ਬਾਥਰੂਮ ਵਿੱਚ ਜਲਨ ਹੌਣਾ ਜਾਂ ਬਾਥਰੂਮ ਰੁੱਕ ਰੁੱਕ ਕੇ ਆਉਣ ਦਾ ਇਲਾਜ਼

ਵੀਡੀਓ ਥੱਲੇ ਜਾ ਕੇ ਦੇਖੋ,ਪੇ-ਸ਼ਾ-ਬ ਆਉਣ ਵਿੱਚ ਜ-ਲ-ਣ ਹੁਦੀ ਹੈ ਪੇ-ਸ਼ਾ-ਬ ਰੁਕ ਰੁਕ ਕੇ ਆਉਣਾ ਅਤੇ ਪਿ-ਸ਼ਾ-ਬ ਨਾਲ ਜੁੜੀਆਂ ਹੋਰ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਜਿਸ ਦੀ ਜਾ-ਣ-ਕਾ-ਰੀ ਇਸ ਪ੍ਰਕਾਰ ਦਿੱਤੀ ਜਾ ਰਹੀ ਹੈ ਅਤੇ ਹੁਣ ਗੱਲ ਕਰਦੇ ਹਾਂ ਇਸ ਸ-ਮੱ-ਸਿ-ਆ ਨੂੰ ਦੂ-ਰ ਕਰਨ ਲਈ ਤੁਸੀਂ ਇਸ ਨੂੰ ਕਿਸ ਪ੍ਰਕਾਰ ਤਿਆਰ ਕਰਨਾ ਹੈ ਇਸ ਨੂੰ ਤਿਆਰ ਕਰਨ ਲਈ ਤੁਸੀਂ ਨ-ਰ-ਸ-ਲ ਦੀ ਜ-ੜ੍ਹ ਵੀਹ ਗ੍ਰਾਮ ਲੈਣੀ ਹੈ

ਢਾਭ ਦੀ ਜੜ ਵੀਹ ਗਰਾਮ ਲੈਣੀ ਹੈ ਕਾਸ ਦੀ ਜੜ੍ਹ ਵੀਹ ਗਰਾਮ ਲੈਣੀ ਹੈ ਤੁਸੀਂ ਸਾਟੀ ਦੀ ਜੜ੍ਹ 20 ਗਰਾਮ ਲੈਣੀ ਹੈ ਖਰੈਟੀ ਦੀ ਜੜ੍ਹ 20 ਗਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਹ ਬ-ਰਾ-ਬ-ਰ ਮਾਤਰਾ ਵਿੱਚ ਲੈ ਕੇ ਤੁਸੀਂ ਇਨ੍ਹਾਂ ਨੂੰ ਪੀਸ ਲੈਣਾ ਹੈ ਮੋਟਾ ਮੋਟਾ ਕੱਟ ਲੈਣਾ ਹੈ ਕਿਸੇ ਬਰਤਨ ਵਿੱਚ ਤਿੰਨ ਗਲਾਸ ਪਾਣੀ ਪਾ ਉਸ ਨੂੰ ਗਰਮ ਕਰਨਾ ਹੈ ਇਸ ਦਾ ਇੱਕ ਚਮਚ ਪਾ ਕੇ ਉਸ ਪਾਣੀ ਨੂੰ ਉਬਾਲ ਲੈਣਾ ਹੈ ਜਦੋਂ ਇਹ ਗਰਮ ਹੁੰਦਾ ਹੁੰਦਾ ਅਖ਼ੀਰ ਵਿਚ ਇਕ ਗਲਾਸ ਰਹਿ ਜਾਵੇ ਤਾਂ

ਤੁਸੀਂ ਇਸ ਨੂੰ ਠੰਡਾ ਕਰ ਲੈਣਾ ਹੈ ਅਤੇ ਇਸ ਨੂੰ ਸਾਣ ਲੈਣਾ ਹੈ ਜਦੋਂ ਇਹ ਠੰਡਾ ਹੋ ਜਾਵੇ ਤਾਂ ਫਿਰ ਤੁਸੀਂ ਇਸ ਵਿਚ ਦੋ ਚਮਚ ਸ਼ਹਿਦ ਦੇ ਪਾ ਲੈਣੇ ਹਨ ਅਕਸਰ ਉਸ ਵਿੱਚ 2 ਗ੍ਰਾਮ ਦੇ ਲਗਭਗ ਜੌਂ ਖਾਰ 1 ਤੋ 3 ਗ੍ਰਾਮ ਪਾਉਣੀ ਹੈ ਫਿਰ ਇਸ ਨੂੰ ਮਿਕਸ ਕਰਕੇ ਤੁਸੀ ਇਸ ਦਾ ਸੇਵਨ ਕਰਨਾ ਹੈ ਲਗਾਤਾਰ ਤੁਸੀਂ ਦੋ ਹਫਤੇ ਇਸ ਦਾ ਇ-ਸ-ਤੇ-ਮਾ-ਲ ਕਰਦੇ ਹੋ ਤਾਂ ਤੇ ਪੇਸ਼ਾਬ ਨਾਲ ਜੁੜੀਆਂ ਸ-ਮੱ-ਸਿ-ਆ-ਵਾਂ ਖ਼-ਤ-ਮ ਹੋ ਜਾਣਗੀਆਂ,

ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਉਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published.