5 ਦਿਨ ਚ 21mm ਦੀ ਪੱਥਰੀ ਗਲ ਕੇ ਬਾਹਰ ਆ ਜਾਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਗੁਰਦੇ ਦੀ ਪੱਥਰੀ ਨੂੰ ਬਾਹਰ ਕੱਢਣ ਲਈ ਤੂਸੀ ਇਸ ਨੁਕਤੇ ਦਾ ਇਸਤੇਮਾਲ ਕਰਨਾ ਜਿਸ ਦਾ ਇਸਤੇਮਾਲ ਕਰਨ ਨਾਲ ਤੁਹਾਡੀ ਵੱਡੀ ਤੋਂ ਵੱਡੀ ਪੱਥਰੀ ਵੀ ਬਾਹਰ ਨਿਕਲ ਜਾਵੇਗੀਹੁਣ ਗੱਲ ਕਰਦੇ ਹਾਂ ਇਸ ਸਮੱਸਿਆ ਨੂੰ ਦੂਰ ਕਰ ਲਈ ਤੁਸੀਂ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕਰਨਾ ਹੈ ਤੁਸੀਂ ਪੱਥਰ ਚੱਟ ਇਸ ਦੇ 12 ਤੋਂ 15 ਪਤੇ ਤੇ ਲੈਣੇ ਹਨ ਦੂਸਰੀ ਚੀਜ਼ ਐ ਜਵਾਖਾਰ 15 ਤੋਂ 20 ਗਰਾਮ ਇਹ ਲੈਣਾ ਹੈ

ਇਹਨਾ ਸਾਰੀਆ ਚੀਜ਼ਾਂ ਨੂੰ ਕੱਠੇ ਕਰਕੇ ਮਿਕਸਰ ਵਿਚ ਪਾ ਕੇ ਇਸ ਦਾ ਪਾਊਡਰ ਬਣਾ ਲੈਣਾ ਹੈ ਫਿਰ ਇਸ ਵਿੱਚ ਸਤ ਗਲਾਸ ਪਾਣੀ ਪਾ ਲੈਣਾ ਹੈ ਹਰ ਇਸ ਨੂੰ ਕੱਚ ਦੇ ਬਰਤਨ ਵਿੱਚ ਪਾ ਲੈਣਾ ਹੈ ਇਹ 8 ਗਲਾਸ ਬਣ ਜਾਵੇਗਾ ਅਤੇ ਤੁਸੀਂ ਦੇ ਦਿਨ ਵਿਚ ਚਾਰ ਗਲਾਸ ਪੀਂਦੇ ਹਨ 4 4 ਘੰਟਿਆਂ ਤੋਂ ਬਾਅਦ 1 ਗਲਾਸ ਇਸ ਇਸ ਦਾ ਪੀਂਦੇ ਰਹਿਣਾ ਹੈ ਹਰ 4 ਘੰਟੇ ਬਾਅਦ ਇਕ ਗਲਾਸ ਅਤੇ ਅਗਲੇ 4 ਕਲਾਸ ਜੋ ਬਚ ਜਾਣਗੇ ਉਹ ਤੁਸੀਂ ਇਸ ਨੂੰ ਅਗਲੇ ਦਿਨ ਪੀ ਸਕਦੇ ਹੋ

WhatsApp Group (Join Now) Join Now

ਅਤੇ ਜਿਸ ਨਾਲ ਤੁਸੀਂ ਹਰ ਅੱਧੇ ਘੰਟੇ ਬਾਅਦ ਘੜੇ ਦਾ ਪਾਣੀ ਪੀਣਾ ਹੈ ਇਸ ਦਾ ਇਸ ਪ੍ਰਕਾਰ ਸੇਵਨ ਕਰਨ ਨਾਲ ਤੁਸੀਂ ਇਕ ਹਫਤੇ ਬਾਅਦ ਪੱਥਰੀ ਦਾ ਟੈਸਟ ਕਰਵਾਓ ਤਾਂ ਤੁਹਾਡੀ ਪੱਥਰੀ ਘੱਟ ਜਾਵੇਗੀ ਅਤੇ ਕਈ ਲੋਕਾਂ ਦੀ ਤਾਂ ਜਮਾਂ ਹੀ ਖਤਮ ਹੋ ਜਾਵੇਗੀ ਅਤੇ ਇਸ ਦਾ ਦੁਬਾਰਾ ਫਿਰ ਪ੍ਰਯੋਗ ਕਰਨਾ ਹੈ ਇਸ ਪ੍ਰਕਾਰ ਤੁਸੀਂ ਇਸ ਦਾ ਸੇਵਨ ਕਰਦੇ ਰਹਿਣਾ ਹੈ ਇਸ ਨੁਕਤੇ ਨੂੰ ਬਣਾਉਣ ਲਈ ਤੁਸੀਂ ਇਹ

ਚੀਜਾਂ ਪੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਹੋ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਆਰ ਕਰਦੇ ਹੋ ਤਾਂ ਤੁਹਾਡੇ ਗੁਰਦੇ ਦੀ ਪੱਥਰੀ ਏਕ ਹਫ਼ਤੇ ਦੇ ਵਿਚ ਹੀ ਨਿਕਲ ਜਾਵੇ ਕਿ ਇਸ ਲਈ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *