ਕਬਜ ਨੀ ਹੋਵੇਗੀ ਕਦੇ ਜਿੰਦਗੀ ਚ’ ਕਬਜ਼ ਦਾ ਦੇਸੀ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਜਿੰਦਗੀ ਵਿਚ ਕਦੀ ਨਹੀਂ ਹੋਵੇਗੀ ਕ-ਬ-ਜ ਇਸ ਦਾ ਪੱਕਾ ਦੇਸੀ ਇਲਾਜ ਆਪ ਜੀ ਨਾਲ ਇਸ ਪ੍ਰਕਾਰ ਸਾਂਝਾ ਕਰਨ ਜਾ ਰਹੇ ਹਾਂ ਜਿਸ ਦਾ ਸੇ-ਵ-ਨ ਕਰਕੇ ਤੁਸੀਂ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਅਤੇ ਆਪਣੇ ਸਰੀਰ ਨੂੰ ਪੇਟ ਦੇ ਰੋ-ਗਾਂ ਤੋਂ ਤੰ-ਦ-ਰੁ-ਸ-ਤ ਰੱਖ ਸਕਦੇ ਹੋ ਕਿਉਂਕਿ ਜੇਕਰ ਕ-ਬ-ਜ਼ ਹੋ ਜਾਂਦੀ ਹੈ ਤਾਂ ਇਸ ਨਾਲ ਸਾਡੇ ਸਾਰੇ ਪੇਟ ਵਿੱਚ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ ਅਤੇ ਅੱਗੇ ਵੀ ਪੈਦਾ ਹੋ ਜਾਂਦੀ ਹੈ

ਖੀਰਾ ਨੂੰ ਕੱ-ਦੂ-ਕ-ਸ ਕਰ ਲੈਣਾ ਹੈ ਅਤੇ ਉਸ ਨੂੰ ਦਹੀਂ ਦੇ ਵਿਚ ਪਾ ਲੈਣਾ ਹੈ,ਕਾਲਾ ਨਮਕ ਪਾ ਕੇ ਉਸ ਨੂੰ ਖਾਣਾ ਸ਼ੁਰੂ ਕਰ ਦਿਓ ਤੁਹਾਡੀ ਕਬਜ਼ ਦੀ ਸ-ਮੱ-ਸਿ-ਆ ਠੀਕ ਹੋਣੀ ਸ਼ੁਰੂ ਹੋ ਜਾਵੇਗੀ, ਜਿਹੜੇ ਬੰਦੇ ਨੂੰ ਕਾ-ਬ-ਜ ਹੋ ਰਹੀ ਹੈ ਉਸ ਨੇ ਕੁਝ ਦਿਨ ਅਰਿੰਡੀ ਦਾ ਤੇਲ ਗਰਮ ਦੁੱਧ ਦੇਵੇ ਤਾਂ 1 ਚਮਚ ਪਾ ਕੇ ਪੀਣਾ ਸ਼ੁਰੂ ਕਰ ਦਿਓ, ਇਹ ਨਾਲ ਵੀ ਕਬਜ਼ ਤੁਹਾਡੀ ਕੁਝ ਨੀ ਨਾਲ ਠੀਕ ਹੋ ਜਾਵੇਗੀ ,ਅਖੇ ਜਿਹੜਾ ਤੁਸੀਂ ਚੱਕੀ ਤੇ ਆਟਾ ਪੀਸਿਆ ਕੇ ਲਿਆਉਂਦੇ ਹੋ

WhatsApp Group (Join Now) Join Now

ਉਸ ਆਟੇ ਨੁੰ ਥੋੜ੍ਹਾ ਜਿਹਾ ਮੋਟਾ ਕਰਵਾ ਲਿਆ ਕਰੋ, ਅਤੇ ਜਦੋਂ ਤੁਸੀਂ ਰਾਤ ਨੂੰ ਰੋਟੀ ਖਾਂਦੇ ਹੋ ਤਾਂ ਤੁਸੀਂ ਟਮਾਟਰ ਖਾਓ ਤ ਤੁਸੀ ਪਿਆਜ਼ ਕੱਚਾ ਖਾਓ ਤੁਸੀਂ ਕੱਚਾ ਖੀਰਾ ਖਾਓ,ਜੇਕਰ ਤੁਹਾਡੇ ਹਾ-ਜ਼-ਮੇ ਦੇਵੇ ਤੁਹਾਡੇ ਮੇਹਦੇ ਤੇ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ, ਉਸ ਨਾਲ ਵਾਰੀ-ਵਾਰੀ ਕਾ-ਬ-ਜ਼ ਹੋਣ ਲੱਗ ਜਾਂਦੀ ਹੈ ਜਦੋਂ ਸਾਡੇ ਮਿਹਦੇ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਤਾਂ ਉਦੋਂ ਇਹ ਸ-ਮੱ-ਸਿ-ਆ ਪੈਦਾ ਹੁੰਦੀ ਹੈ ਅਸੀਂ ਜੋ ਵੀ ਖਾਂਦੇ ਪੀਂਦੇ ਹਾਂ ਉਸੇ ਤਰ੍ਹਾਂ ਹੀ ਕਈ ਵਾਰ ਬਾਹਰ ਆ ਜਾਂਦਾ ਹੈ ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਸਾਡਾ ਮੇਹਦਾ ਦਾ ਉਸਨੂੰ ਚੰਗੀ ਤਰ੍ਹਾਂ

ਹ-ਜ਼-ਮ ਨਹੀਂ ਕਰ ਪਾਉਂਦਾ,ਅਤੇ ਜਿਨ੍ਹਾਂ ਨੂੰ ਸੰ-ਗ੍ਰ-ਹਿ-ਣੀ ਹੋ ਜਾਂਦੀ ਹੈ ਉਨ੍ਹਾਂ ਨੇ ਦੁੱਧ ਬੰਦ ਕਰਦੇ ਨਹੀਂ ਹੈ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਬੰ-ਦ ਕਰ ਦੇਣੀਆਂ ਹਨ ਤਲੀਆਂ ਖੱਟੀਆਂ ਚੀਜ਼ਾਂ ਸਰੀਰ ਨੂੰ ਨਹੀਂ ਦੇਣੀਆਂ ਉਹ ਚੀਜ਼ਾਂ ਬੰ-ਦ ਕਰ ਦੇਣੀਆਂ ਹਨ ਤੁਸੀਂ ਨਮਕ ਕਾਲਾ ਵਰਤ ਸਕਦੇ ਹੋ ਅਤੇ ਜਾਂ ਫਿਰ ਸੇਂਧਾ ਨਮਕ ਵਰਤ ਸਕਦੇ ਹੋ, ਲਾਲ ਮਿਰਚ ਦਾ ਇ-ਸ-ਤੇ-ਮਾ-ਲ ਤੁਸੀਂ ਨਹੀਂ ਕਰਨਾ ਤੁਸੀਂ ਕਿਸੇ ਵੀ ਸਬਜ਼ੀਆਂ ਦਾ ਸੂਪ ਬਣਾ ਕੇ ਪੀ ਸਕਦੇ ਹੋ ਕੀ ਉਹਨਾਂ ਲੋਕਾਂ ਨੇ ਕਰਨਾ ਹੈ ਜਿਨ੍ਹਾਂ ਨੂੰ ਸੰਗ੍ਰਹਿਣੀ ਦੀ ਸ-ਮੱ-ਸਿ-ਆ ਪੈਦਾ ਹੋ

ਗਈ ਹੈ, ਅਤੇ ਜਿਹੜਾ ਆਟਾ ਤੁਸੀਂ ਫ-ਰਿੱ-ਜ ਵਿੱਚ ਰੱਖ ਦਿੰਦੇ ਹੋਏ ਉਸ ਦੀਆਂ ਰੋ-ਟੀ-ਆਂ ਬਣਾ ਲਓ ਉਹ ਇਸ ਤਰ੍ਹਾਂ ਕਰਨਾ ਤੁਸੀਂ ਬੰ-ਦ ਕਰ ਦਿਓ ਇਸ ਪ੍ਰਕਾਰ ਹੋਰ ਕਈ ਪ੍ਰਕਾਰ ਦੇ ਰੋ-ਗਾਂ ਤੋਂ ਮੁ-ਕ-ਤੀ ਪਾਉਣ ਲਈ ਇਸ ਨੰਬਰ ਤੇ ਸੰ-ਪ-ਰ-ਕ ਕਰ ਸਕਦੇ ਹੋ ਵੈਦ ਰਾਜ ਬੋਹੜ ਸਿੰਘ 7508400100 ਇਸ ਨੰਬਰ ਤੇ ਗੱਲ ਕਰਕੇ ਤੁਸੀਂ ਆਪਣੀ ਹਰ ਪ੍ਰਕਾਰ ਦੇ ਸ-ਮੱ-ਸਿ-ਆ ਦਾ ਹੱਲ ਕਰਵਾ ਸਕਦੇ ਹੋ ਇਸ ਪ੍ਰਕਾਰ ਉੱਪਰ ਦੱਸੇ ਗੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖ ਕੇ ਤੁਸੀਂ

ਇਹਨਾਂ ਸਾਰੀਆਂ ਗੱਲਾਂ ਦਾ ਧਿ-ਆ-ਨ ਰੱਖਣਾ ਹ ਜਿਸ ਨਾਲ ਤੁਹਾਨੂੰ ਕਬਜ਼ ਨਹੀਂ ਹੋਵੇਗੀ ਤੁਹਾਡਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਕਿਉਂਕਿ ਜੇਕਰ ਕਾਬਜ ਹੋ ਗਏ ਤਾਂ ਇਸ ਨਾਲ ਪੇਟ ਦੀਆਂ ਬਿ-ਮਾ-ਰੀ-ਆਂ ਲੱਗ ਜਾਂਦੀਆਂ ਹਨ ਅਤੇ ਪੈਸੇ ਲੱਗਣ ਦੀ ਥਾਂ ਬਣ ਜਾਂਦੀ ਹੈ ਇਸ ਲਈ ਤੁਸੀਂ ਜਦੋਂ ਵੀ ਖਾਣਾ ਖਾਣਾ ਹੈ ਤਾਂ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਓ ਖਾਧੇ ਖਾਣੇ ਦੇ ਨਾਲ ਪਾਣੀ ਨਾ ਪੀਓ ਖਾਣਾ ਖਾਣ ਤੋਂ ਇਕ ਘੰਟਾ ਬਾਅਦ ਵਿੱਚ ਪਾਣੀ ਪੀ ਲਓ ਇਸ ਲਈ ਤੁਸੀਂ ਇਹਨਾ ਗੱਲਾਂ ਦਾ ਜਰੂਰ ਖਿਆਲ ਰਖਣਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *