ਅੱਖਾਂ ਦੀ ਰੌਸ਼ਨੀ ਵਧਾ ਕੇ ਐਨਕਾਂ ਲਹਾ ਦਊ ਇਹ ਕਮਾਲ ਦਾ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਬੱਸ ਇੱਕ ਚਮਚ ਖਾ ਲੈਣਾਂ ਦੁੱਧ ਦੇ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ ਤੁਹਾਡੀ ਅੱਖਾਂ ਚੋਂ ਪਾਣੀ ਆਉਣਾ ਬੰ-ਦ ਹੋ ਜਾਵੇਗਾ ਤੁਹਾਡੇ ਅੱਖਾਂ ਦੇ ਵਿੱਚ ਮੋ-ਤੀ-ਆ ਦੀ ਸ-ਮੱ-ਸਿ-ਆ ਠੀਕ ਹੋ ਜਾਵੇਗੀ। ਤੁਹਾਡੀਆਂ ਅੱਖਾਂ ਤਾ-ਕ-ਤ ਮਿਲੇਗੀ।ਅੱਖਾਂ ਦੇ ਵਿਚ ਲਾਲਗੀ ਨਹੀਂ ਰਹਿ ਗਈ ਅੱਖਾਂ ਦੇ ਵਿੱਚ ਰੱ-ੜ-ਕ ਨਹੀਂ ਪਵੇਗੀ। ਅੱਖਾਂ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਬਿਲਕੁਲ ਠੀਕ ਹੋ ਜਾਣਗੀਆਂ। ਅੱਜ ਕਰ ਲੈ ਆਪਾਂ ਮੁਬਾਇਲ

ਫੋਨ ਦੀ ਵੀ ਦੀ ਵਰਤੋਂ ਜ਼ਿਆਦਾ ਕਰਦੇ ਹਾਂ। ਅਤੇ ਸੰ-ਤੁ-ਲਿ-ਤ ਭੋਜਨ ਦੀ ਵਰਤੋਂ ਵੀ ਘੱ-ਟ ਕਰਦੇ ਹਾਂ। ਜਿਸ ਦੇ ਕਾਰਨ ਸਾਨੂੰ ਅੱਖਾਂ ਤੇ ਬੁਰਾ ਪ੍ਰ-ਭਾ-ਵ ਪੈਂਦਾ ਹੈ। ਅਤੇ ਸਾਡੀਆਂ ਅੱਖਾਂ ਕ-ਮ-ਜ਼ੋ-ਰ ਹੁੰਦੀਆਂ ਜਾਂਦੀਆਂ ਹਨ।ਹੁਣ ਗੱਲ ਕਰਦੇ ਹਾਂ ਕਿ ਇਹ ਨੁਕਤਾ ਕਿਸ ਪ੍ਰ-ਕਾ-ਰ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਫ਼ੈਦ ਗੋ-ਲ ਮਿਰਚ ਲੈਣੀ ਹੈ ਅਤੇ ਉਸ ਤੋਂ ਤੁਸੀਂ ਅਗਲੀ ਦੀ ਲੈਣੀ ਹੈ ਧਾਗੇ ਵਾਲੀ ਮਿਸ਼ਰੀ।

ਅਤੇ ਉਸ ਤੋਂ ਬਾਅਦ ਫਿਰ ਤੁਸੀਂ ਸੋਫ ਲੈਣੇ ਹਨ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਬਦਾਮ ਲੈ ਲੈਣੇ ਹਨ। ਡੇਢ ਸੌ ਗ੍ਰਾਮ ਬਦਾਮ ਲੈ ਲੈਂਦੇ ਹਨ। 150 ਗ੍ਰਾਮ ਸੌਂਫ ਲੈਣੇ ਹਨ। ਅਤੇ 300 ਗ੍ਰਾਮ ਤੁਸੀਂ ਧਾਗੇ ਵਾਲੀ ਮਿਸ਼ਰੀ ਲੈ ਲੈਣੀ ਹੈ। 10ਗਰਾਮ ਸਫੈਦ ਮਿਰਚ ਲੈ ਲੈਣੀ ਹੈ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਬਹੁਤ ਹੀ ਚੰਗੀ ਮਿਕਸੀ ਵਿਚ ਪਾ ਕੇ ਪਾ-ਊ-ਡ-ਰ ਬਣਾ ਲੈਣਾ ਹੈ। ਅਤੇ ਹੁਣ ਗੱਲ ਕਰਦੇ ਹਾਂ ਕਿ ਇਸ ਨੁਕਤੇ ਨੂੰ ਕਿਸ ਪ੍ਰ-ਕਾ-ਰ ਸੇ-ਵ-ਨ ਕਰਨਾ ਹੈ

ਤੁਸੀਂ ਇਸ ਪਾ-ਊ-ਡ-ਰ ਦਾ 1 ਚੱਮਚ ਲਿਆਦਾ ਹੈ ਅਤੇ ਇਕ ਗਲਾਸ ਦੁੱਧ ਲੈਣਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਸੇ-ਵ-ਨ ਕਰ ਲੈਣਾ ਹੈ।ਇਸ ਨੁਕਤੇ ਦਰ ਲਗਾਤਾਰ ਇ-ਸ-ਤੇ-ਮਾ-ਲ ਕਰੋਗੇ ਤਾਂ ਤੁਸੀਂ ਕੁਝ ਹੀ ਦਿਨਾਂ ਦੇ ਵਿਚ ਆਪਣੀ ਅੱਖਾਂ ਦੀ ਰੌ-ਸ਼-ਨੀ ਦੇ ਵਿੱਚ ਫਰਕ ਮਹਿਸੂਸ ਕਰੋਗੇ। ਤੁਹਾਡੇ ਅੱਖਾਂ ਦੀਆਂ ਸ-ਮੱ-ਸਿ-ਆ-ਵਾਂ ਬਿਲਕੁਲ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਅੱਖਾਂ ਅੱਖਾਂ ਦੀ ਰੋ-ਸ਼-ਨੀ ਵੱਧ ਜਾਵੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.