ਵੀਡੀਓ ਥੱਲੇ ਜਾ ਕੇ ਦੇਖੋ,ਦੰਦਾਂ ਦੇ ਵਿਚ ਕੀੜਾ ਲੱਗਾ ਹੋਣਾ ਜਾਂ ਦਰਦ ਹੋਣਾ ਇਸ ਨੂੰ ਸਮਾਪਤ ਕਰਨ ਲਈ ਸਾਡੇ ਇਸ ਨੁਕਤੇ ਦਾ ਇਸਤੇਮਾਲ ਕਰੋ ਬਹੁਤ ਹੀ ਜਲਦੀ ਤੁਹਾਨੂੰ ਆਰਾਮ ਮਿਲੇਗਾ,ਜਦੋਂ ਸੀ ਕੁਝ ਵੀ ਖਾਂਦੇ ਹਾਂ ਤਾਂ ਜੋ ਅਸੀਂ ਖਾਧਾ ਹੁੰਦਾ ਹੈ ਉਹ ਕਈ ਵਾਰ ਆਪਣੇ ਦੰਦਾਂ ਦੇ ਵਿਚ ਹੀ ਅਟਕ ਜਾਂਦਾ ਹੈ ਅਤੇ ਲੰਮਾ ਸਮਾਂ ਉਹ ਸਾਡੇ ਦੰਦਾਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਜਿਸ ਕਾਰਨ ਸਾਡੇ ਦੰਦਾਂ ਵਿੱਚ ਖੋਟ ਪੈਦਾ ਹੋ ਜਾਂਦੀ ਅਤੇ ਕੀੜਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਹੌਲੀ ਹੌਲੀ ਦਰਦ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਪ੍ਰਕਾਰ ਦੇ ਦੰਦਾਂ ਚ ਦਰਦ ਹੋਣ ਦੇ ਕਾਰਨ
ਸਾਡੇ ਸਿਰ ਵਿਚ ਵੀ ਦਰਦ ਹੋਣ ਲੱਗ ਜਾਂਦਾ ਹੈ ਅਤੇ ਜੋ ਵੀ ਅਸੀਂ ਖਾਂਦੇ ਹਾਂ,ਉਹ ਸਾਡੇ ਦੰਦਾਂ ਵਿਚ ਸਾੜ ਪੈਦਾ ਕਰਦਾ ਹੈ ਜਿਵੇਂ ਕਿ ਠੰਢਾ ਤੱਤਾ ਪਾਣੀ ਲੱਗਣਾ ਜਾਂ ਆਦਿ ਇਸ ਨੁਕਤੇ ਨੂੰ ਬਣਾਉਣ ਲਈ ਸਾਨੂੰ ਜੋ ਲੋੜੀਂਦੀ ਸਮੱਗਰੀ ਚਾਹੀਦੀ ਹੈ ਉਹ ਇਸ ਪ੍ਰਕਾਰ ਹੈ ਤੁਸੀਂ ਦੱਸ ਤੋਂ ਪੰਦਰਾਂ ਕਾਲੀ ਮਿਰਚ ਦਾਣੇ ਲੈਣੇ ਹਨ ਅਤੇ ਇਨ੍ਹਾਂ ਦਾਣਿਆਂ ਨੂੰ ਪੀਸ ਲੈਣਾ ਹੈ ਹੁਣ ਤੁਸੀਂ ਅੱਧੇ ਚਮਚ ਤੋਂ ਵੀ ਘੱਟ ਸਫੈਦ ਨਮਕ ਲੈਣਾ ਹੈ ਜੋ ਆਪਣੇ ਘਰ ਦੇ ਵਿੱਚ ਆਮ ਹੀ ਮਿਲ ਜਾਂਦਾ ਹੈ ਹੁਣ ਇਸ ਵਿੱਚ ਪੰਜ ਤੋਂ ਦੱਸ ਤੁਸੀਂ ਨਿੰਬੂ ਦੀਆਂ ਬੂੰਦਾਂ ਨਚੋੜ ਲੈਣੀਆਂ ਹਨ ਅਤੇ ਤੁਸੀਂ ਹੁਣ ਅੱਧਾ ਚਮਚ ਸਰ੍ਹੋਂ ਦਾ ਤੇਲ ਲੈਣਾ ਹੈ ਅਤੇ
ਇਸ ਵਿਚ ਮਿਲਾ ਦੇਣਾ ਹੈ ਅਤੇ ਹੁਣ ਜੋ ਇਹ ਪੇਸਟ ਬਣ ਚੁੱਕੀ ਹੈ ਇਸ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ ਇਸ ਨੂੰ ਤੁਸੀਂ ਕਿਸੇ ਵੀ ਕੱਪੜੇ ਦੀ ਸਹਾਇਤਾ ਨਾਲ ਜਾਂ ਕਿਸੇ ਚਮਚ ਦੀ ਸਹਾਇਤਾ ਨਾਲ ਆਪਣੇ ਦੰਦਾਂ ਵਿਚ ਰੱਖ ਸਕਦੇ ਹੋ ਅਤੇ ਜਲਦ ਹੀ ਤੁਹਾਨੂੰ ਦੋ ਮਿੰਟਾਂ ਦੇ ਵਿੱਚ ਹੀ ਆਰਾਮ ਮਿਲ ਜਾਵੇਗਾ ਜੁ ਆਪਾ ਕਾਲੀ ਮਿਰਚ ਲਈ ਹੈ ਇਸ ਵਿਚ ਜੀਵਾਣੂ ਮਾਰੂ ਤੱਤ ਹੁੰਦੇ ਹਨ ਜੋ ਕਿ ਸਾਡੇ ਦੰਦਾਂ ਦੇ ਵਿੱਚ ਕੀਟਾਣੂ ਲੱਗੇ ਹੁੰਦੇ ਹਨ ਉਨ੍ਹਾਂ ਨੂੰ ਮਾਰਨ ਵਿੱਚ ਬਹੁਤ ਜ਼ਿਆਦਾ ਸਹਾਇਤਾ ਕਰਦੀ ਹੈ ਅਤੇ ਜੋ ਆਪਾਂ ਹੁਣ ਇਸ ਵਿੱਚ ਨਿੰਬੂ ਪਾਇਆ ਹੈ ਉਸ ਵਿੱਚ ਐਸਿਡ ਹੁੰਦਾ ਹੈ
ਜੋ ਕਿ ਸਾਡੇ ਅਤੇ ਵਿਟਾਮਿਨ ਸੀ ਹੁੰਦਾ ਹੈ ਜੋ ਕਿ ਸਾਡੇ ਦੰਦਾਂ ਨੂੰ ਰਾਹਤ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਜੂਆ ਪਾ ਹੁਣ ਸਰ੍ਹੋਂ ਦਾ ਤੇਲ ਪਾਇਆ ਹੈ ਇਹ ਵੀ ਪੁਰਾਣੇ ਸਮਿਆਂ ਤੋਂ ਦੰਦਾਂ ਦੇ ਦਰਦ ਲਈ ਵਰਤਿਆ ਜਾ ਰਿਹਾ ਹੈ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਤਿਆਰ ਕੀਤੀ ਗਈ ਸਮੱਗਰੀ ਸਾਡੇ ਦੰਦਾਂ ਲਈ ਬਹੁਤ ਲਾਭ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ
ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ