਥੱਲੇ ਸਿਰਹਾਣਾ ਰੱਖ ਲਓ,ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਲਈ ਚੀਜ਼ਾਂ ਦੀ ਲੋੜ ਹੈ ਇਸ ਲਈ ਤੁਸੀਂ ਸੁਕਾ ਆਵਲਾ ਲੈ ਲੈਣਾ ਹੈ,ਜੇਕਰ ਤੁਹਾਨੂੰ ਗਿੜਕ ਵਾਲਾ ਮਿਲਦਾ ਹੈ ਤਾਂ ਤੁਸੀ ਉਸ ਦੀ ਗਿੜਕ ਬਾਹਰ ਕੱਢ ਦੇਣੀ ਹੈ ਜੇਕਰ ਮਿਲਦਾ ਹੈ ਤਾਂ ਤੁਸੀ ਉਸ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲਓ,ਤੁਸੀਂ ਇਸ ਦਾ ਇੱਕ-ਇੱਕ ਚਮਚ ਸਵੇਰੇ ਦੁਪਹਿਰ ਅਤੇ ਸ਼ਾਮ ਨੂੰ ਸੇਵਨ ਕਰਨਾ ਹੈ,ਇਸ ਨਾਲ ਵੀ ਵਰਤੋਂ ਦੀ ਭਾਰ ਪੈਣ ਦੀ ਸਮੱਸਿਆ ਠੀਕ

ਹੋ ਜਾਂਦੀ ਹੈ,ਇਸ ਤੋਂ ਬਾਅਦ ਅਗਲਾ ਨੁਕਤਾ ਇਹ ਹੈ ਕਿ ਕੀ ਅੰਬ ਦੀ ਗੁਠਲੀ ਲੈ ਲੈਣੀ ਹੈ ਅਤੇ ਉਸ ਨੂੰ ਚੁੱਲ੍ਹੇ ਵਿਚ ਉਸ ਨੂੰ ਸਾੜ ਲੈਣਾ ਹੈ ਅਤੇ ਉਸ ਦੀ ਰਾਖ ਲੈ ਲੈਣੀ ਹੈ,ਇਸ ਨੂੰ ਤੁਸੀਂ ਇੱਕ ਚਮਚ ਸਵੇਰੇ-ਸ਼ਾਮ ਲੈ ਸਕਦੇ ਹੋ,ਇਸ ਦੇ ਨਾਲ ਵੀ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ ਅਸੀਂ ਤੁਹਾਨੂੰ ਇਹ ਸਾਰੇ ਇਸ ਕਰਕੇ ਦੱਸ ਰਹੇ ਹਨ ਕਈ ਵਾਰ ਕਿਸੇ ਦੇ ਸਰੀਰ ਦੀ ਕੋਈ ਤਸੀਰ ਕਿਸ ਤਰ੍ਹਾਂ ਦੀ ਹੁੰਦੀ ਹੈ ਕਿਸੇ ਦੇ ਕੋਈ ਨੁਕਤਾ ਕੰਮ ਨਹੀਂ ਕਰਦਾ ਇਹਨਾਂ ਵਿਚੋਂ ਕੋਈ ਵੀ ਵਰਤ ਸਕਦੇ ਹੋ,

ਇਸ ਤੋਂ ਇਲਾਵਾ ਤੁਸੀਂ ਬਾਜ਼ਾਰ ਵਿੱਚੋਂ ਸੁਪਾਰੀ ਪਾਕ ਲੈ ਕੇ ਆਈ ਹੈ,ਇਸ ਦਾ ਤੁਸੀਂ ਇਹ ਇੱਕ ਚਮਚ ਸਵੇਰੇ-ਸ਼ਾਮ ਤਾਜ਼ੇ ਪਾਣੀ ਨਾਲ ਲੈ ਸਕਦੇ ਹੋ ਇਸ ਨਾਲ ਵੀ ਸਾਰੀ ਸਮੱਸਿਆ ਠੀਕ ਹੋ ਜਾਂਦੀ ਹੈ,ਇਸ ਪ੍ਰਕਾਰ ਉਬਾਸੀ ਦੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਹਨਾਂ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ,ਇਸ ਨਾਲ ਔਰਤਾਂ ਦੇ ਭਾਰ ਪੈਣ ਦੀ ਸਮੱਸਿਆ ਬੱਚੇਦਾਨੀ ਥਲੇ ਚਲੀ ਜਾਂਦੀ ਹੈ ਉਸ ਦੀ ਸਮੱਸਿਆ ਠੀਕ ਹੋ ਜਾਂਦੀ ਹੈ,

ਹੁਣ ਤਾਂ ਕਿ ਇਸ ਨੁਕਤੇ ਨੂੰ ਇਸਤੇਮਾਲ ਕਰਕੇ ਕਈ ਲੋਕਾਂ ਦੀ ਇਹ ਸਮੱਸਿਆ ਠੀਕ ਹੋ ਚੁੱਕੀ ਹੈ,ਇਸ ਲਈ ਜੇਕਰ ਤੁਹਾਨੂੰ ਵੀ ਇਹ ਸਮੱਸਿਆ ਹੋ ਗਈ ਹੈ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਸਕਦੇ ਹੋ,ਇਸ ਤੋਂ ਇਲਾਵਾ ਤੁਸੀਂ ਉਪਰ ਦੱਸੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਣਾ ਹੈ ਅਤੇ ਜਿਹੜੇ ਉੱਪਰ ਦੱਸੇ ਗਏ ਪਰਹੇਜ਼ ਹਨ ਉਨ੍ਹਾਂ ਦਾ ਵੀ ਜ਼ਰੂਰ ਇਸਤੇਮਾਲ ਕਰਨਾ ਹੈ

ਤਾਂ ਹੀ ਇਹਨਾਂ ਨੁਕਤਿਆਂ ਦਾ ਫਾਇਦਾ ਹੁੰਦਾ ਹੈ,ਇਸ ਲਈ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ ਅਤੇ ਇਨ੍ਹਾਂ ਦਾ ਇਸਤੇਮਾਲ ਕਰੋ ਤਾ ਜੋ ਤੁਸੀਂ ਇਸ ਸਮੱਸਿਆ ਤੋਂ ਬਚੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *