ਵਾਲਾਂ ਤੇ ਮਹਿੰਦੀ-ਡਾਈ ਲਗਾਉਣ ਦੀ ਬਜਾਏ ਅਜਮਾ ਕੇ ਦੇਖੋ ਇਹ ਘਰੇਲੂ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਤੁਹਾਨੂੰ ਇੱਕ ਪੈਨ ਵਿਚ ਢੇਡ ਗਲਾਸ ਪਾਣੀ ਲੈਣਾ ਹੈ ਤੇ ਫਿਰ ਇਸ ਵਿੱਚ ਇੱਕ ਕ-ੜ-ਛੀ ਭਰ ਕੇ ਚਾਹ ਪਤੀ ਪਾ ਦੇਣੀ ਹੈ ਤੇ 2 ਚਮਚ ਕੌਫੀ ਪਾਉਡਰ ਦੇ ਭਰ ਕੇ ਪਾ ਦੇਣੇ ਹਨ। ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਉ-ਬਾ-ਲ ਲਵੋ ਅਤੇ ਇਸ ਨੂੰ ਉਦੋਂ ਤੱਕ ਉ-ਬਾ-ਲੋ ਜਦੋਂ ਤਕ ਇਹ ਥੋੜ੍ਹਾ ਘੱਟ ਨਹੀਂ ਹੋ ਜਾਂਦਾ ਤੇ ਫਿਰ ਚੰਗੀ ਤਰ੍ਹਾਂ ਉ-ਬਾ-ਲ-ਣ ਤੋਂ ਬਾਅਦ ਇਸ ਨੂੰ ਚੰਗੀ ਤਰਾਂ ਠੰਡਾ ਹੋਣ ਲਈ ਰੱਖ ਦੇਣਾ ਹੈ।

ਤੇ ਫਿਰ ਉਸ ਤੋਂ ਬਾਅਦ ਇੱਕ ਲੋਹੇ ਦੇ ਬਰਤਨ ਵਿੱਚ ਦੋ ਤੋਂ ਢਾਈ ਵੱਡੇ ਚਮਚ ਮਹਿੰਦੀ ਦੇ ਲੈਣੇ ਹਨ ਤੇ ਨਾਲ ਹੀ ਇੱਕ ਚਮਚ ਬੀ-ਟ-ਰੂ-ਟ ਪਾਊਡਰ ਦਾ ਲੈਣਾ ਹੈ ਤੇ ਇਕ ਚਮਚ ਆਂਵਲਾ ਪਾਊਡਰ ਦਾ ਲੈਣਾ ਹੈ।ਫਿਰ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਵਿੱਚ ਉਸ ਕਾੜੇ ਨੂੰ ਮਿਲਾ ਕੇ ਇਸ ਨੂੰ ਘੋ-ਲ੍ਹ ਲਵੋ ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਨੂੰ ਰਾਤ ਭਰ ਲਈ ਇਸ ਤਰ੍ਹਾਂ ਹੀ ਰੱਖ ਦਿਓ।ਫਿਰ ਸਵੇਰੇ ਜਦ ਦੇਖੋਗੇ

WhatsApp Group (Join Now) Join Now

ਤੁਸੀਂ ਤਾਂ ਇਸ ਮਹਿੰਦੀ ਦਾ ਰੰਗ ਬਦਲ ਗਿਆ ਹੋਵੇਗਾ ਤੇ ਫਿਰ ਸਵੇਰੇ ਤੁਸੀਂ ਇਸ ਨੂੰ ਆਪਣੇ ਵਾਲਾਂ ਤੇ ਲਗਾ ਸਕਦੇ ਹੋ ਤੇ ਇਸ ਮਹਿੰਦੀ ਨੂੰ ਆਪਣੇ ਵਾਲਾਂ ਤੇ ਚੰਗੀ ਤਰਾਂ ਲਗਾਉਣਾ ਹੈ ਤਾਂ ਜੋ ਵਾਲਾਂ ਤੇ ਵਧਿਆ ਰੰਗ ਆ ਜਾਵੇ। ਇਸ ਨੂੰ ਦੋ ਤੋਂ ਤਿੰਨ ਘੰਟੇ ਆਪਣੇ ਵਾਲਾਂ ਤੇ ਲਗਾਉਣਾ ਹੈ ਤੇ ਫਿਰ ਤਿੰਨ ਘੰਟੇ ਲਗਾਈ ਰੱਖਣ ਤੋਂ ਬਾਅਦ ਤੁਸੀਂ ਇਸਨੂੰ ਨੋ-ਰ-ਮ-ਲ ਪਾਣੀ ਨਾਲ ਧੋ ਲੈਣਾਂ ਹੈ,ਤੇ ਤੁਸੀ ਸ਼ੈਂਪੂ ਦਾ ਇ-ਸ-ਤੇ-ਮਾ-ਲ ਆਪਣੇ ਵਾਲਾਂ ਤੇ 48 ਘੰਟਿਆਂ ਤੋਂ ਬਾਅਦ ਕਰਨਾ ਹੈ

ਤੇ ਉਸ ਤੋਂ ਪਹਿਲਾਂ ਵਾਲਾਂ ਤੇ ਚੰਗੀ ਤਰਾਂ ਤੇਲ ਲਗਾ ਲੈਣਾ ਹੈ। ਜੇ ਤੁਸੀਂ ਇਸ ਤਰਾਂ ਮਹਿੰਦੀ ਦਾ ਇ-ਸ-ਤੇ-ਮਾ-ਲ ਹਰ ਹਫਤੇ ਦੋ ਤਿੰਨ ਵਾਰ ਕਰ ਲੈਂਦੇ ਹੋ ਤਾਂ ਤੁਹਾਡੇ ਵਾਲਾਂ ਦਾ ਰੰ-ਗ ਡਾਰਕ ਬ-ਰਾ-ਊ-ਨ ਹੋ ਜਾਵੇਗਾ ਤੇ ਤੁਹਾਨੂੰ ਇੰ-ਡੀ-ਗੋ ਦਾ ਵੀ ਇ-ਸ-ਤੇ-ਮਾ-ਲ ਨਹੀ ਕਰਨਾ ਪਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *