ਇਹ ਪੱਤਿਆਂ ਅੱਗੇ ਲੱਖਾਂ ਦੀ ਦਵਾਈ ਫੇਲ ਹੈ

ਵੀਡੀਓ ਥੱਲੇ ਜਾ ਕੇ ਦੇਖੋ,ਲੱਖਾਂ ਦੀਆਂ ਦਵਾਈਆਂ ਵੀ ਫੇਲ੍ਹ ਹਨ ਇਸ ਬੂਟੇ ਦਾ ਨਾਮ ਹੈ ਸਦਾ ਬਹਾਰ ਦਾ ਬੂਟਾ ਜੋ ਕਿ ਆਪਣੇ ਘਰਾਂ ਦੇ ਵਿੱਚ ਆਮ ਹੀ ਹੁੰਦਾ ਹੈ ਇਸ ਦੇ ਗੁਲਾਬੀ ਫੁੱਲ ਵੀ ਹੁੰਦੇ ਹਨ ਛੋਟੇ-ਛੋਟੇ ਚਿੱਟੇ ਫ਼ੁੱਲ ਵੀ ਹੁੰਦੇ ਹਨ,ਇਸ ਦੇ ਫੁੱਲ ਪੱਤੇ ਟਾਹਣੀਆਂ ਸਾਰੇ ਹੀ ਸਾਡੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ,ਚਿਹਰੇ ਦੇ ਕਿੱਲ ਮੁਹਾਸੇ ਦਾਣੇ ਹੋ ਜਾਂਦੇ ਹਨ ਇਸ ਦੇ ਪੱਤਿਆਂ ਦਾ ਰਸ ਬਣਾ ਕੇ ਲਗਾਓ ਤਾਂ ਉਹ ਸਮੱਸਿਆ ਠੀਕ ਹੋ ਜਾਂਦੀ ਹੈ, ਖਾਜ ਖੁਜਲੀ ਹੋਵੇ ਤਾਂ

ਇਸ ਦੇ ਪੱਤਿਆਂ ਦਾ ਰਸ ਕੱਢ ਕੇ ਅਤੇ ਇਸ ਦੀਆਂ ਟਾਹਣੀਆਂ ਦਾ ਲੇਪ ਕੱਢ ਕੇ ਖਾਰਸ ਖੁਜਲੀ ਵਾਲੀ ਜਗਾ ਤੇ ਲਗਾਓ ਤਾਂ ਉਹ ਸਮੱਸਿਆ ਵੀ ਠੀਕ ਹੁੰਦੀ ਹੈ,ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਠੀਕ ਹੁੰਦੀ ਹੈ ਸ਼ੂਗਰ ਦੀ ਸਮੱਸਿਆ ਵੀ ਠੀਕ ਹੁੰਦੀਆਂ ਹਨ,ਪੱਤਿਆਂ ਨੂੰ ਚਬਾ ਕੇ ਖਾਣ ਨਾਲ ਇਹ ਸਮੱਸਿਆ ਠੀਕ ਹੋ ਜਾਂਦੀਆਂ ਹਨ,ਇਸ ਦੇ ਪੱਤਿਆਂ ਨੂੰ ਸੁਕਾ ਕੇ ਇਸ ਦਾ ਪਾਊਡਰ ਬਣਾ ਕੇ ਹਰ ਰੋਜ਼ ਅੱਧਾ ਚਮਚਾ ਪਾਣੀ ਨਾਲ ਸੇਵਨ ਕਰਨ ਨਾਲ ਤੁਹਾਡੀ ਸ਼ੂਗਰ ਦੀ ਸਮੱਸਿਆ ਨਹੀਂ ਹੁੰਦੀ ਹੈ

WhatsApp Group (Join Now) Join Now

ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ,ਉਹਦੇ ਸਰੀਰ ਦੀਆਂ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਠੀਕ ਹੋ ਜਾਂਦਾ ਹੈ ਕੈਂਸਰ ਵਰਗੀਆਂ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ,ਜੇਕਰ ਤੁਹਾਡੇ ਵਾਲ ਝੜਦੇ ਹੋਣ ਤਾਂ ਤੁਸੀਂ ਇਸ ਪੱਤੀਆਂ ਦਾ ਰਸ ਕੱਢ ਲੈਣਾ ਹੈ ਜਾਂ ਫਿਰ ਇਨ੍ਹਾਂ ਦਾ ਲੇਪ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਨਾਰੀਅਲ ਦੇ ਤੇਲ ਵਿੱਚ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉਣ ਹੈ ਵਾਲ ਝੜਨ ਦੀ ਸਮੱਸਿਆ ਵੀ ਰੁਕ ਜਾਂਦੀ ਹੈ, ਇਸ ਦੇ ਫੁੱਲ ਹਨ

ਉਨ੍ਹਾਂ ਨੂੰ ਰਗੜ ਕੇ ਉਹਨਾਂ ਨੂੰ ਆਪਣੇ ਚਿਹਰੇ ਤੇ ਲਗਾਉਣ ਦੀ ਚਮਕ ਆਉਂਦੀ ਹੈ ਅਤੇ ਚਿਹਰੇ ਦੇ ਕਿੱਲ ਮੁਹਾਸੇ ਠੀਕ ਹੁੰਦੇ ਹਨ,ਇਸ ਲਈ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਦੋ ਪੱਤੀਆਂ ਇਸਦੀਆਂ ਚਬਾ-ਚਬਾ ਕੇ ਖਾ ਲੈਣੀਆਂ ਹਨ ਅਤੇ ਉਪਰ ਤੋਂ ਇਕ ਗਲਾਸ ਪਾਣੀ ਪੀਣਾ ਹੈ,ਲੰਮੇ ਸਮੇਂ ਤੱਕ ਇਨਸਾਨ ਜਵਾਨ ਰਹਿੰਦਾ ਹੈ ਇਸ ਪ੍ਰਕਾਰ ਉੱਪਰ ਦੱਸੀ ਕਿ ਸਾਰੀ ਜਾਣਕਾਰੀ ਦੇ ਅਨੁਸਾਰ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਉੱਪਰ ਦੱਸੀਆਂ ਗਈਆਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਠੀਕ

ਹੁੰਦੀਆਂ ਹਨ,ਇਸ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਜਰੂਰ ਕਰੋ ਅਤੇ ਬਾਹਰ ਦੀਆਂ ਚੀਜ਼ਾਂ ਨੂੰ ਸੇਵਨ ਕਰਨਾ ਛੱਡ ਦਿਓ ਕਿਉਂਕਿ ਉਹਨਾਂ ਨਾਲ ਹੀ ਸਾਡੇ ਸਰੀਰ ਦੇ ਵਿਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਨਾ ਬਾਹਰ ਦਾ ਫਾਸਟ ਫੂਡ ਬਾਹਰ ਦੀਆਂ ਹੋਰ ਚੀਜ਼ਾਂ ਇਨ੍ਹਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਅਤੇ ਸਵੇਰ ਸਮੇਂ ਸੈਰ ਕਰਨੀ ਚਾਹੀਦੀ ਹੈ ਕਸਰਤ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਅਤੇ ਸਮੁੱਚੇ ਦਾ ਇਸਤੇਮਾਲ ਕਰੋ ਤੁਸੀਂ ਕਦੇ ਬੀਮਾਰ ਨਹੀਂ ਹੋਵੋਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *