ਵੀਰਜ਼ ਗਾੜਾ ਕਰਨ ਲਈ ਦੇਸੀ ਨੁਸਖਾਂ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਤਰੀਕੇ ਦੇ ਨਾਲ ਤੁਸੀਂ ਦੇਸੀ ਨੁਸਖੇ ਦੇ ਨਾਲ ਆਪਣੇ ਵੀ-ਰ-ਜ ਨੂੰ ਗਾੜ੍ਹਾ ਕਰ ਸਕਦੇ ਹੋ ਜੇਕਰ ਤੁਸੀਂ ਇਸ ਦਾ ਸਹੀ ਢੰ-ਗ ਦੇ ਨਾਲ ਉਪਯੋਗ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਡੇ ਮ-ਰ-ਦਾ-ਨਾ ਤਾ-ਕ-ਤ ਵੀ ਵਧ ਜਾਵੇਗੀ ।ਅਤੇ ਇਸ ਦੇ ਨਾਲ ਸ਼ੁ-ਕ-ਰਾ-ਣੂ-ਆਂ ਦੀ ਗਿਣਤੀ ਇਨ੍ਹਾਂ ਦੀ ਸੰ-ਖਿ-ਆ ਵੀ ਵਧ ਜਾਂਦੀ ਹੈ ਜਿਸਦੇ ਨਾਲ ਕੇ ਆਪਣਾ ਵੀ-ਰ-ਜ ਵੀ ਗਾੜ੍ਹਾ ਹੋਣ ਲੱਗ ਜਾਂਦਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਚੜ੍ਹੇ ਕਿਹਡ਼ੀਆਂ ਚੀਜ਼ਾਂ ਦੀ ਲੋੜ ਪਵੇਗੀ

ਉਨ੍ਹਾਂ ਬਾਰੇ ਤੁਹਾਨੂੰ ਅੱਜ ਅਸੀਂ ਦੱਸਦੇ ਹਾਂ ਅਤੇ ਇਸ ਦਾ ਉਪਯੋਗ ਕਰਨ ਦੇ ਨਾਲ ਤੁਹਾਨੂੰ ਫਾ-ਇ-ਦਾ ਹੀ ਮਿਲੇਗਾ ਸਭ ਤੋਂ ਪਹਿਲਾਂ ਤੁਸੀਂ ਦੋ ਸੌ ਗ੍ਰਾਮ ਫੁੱਲ ਮਖਾਣੇ ਲੈਣਾ ਹੈ ।ਉੱਤੇ ਪੰਜਾਹ ਗਰਾਮ ਦਾਲਚੀਨੀ ਲੈਣੀ ਹੈ ।ਸੌ ਗ੍ਰਾਮ ਖੋਪਾ ਲੈਣਾ ਹੈ ।ਅਤੇ ਸੌ ਗਰਾਮ ਖਸਖਾਸ ਦੀ ਲੋੜ ਪਵੇਗੀ ।ਅਤੇ ਪੰਜਾਹ ਗ੍ਰਾਮ ਮਗਜ਼ ।ਸੌ ਗ੍ਰਾਮ ਕੱਦੂ ਦੇ ਬੀਜ ਇਸ ਤੋਂ ਬਾਅਦ ਦਸ ਤੋਂ ਪੰਦਰਾਂ ਗ੍ਰਾਮ ਮਘਾਂ ਲੈ ਲੈਂਦੀਆਂ ਹਨ ।ਇਕ ਚਮਚ ਕਾਲੀਆਂ ਮਿਰਚਾਂ ਦਾ

ਸੌ ਗ੍ਰਾਮ ਬਦਾਮ ਲੈਣੇ ਹਨ,ਇਸ ਤੋਂ ਬਾਅਦ ਛੋਟਾ ਅੱਧਾ ਚਮਚ ਲੌਂਗ ਲੈਣੇ ਹਨ ਅਤੇ ਇਨ ਉਸਾਰੀ ਸਮੱਗਰੀ ਦੇ ਵਿੱਚ ਸੌ ਤੋਂ ਡੇਢ ਸੌ ਗ੍ਰਾਮ ਮਿਸ਼ਰੀ ਪਾਉਣੀ ਹੈ ਫਿਰ ਇਨ੍ਹਾਂ ਸਾਰੀਆਂ ਸ-ਮੱ-ਗ-ਰੀ-ਆਂ ਨੂੰ ਇਕੱਠਾ ਕਰ ਕੇ ਕਿਸੇ ਚੀਜ਼ ਦੀ ਮੱਦਦ ਦੇ ਨਾਲ ਇਨ੍ਹਾਂ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਜੇਕਰ ਕਿਸੇ ਦੇ ਕੋਲ ਗ-ਰੈਂ-ਡ-ਰ ਹੈ ਤਾਂ ਉਹ ਇਸ ਨੂੰ ਇਕੱਲਿਆਂ ਇਕੱਲਿਆਂ ਕਰਕੇ ਇਸ ਨੂੰ ਗ-ਰੈਂ-ਡ-ਰ ਦੇ ਵਿੱਚ ਪਾ ਕੇ ਇਸ ਦਾ ਪਾ-ਊ-ਡ-ਰ ਤਿਆਰ ਕਰ ਸਕਦੇ ਹੋ ਪਾ-ਊ-ਡ-ਰ ਤਿਆਰ ਕਰਨ ਤੋਂ

ਬਾਅਦ ਤੁਸੀਂ ਇਹ ਸਾਰੀਆਂ ਸ-ਮੱ-ਗ-ਰੀ-ਆਂ ਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਅਤੇ ਇਹ ਤੁਸੀਂ ਹਫ਼ਤਾ ਸੱਤ ਦਿਨ ਲਗਾਤਾਰ ਇਸ ਦਾ ਉਪਯੋਗ ਕਰਨਾ ਹੈ ਤੁਸੀਂ ਇਸ ਦਾ ਇੱਕ ਚਮਚ ਸਵੇਰੇ ਗਰਮ ਦੁੱਧ ਦੇ ਨਾਲ ਸੇ-ਵ-ਨ ਕਰਨਾ ਹੈ ਅਤੇ ਇਕ ਚਮਚ ਸ਼ਾਮ ਨੂੰ ਦੁੱਧ ਦੇ ਨਾਲ ਸੇ-ਵ-ਨ ਕਰਨਾ ਹੈ ਇਸ ਦਾ ਸੇ-ਵ-ਨ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾ-ਇ-ਦਾ ਦੇਖਣ ਨੂੰ ਮਿਲੇਗਾ ਅਤੇ ਜਿਹੜੀਆਂ ਵੀ ਤੁਹਾਡੇ ਸਰੀਰਕ ਕ-ਮ-ਜ਼ੋ-ਰੀ-ਆਂ ਹਨ ਉਹ ਵੀ ਦੂ-ਰ ਹੋ ਜਾਣਗੀਆਂ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਘਰ ਵਿੱਚ ਬੈਠ ਕੇ ਆਸਾਨ ਤਰੀਕੇ ਦੇ ਨਾਲ ਆਪਣੇ ਸਰੀਰ ਦਾ ਖ਼ੁਦ ਇ-ਲਾ-ਜ ਕਰ ਸਕਦੇ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.