ਵੀਡੀਓ ਥੱਲੇ ਜਾ ਕੇ ਦੇਖੋ,ਸਫਰ ਕਰਦੇ ਸਮੇਂ ਉਲਟੀ ਆਉਣਾ ਚੱਕਰ ਆਉਣਾ ਸਿਰ ਦਰਦ ਹੁੰਦਾ ਹੈ ਘਬਰਾਹਟ ਹੋਣਾ ਜੀ ਕੱਚਾ ਕੱਚਾ ਹੋਣਾ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਤਾਂ ਤੁਹਾਡੀ ਸਫਰ ਕਰਦੇ ਸਮੇਂ ਜੋ ਇਹ ਸਮੱਸਿਆ ਆਉਂਦੀ ਹੈ ਉਹ ਨਹੀਂ ਆਵੇਗੀ ਇਹ ਜੋ ਸਮੱਸਿਆ ਹੈ ਉਹ ਸਾਡੇ ਕੰਨਾਂ ਨਾਲ ਜੁੜੀ ਹੋਈ ਹੈ ਇਹ ਜਾਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਇਹ ਕਿਸ ਤਰ੍ਹਾਂ ਸਾਡੇ ਕੰਨਾਂ ਦੇ
ਵਿੱਚ ਇੱਕ ਸਿਸਟਮ ਹੁੰਦਾ ਹੈ ਅਜੋਕੇ ਇਸ ਸਿਸਟਮ ਦਾ ਇਹ ਕੰਮ ਹੁੰਦਾ ਹੈ ਕਿ ਜੇਕਰ ਅਸੀਂ ਬੈਠੇ ਹੋਏ ਹਾਂ ਜਾਂ ਫਿਰ ਅਸੀਂ ਤੋਰ ਰਹੇ ਹਾਂ ਕਿਸੇ ਵੀ ਰਸਤੇ ਵੀ ਕੀਤੇ ਜਾ ਰਹੇ ਹਾਂ ਜਾਂ ਕਿਤੇ ਵੀ ਬੈਠੇ ਹੋਏ ਹਾਂ ਕੁੱਝ ਕਰ ਰਹੇ ਹਾਂ ਤਾਂ ਇਹ ਸਾਰੀਆਂ ਕ੍ਰਿਆਵਾਂ ਵਿੱਚ ਸਾਡੇ ਇਸ ਸਿਸਟਮ ਦਾ ਇਹ ਕੰਮ ਹੁੰਦਾ ਹੈ ਕਿ ਸਾਡੇ ਸਰੀਰ ਨੂੰ ਇਕਾਗਰ ਕਰ ਕੇ ਰੱਖਣਾ ਸਾਡੇ ਕੰਨਾਂ ਵਿੱਚ ਜੋ ਇਹ ਸਿਸਟਮ ਹੁੰਦਾ ਹੈ ਉਸ ਵਿਚ ਖਰਾਬੀ ਆਉਣ
ਕਰਕੇ ਸਾਨੂੰ ਇਹ ਸਮੱਸਿਆ ਆਉਂਦੀ ਹੈ ਇਹ ਸਮੱਸਿਆ ਸਾਨੂੰ ਬਲੱਡ ਪ੍ਰੈਸ਼ਰ ਜਾਂ ਪੇਟ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਨਾਲ ਨਹੀਂ ਹੁੰਦਾ ਸਗੋਂ ਕਿ ਉੱਪਰ ਦੱਸੀ ਜਾਣਕਾਰੀ ਅਨੁਸਾਰ ਹੁੰਦਾ ਹੈ ਜਿਨ੍ਹਾਂ ਦੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ ਉਹਨਾਂ ਨੂੰ ਇਹ ਸਮੱਸਿਆ ਹੁੰਦੀ ਹੈ ਇਸ ਸਮੱਸਿਆ ਨੂੰ ਹੁੰਦੀ ਹੈ ਜੋ ਕਿ ਬੇਲੋੜੀਆਂ ਅੰਗਰੇਜ਼ੀ ਦਵਾਈਆਂ ਅਤੇ ਹੋਰ ਦਵਾਈਆਂ ਖਾ ਰਹੇ ਹਨ ਅਤੇ ਜੋ ਲੋਕ ਆਪਣੇ ਕੰਨਾ ਵਿੱਚ ਹੈੱਡਫ਼ੋਨ ਜ਼ਿਆਦਾ
ਸਮੇਂ ਤੱਕ ਲਗਾ ਕੇ ਰੱਖਦੇ ਹਨ ਜਾਂ ਫਿਰ ਮੋਬਾਈਲ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ ਜੇਕਰ ਇਸ ਨੂੰ ਸਮੱਸਿਆ ਜਿਆਦਾ ਹੁੰਦੀ ਹੈ ਉਹ ਦਲੀਆਂ ਅਤੇ ਖਿਚੜੀ ਖਾਵੇਂ ਜਾਂ ਫਿਰ ਸੰਤਰਾ ਇਹੋ ਜਿਹੀਆਂ ਚੀਜ਼ਾਂ ਤਾਂ ਜੋ ਸਫ਼ਰ ਵਿੱਚ ਉਸ ਸਰੀਰ ਨੂੰ ਤੰਗੀ ਨਹੀਂ ਦਿੰਦੀਆਂ ਅਤੇ ਇਹ ਸਰੀਰ ਜਲਦੀ ਹਜ਼ਮ ਹੋ ਜਾਂਦੀਆਂ ਹਨ ਸਫ਼ਰ ਸਮੇਂ ਜ਼ਿਆਦਾ ਮਿੱਠੇ ਵਾਲੀ ਅਤੇ ਜ਼ਿਆਦਾ ਲੂਣ ਵਾਲੀ ਚੀਜ਼ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਦੋਂ ਵੀ ਸਫ਼ਰ ਕਰਨਾ ਹੈ ਤਾਂ ਆਪਣੇ ਕੋਲ ਛੋਟੀ ਇਲਾਇਚੀ ਜ਼ਰੂਰ
ਜਦੋਂ ਵੀ ਤੁਹਾਨੂੰ ਲੱਗੇ ਤੁਸੀਂ ਇਲਾਇਚੀ ਨੂੰ ਚੰਗੀ ਤਰਾ ਚਬਾ ਚਬਾ ਕੇ ਖਾ ਲੈਣਾ ਹੈ ਜੇ ਉਸ ਦੀ ਆਉਂਦੀ ਹੈ ਤਾਂ ਆਪਣੇ ਨਾਲ ਛੋਟੀ ਜਿਹੀ ਅਦਰਕ ਦਾ ਟੁਕੜਾ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਇਹਨਾਂ ਨੂੰ ਮਿਲਾ ਕੇ ਤੁਸੀਂ ਇਸ ਮੂੰਹ ਵਿੱਚ ਪਾ ਕੇ ਚੂਸਦੇ ਰਹਿਣਾ ਹੈ ਤਾਂ ਤੇ ਇਸ ਦੇ ਨਾਲ ਇੱਕ ਕਸਰਤ ਹੈ ਤੁਸੀਂ ਆਪਣਾ ਮੂੰਹ ਬੰਦ ਕਰ ਲੈਣਾ ਹੈ ਆਪਣ ਨੱਕ ਵੀ ਬੰਦ ਕਰ ਲੈਣਾ ਹੈ ਅਤੇ ਸਾਨੂੰ ਸਾਹ ਜ਼ੋਰ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਇਸ ਨਾਲ ਤੁਹਾਡੇ ਕੰਨਾਂ ਚੋਂ ਆਵਾਜ਼ ਆਵੇਗੀ
ਇਸ ਨੂੰ ਤੁਹਾਡੇ ਕੰਨਾਂ ਦੇ ਪੜਦੇ ਖੁੱਲ੍ਹਣਗੇ ਸਾਡੇ ਕੰਨਾਂ ਵਿਚ ਉਹ ਸਿਸਟਮ ਹੁੰਦਾ ਹੈ ਉਸ ਤੇ ਜ਼ੋਰ ਪੈਂਦਾ ਹੈ ਅਤੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਤੁਸੀਂ ਥੋੜਾ ਜਿਹਾ ਸਰ੍ਹੋਂ ਦਾ ਤੇਲ ਗਰਮ ਕਰ ਉਸ ਨੂੰ ਹਲਕਾ ਜਿਹਾ ਗੁਣ ਗਣਾ ਰਹਿਣ ਤੇ ਦੋ ਬੂੰਦਾਂ ਕੰਨ ਵਿਚ ਪਾ ਲੈਣਾ ਹੈ ਕਦੇ ਪੰਦਰਾਂ ਮਿੰਟ ਇੱਕ ਸਾਈਟ ਤੇ ਕੰਨ ਦੇ ਪਿੱਛੇ ਵਾਲੇ ਪਾਸੇ ਉਂਗਲ ਰੱਖ ਕੇ ਉਸ ਨੂੰ ਹਿਲਾਉਂਦੇ ਰਹਿਣਾ ਹੈ ਤਾਂ ਜੋ ਕੰਨ ਵਿਚ ਤੇਲ ਚੰਗੀ ਤਰ੍ਹਾਂ ਚਲਾ ਜਾਵੇ ਇਸ ਤਰਾ ਦੂਜੇ ਪਾਸੇ ਕਰਨਾ ਹੈ ਅਤੇ ਤੁਸੀਂ ਬਦਾਮ ਰੋਗਨ ਤੇਲ ਨੂੰ ਲਿਆ
ਕੇ ਆਪਣੇ ਸਿਰ ਦੀ ਮਾਲਸ਼ ਅਤੇ ਕੰਨਾਂ ਦੇ ਪਿਛਲੇ ਪਾਸੇ ਅਤੇ ਕੰਨਾਂ ਦੇ ਕੋਲ ਇਸ ਤੇਲ ਦੀ ਮਾਲਸ਼ ਚੰਗੀ ਤਰ੍ਹਾਂ ਕਰੋ ਇਸ ਤਰ੍ਹਾਂ ਜੇਕਰ ਅਸੀਂ ਉੱਪਰ ਦਿੱਤੀ ਜਾਣਕਾਰੀ ਅਨੁਸਾਰ ਇਨ੍ਹਾਂ ਨੁਕਤਿਆਂ ਦਾ ਇਸਤੇਮਾਲ ਕਰਦੇ ਹੋ ਉਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ