ਤੁਸੀਂ ਇਸ ਨੁਸਖੇ ਨੂੰ ਘਰੇ ਬਣਾ ਕੇ ਖਾ ਲੋ ਗੋਡਿਆਂ ਦਾ ਦਰਦ-ਗੋਡਿਆਂ ਦਾ ਗੈਪ-ਗੋਡਿਆਂ ਦੀ ਸੋਜ ਹਮੇਸ਼ਾ ਲਈ ਖਤਮ

WhatsApp Group (Join Now) Join Now

ਵੀਡੀਓ ਥੱਲੇ ਜਾ ਕੇ ਦੇਖੋ,ਗੋਡਿਆਂ ਦੀ ਸੋਜ ਤੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਸਭ ਤੋਂ ਪਹਿਲਾ ਐਲੋਵੀਰਾ ਜੂਸ ਲੈ ਲਵੋ ਤੁਸੀਂ ਫਾਇਬਰ ਵਾਲਾ ਐਲੋਵੀਰਾ ਜੂਸ ਲੈਣਾ ਹੈ,ਸਭ ਤੋਂ ਪਹਿਲੇ ਦਿਨ ਤੁਸੀਂ ਇਕ ਚੱਮਚ ਐਲੋਵੇਰਾ ਜੂਸ ਵਿਚ ਇਕ ਚੁਟਕੀ ਹਲਦੀ ਨੂੰ ਆਪਸ ਵਿਚ ਚੰਗੀ ਤਰ੍ਹਾਂ ਮਿਲਾ ਕੇ ਸਵੇਰੇ ਖਾਲੀ ਪੇਟ ਲੈ ਲਵੋ ਤੇ ਫਿਰ ਅੱਧੇ ਘੰਟੇ ਤੱਕ ਕੁਝ ਵੀ ਨਹੀਂ ਖਾਣਾ ਪੀਣਾ ਤੇ ਫਿਰ ਦੂਸਰੇ ਦਿਨ 2 ਚੱਮਚ ਐਲੋਵੇਰਾ ਜੂਸ ਵਿਚ 1

ਚੁੱਟਕੀ ਹਲਦੀ ਚੰਗੀ ਤਰ੍ਹਾਂ ਮਿਲਾ ਕੇ ਤੇ ਫਿਰ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਲਵੋ ਤੇ ਇਸ ਤਰ੍ਹਾਂ ਹੀ ਸ਼ਾਮ ਨੂੰ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਦੋ ਚਮਚ ਐਲੋਵੀਰਾ ਜੂਸ ਤੇ ਉਸ ਵਿਚ ਇਕ ਚੁਟਕੀ ਹਲਦੀ ਮਿਲਾ ਕੇ ਉਸ ਦਾ ਸੇਵਨ ਕਰ ਲਵੋ ਤੇ ਫਿਰ ਇਸ ਤਰ੍ਹਾਂ ਹੀ ਤਿੰਨ ਚਮਚ ਤੀਜੇ ਦਿਨ ਸਵੇਰੇ ਸ਼ਾਮ ਫਿਰ ਚੌਥੇ ਦਿਨ ਸਵੇਰੇ ਸ਼ਾਮ ਸੇਵਨ ਕਰਨਾ ਹੈ ਪੰਜਵੇਂ ਦਿਨ ਪੰਜ ਚਮਚ ਤੇ ਫਿਰ ਇਸ ਤਰ੍ਹਾਂ ਹੀ 6ਵੇਂ ਦਿਨ 7ਵੇਂ ਦਿਨ 8ਵੇਂ ਦਿਨ ਤੁਸੀਂ ਇਸ ਤਰ੍ਹਾਂ ਇਸ ਨੁਸਖੇ ਦਾ ਅੱਠ

ਦਿਨ ਸੇਵਨ ਕਰ ਲੈਣਾ ਹੈ ਤੇ ਚੌਥੇ ਦਿਨ ਤੋਂ ਬਾਅਦ ਤੁਸੀ ਹਲਦੀ ਇਕ ਚੌਥਾਈ ਚਮਚ ਕਰ ਦੇਣੀ ਹੈ ਇਸ ਦਾ ਸੇਵਨ ਤੁਸੀਂ ਸਵੇਰੇ ਵੀ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਕਰਨਾ ਹੈ ਤੇ ਰਾਤ ਨੂੰ ਵੀ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਹੀ ਕਰਨਾ ਹੈ ਇਸ ਨੁਸਖੇ ਦਾ ਸੇਵਨ ਤੁਸੀਂ ਇਕ ਮਹੀਨਾ ਲਗਾਤਾਰ ਕਰਨਾ ਸ਼ੁਰੂ ਕਰ ਦਿਓ ਤੁਹਾਨੂੰ ਇਸ ਦਾ ਬਹੁਤ ਵਧੀਆ ਰਿਜਲਟ ਮਿਲੇਗਾ। ਜਿਨ੍ਹਾਂ ਨੂੰ ਕੈਲਸ਼ੀਅਮ ਦੀ ਵਜਾ ਨਾਲ ਇਹ ਤਕਲੀਫ਼ ਹੁੰਦੀ ਹੈ ਉਹ ਲੋਕ ਉਹ ਲੋਕ ਪਾਨ ਦਾ ਚੂਨਾ ਕਣਕ ਦੇ ਦਾਣੇ ਦੇ ਬਰਾਬਰ ਲੈ ਲਵੋ ਤੇ ਦਾਲ ਵਿਚ ਪਾ ਕੇ ਖਾ ਲਵੋ ਇਸ ਨਾਲ ਤੁਹਾਨੂੰ 15

ਦਿਨਾਂ ਦੇ ਵਿੱਚ ਫ਼ਰਕ ਦਿਖਣਾ ਦਿਖਾਈ ਦੇ ਜਾਵੇਗਾ ਤੇ ਕੈਲਸ਼ੀਅਮ ਦੀ ਵਜਹ ਨਾਲ ਜੋ ਤਕਲੀਫ ਆ ਰਹੀ ਸੀ ਉਹ ਖਤਮ ਹੋ ਜਾਵੇਗੀ ਤੇ ਜੇ ਕਿਸੇ ਨੂੰ ਸੋਜ ਬਹੁਤ ਜਿਆਦਾ ਆ ਗਈ ਹੈ ਤਾਂ ਗੋਡੇ ਦੀ ਸੋਜ ਨੂੰ ਦੂਰ ਕਰਨ ਲਈ ਤੁਸੀਂ ਫਰਿਜ਼ ਵਿਚੋਂ ਬਰਫ ਕੱਢ ਕੇ ਉਸ ਨੂੰ ਇਕ ਲਫਾਫੇ ਵਿਚ ਪਾ ਕੇ ਉਸ ਦੀ ਗੋਡੇ ਤੇ ਸਿਕਾਈ ਕਰੋ ਤੇ ਤੁਸੀਂ ਇਕ ਜਗਾਹ ਤੇ ਹੀ ਸਿਕਾਈ ਨਹੀਂ ਕਰਨੀ ਗੋਡੇ ਦੇ ਚਾਰੋਂ ਪਾਸੇ ਕਰਨੀ ਆ ਤੇ ਇਸ ਤਰਾਂ ਤੁਸੀਂ ਪੰਜ ਮਿੰਟ ਤੱਕ ਕਰੋ ਤੇ ਦਿਨ ਵਿਚ ਤਿੰਨ ਟਾਇਮ ਕਰੋ ਇਸ ਨਾਲ ਜਿੰਨੀ ਵੀ ਸੋਜ਼ ਹੈ ਤੁਹਾਡੇ ਗੋਡੇ ਤੇ ਪਹਿਲੇ ਦਿਨ ਤੋਂ ਹੀ ਆਰਾਮ ਆਉਣਾ ਸ਼ੁਰੂ ਹੋ ਜਾਵੇਗਾ ਇਹਨਾਂ ਫਾਇਦੇਮੰਦ ਹੁੰਦਾ ਹੈ ਇਹ ਨੁਸਖਾ ਇਸ ਲਈ ਤੁਸੀਂ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਵੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment