ਕੱਚਾ ਪਿਆਜ਼ ਖਾਣ ਵਾਲਿਆਂ ਬਾਰੇ ਹੋ ਗਿਆ ਵੱਡਾ ਖੁਲਾਸਾ

ਵੀਡੀਓ ਥੱਲੇ ਜਾ ਕੇ ਦੇਖੋ,ਪਿਆਜ ਨੂੰ ਪਕਾ ਕੇ ਖਾਣ ਨਾਲ ਇਸ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਆ ਇਹ ਸਾਰੇ ਘਰਾਂ ਵਿਚ ਇਸਤੇਮਾਲ ਹੁੰਦਾ ਹੀ ਹੈ ਲੇਕਿਨ ਇਸ ਨੂੰ ਤਕੜਾ ਲਗਾ ਕੇ ਸਬਜੀ ਵਿਚ ਇਸਤੇਮਾਲ ਕਰਦੇ ਹਾਂ। ਪਿਆਜ ਨੂੰ ਖਾਣ ਦਾ ਇਕ ਅਜਿਹਾ ਤਰੀਕਾ ਜੋ ਆਯੁਰਵੈਦ ਚ ਦਸਿਆ ਗਿਆ ਹੈ ਉਹ ਆਪਣੇ ਸਰੀਰ ਦੀ ਕਈ ਬਿਮਾਰੀਆਂ ਨੂੰ ਠੀਕ ਕਰ ਸਕਦੇ ਹੋ। ਤੇ ਉਹ ਤਰੀਕਾ ਹੈ ਪਿਆਜ ਨੂੰ ਕੱਚਾ ਖਾਣਾ ਸਲਾਦ ਦੇ ਰੂਪ ਚ ਖਾਣਾ ਤੇ

ਸਵੇਰੇ ਖਾਲੀ ਪੇਟ ਖਾਣਾ ਵੈਸੇ ਪਿਆਜ ਨੂੰ ਦਿਨ ਚ ਕਿਸੇ ਵੀ ਟਾਇਮ ਖਾਂਦੇ ਹੋ ਤਾਂ ਇਹ ਤੁਹਾਨੂੰ ਫਾਇਦਾ ਕਰਦਾ ਹੈ।ਜੇ ਤੁਸੀਂ ਸਵੇਰੇ ਉਠ ਕੇ ਹੀ ਖਾਲੀ ਪੇਟ ਕੱਚਾ ਪਿਆਜ ਖਾਂਦੇ ਹੋ ਤਾਂ ਇਹ ਤੁਹਾਡੇ ਸਰੀਰ ਲਈ ਬਹੁਤ ਹੀ ਵਧਿਆ। ਜੇ ਕਿਸੇ ਨੂੰ ਡਾਈਬਟੀਜ ਵਰਗੀ ਬਿਮਾਰੀ ਹੈ ਤਾਂ ਜੇ ਤੁਸੀਂ ਕੱਚਾ ਪਿਆਜ ਸਵੇਰੇ ਖਾਲੀ ਪੇਟ ਖਾਂਦੇ ਹੋ ਤਾਂ ਕਈ ਬਿਮਾਰੀਆਂ ਜੜ ਤੋਂ ਖਤਮ ਹੋ ਜਾਂਦੀਆਂ ਹਨ।ਜੇ ਤੁਸੀਂ ਸਵੇਰੇ ਕੱਚੇ ਪਿਆਜ ਨੂੰ ਖਾਲੀ ਪੇਟ ਖਾਂਦੇ ਹੋ ਤਾਂ ਇਹ ਆਪਣੇ

WhatsApp Group (Join Now) Join Now

ਡਾਈਜੈਸ਼ਨ ਸਿਸਟਮ ਨੂੰ ਮਜਬੂਤ ਕਰਦਾ ਹੈ,ਆਪਣੇ ਪੇਟ ਨੂੰ ਸਾਫ ਕਰਦਾ ਹੈ ਤੇ ਇਸ ਦੇ ਅੰਦਰ ਦਾ ਸਲਫਰ ਆਪਣੇ ਸਰੀਰ ਚ ਕਈ ਹੋਰ ਫਾਇਦੇ ਕਰਦਾ ਹੈ। ਕੱਚਾ ਪਿਆਜ ਖਾਣ ਨਾਲ ਡਾਈਬਟੀਜ ਤੋਂ ਬਚ ਸਕਦੇ ਹਾਂ ਜੇ ਤੁਸੀਂ ਡਾਈਬਟੀਜ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਤਿੰਨ ਮਹੀਨੇ ਲਗਾਤਾਰ ਕੱਚਾ ਪਿਆਜ ਖਾ ਕੇ ਦੇਖੋ ਤੁਹਾਡੀ ਡਾਈਬਟੀਜ ਜੜ ਤੋਂ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਜੇ ਤੁਹਾਡੇ ਵਾਲ ਝੜਦੇ ਆ ਤਾਂ ਕੱਚਾ ਪਿਆਜ ਜਰੂਰ ਖਾਓ ਤੇ ਨਾਲ-ਨਾਲ ਪਿਆਜ ਦਾ

ਰਸ ਆਪਣੇ ਵਾਲਾਂ ਦੀ ਜੜਾਂ ਚ ਲਗਾਓ ਕਿਉਂਕਿ ਪਿਆਜ ਦੇ ਅੰਦਰ ਦਾ ਸਲਫਰ ਵਾਲਾਂ ਦੀ ਜੜਾ ਨੂੰ ਮਜਬੂਤ ਕਰਦਾ ਹੈ ਤੇ ਜੇ ਕੱਚਾ ਪਿਆਜ ਰੋਜ ਖਾਂਦੇ ਹੋ ਤਾਂ ਇਕ ਮਹੀਨੇ ਦੇ ਅੰਦਰ ਵਾਲ ਝੜਨਾ ਰੁਕ ਜਾਣ ਗੇ ਹਫਤੇ ਚ ਦੋ ਵਾਰ ਪਿਆਜ ਦਾ ਰਸ ਕਢ ਕੇ ਆਪਣੇ ਵਾਲਾਂ ਚ ਜਰੂਰ ਲਗਾਓ। ਪਿਆਜ ਆਪਾ ਨੂੰ ਕੈਂਸਰ ਤੋਂ ਵੀ ਬਚਾ ਕੇ ਰੱਖਦਾ ਹੈ ਜੇ ਤੁਸੀਂ ਰੋਜ ਕੱਚਾ ਪਿਆਜ ਖਾਂਦੇ ਹੋ ਤਾਂ ਤੁਹਾਨੂੰ ਕਦੀ ਵੀ ਕੈਂਸਰ ਨਹੀ ਹੋਵੇਗਾ ਇਸ ਲਈ ਤੁਹਾਨੂੰ ਕੱਚਾ ਪਿਆਜ ਜਰੂਰ ਖਾਣਾ ਚਾਹੀਦਾ ਹੈ

ਤਾਂ ਕਿ ਕੈਂਸਰ ਵਰਗੀ ਘਾਤਕ ਬਿਮਾਰੀ ਤੋਂ ਬਚ ਸਕੋ। ਕਈ ਇਦਾ ਦੀਆਂ ਬਿਮਾਰੀਆਂ ਹੈ ਜਿਨਾ ਬਾਰੇ ਬਾਹਰ ਤੋਂ ਪਤਾ ਹੀ ਨਹੀ ਚਲਦਾ ਆਪਣੇ ਆਪ ਬੋਡੀ ਉਸ ਨੂੰ ਠੀਕ ਕਰ ਦਿੰਦੀ ਹੈ ਠੀਕ ਉਸ ਤਰਾਂ ਹੀ ਜਿਸ ਤਰਾਂ ਹੱਡੀ ਟੁੱਟਣ ਤੇ ਆਪਣੇ ਆਪ ਜੁੜ ਜਾਂਦੀ ਹੈ।ਕੱਚਾ ਪਿਆਜ ਖਾਣ ਦੇ ਨਾਲ-ਨਾਲ ਤੁਸੀਂ ਸਵੇਰੇ ਲੌਂਗ ਜਾਂ ਇਲਾਚੀ ਵੀ ਖਾ ਸਕਦੇ ਹੋ ਇਸ ਨਾਲ ਵੀ ਆਪਣੀ ਬੋਡੀ ਦੀ ਇਮਯੂਨਟੀ ਬਹੁਤ ਤੇਜ ਹੁੰਦੀ ਹੈ ਤੇ ਦਿਨ ਚ ਇਕ ਵਾਰ ਗਿਲੋਅ ਦਾ ਕਾੜਾ ਬਣਾ ਕੇ ਪੀ ਸਕਦੇ ਹੋ

ਇਸ ਨਾਲ ਤੁਹਾਡੀ ਇਮਯੂਨਟੀ ਮਜਬੂਤ ਹੋਵੇਗੀ। ਜੇ ਪੇਟ ਚ ਗੈਸ ਜਾਂ ਐਸੀਡਿਟੀ ਬਣਦੀ ਹੈ ਤਾ ਤੁਸੀਂ ਕੱਚੇ ਪਿਆਜ ਦਾ ਸੇਵਨ ਜਰੂਰ ਕਰੋ ਸਵੇਰੇ ਖਾਲੀ ਪੇਟ ਕੱਚਾ ਪਿਆਜ ਖਾਣ ਨਾਲ ਕਬਜ ਦੂਰ ਹੁੰਦੀ ਹੈ ਤੇ ਆਪਣਾ ਡਾਈਜੈਸ਼ਨ ਵਧਿਆ ਹੁੰਦਾ ਹੈ,ਠੰਡਾ ਪਾਣੀ ਪੀਣ ਨਾਲ ਡਾਈਜੈਸ਼ਨ ਖਰਾਬ ਹੋ ਜਾਂਦਾ ਹੈ ਤੇ ਫਿਰ ਜੋ ਵੀ ਖਾਣਾ ਆਪਾ ਖਾਂਦੇ ਆ ਤਾ ਉਹ ਆਪਣੀ ਬੋਡੀ ਚ ਡਾਈਜੈਸਟ ਨਹੀ ਹੁੰਦਾ ਤੇ ਇਹ ਖਾਣਾ ਆਪਣੇ ਸਰੀਰ ਚ ਪਿਆ ਸੜਦਾ ਰਹਿੰਦਾ ਹੈ ਤੇ

ਖੂਨ ਨੂੰ ਗੰਦਾ ਕਰਦਾ ਹੈ,ਆਪਣੇ ਡਾਈਜੈਸ਼ਨ ਨੂੰ ਮਜਬੂਤ ਰੱਖੋ ਤੇ ਇਦਾ ਦਾ ਖਾਣਾ ਨਾ ਖਾਓ ਜੋ ਤੁਹਾਡੇ ਡਾਈਜੈਸ਼ਨ ਨੂੰ ਖਰਾਬ ਕਰੇ ਇਸ ਲਈ ਸਵੇਰੇ ਖਾਲੀ ਪੇਟ ਕੱਚੇ ਪਿਆਜ ਦਾ ਸੇਵਨ ਜਰੂਰ ਕਰੋ ਇਸ ਨਾਲ ਤੁਹਾਡਾ ਡਾਈਜੈਸ਼ਨ ਵਧਿਆ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *