ਵੀਡੀਓ ਥੱਲੇ ਜਾ ਕੇ ਦੇਖੋ,ਆਨਾਰ ਇਕ ਬਹੁਤ ਹੀ ਵਧਿਆ ਔਸ਼ਧੀ ਫਲ ਹੈ।ਇਸ ਵਿਚ ਬਹੁਤ ਸਾਰੇ ਤਾਕਤ ਵਾਲੇ ਗੁਣ ਹੈ। ਜਿਸ ਦੇ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ।ਇਹ ਦੇ ਵਿਚ ਇੰਨੇ ਗੁਣ ਹਨ ਜੋ ਇਹ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਹਨ ਉਹਨਾਂ ਨੂੰ ਦੂਰ ਕਰਦਾ ਹੈ ਇਸ ਲਈ ਆਨਾਰ ਸਾਡੀ ਸਿਹਤ ਲਈ ਬਹੁਤ ਫਾਇਦੇ ਮੰਦ ਹੈ।ਜਿਸ ਤਰ੍ਹਾਂ ਆਨਾਰ ਖਾਣੇ ਆ ਤਾਂ ਜਿਹੜਾ ਬੰਦਾ ਬਿਮਾਰੀ ਤੋਂ ਉਠਦਾ ਹੈ ਉਸ ਨੂੰ ਆਨਾਰ ਦੇਣਾ ਬਹੁਤ ਜਰੂਰੀ ਹੈ
ਕਿਉਂਕਿ ਇਸ ਵਿਚ ਤਾਕਤ ਹੁੰਦੀ ਹੈ ਇਹਦੇ ਵਿਚ ਵਿਟਾਮਿਨ A,ਵਿਟਾਮਿਨ C,ਵਿਟਾਮਿਨ Eਤੇ ਫੋਲੀਕ ਐਸਿਡ ਇਹਨਾਂ ਦੇ ਨਾਲ ਇਹ ਬਹੁਤ ਭਰਭੂਰ ਫਲ ਹੈ।ਇਸ ਵਿਚ ਕੈਂਸਰ ਦੇ ਸੈਲਾਂ ਨੂੰ ਮਾਰਨ ਵਾਲੇ ਗੁਣ ਬਹੁਤ ਜਾਅਦਾ ਹੈ ਇਸ ਲਈ ਹਰ ਮਨੁੱਖ ਨੂੰ ਇਸ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ।ਕਿਉਂਕਿ ਆਯੁਰਵੈਦਿਕ ਦੇ ਮੁਤਾਬਿਕ ਜਿਹੜੇ ਬੰਦੇ ਨੂੰ ਕਫ ਹੈ ਉਹ ਵੀ ਆਨਾਰ ਨੂੰ ਬਹੁਤ ਆਸਾਨੀ ਨਾਲ ਖਾ ਸਕਦੇ ਹਨ। ਆਨਾਰ ਵਿਚ ਪੋਟਾਸ਼ਿਅਮ ਵੀ ਹੁੰਦਾ,
ਸੋਡੀਅਮ ਵੀ ਹੁੰਦਾ,ਕੈਲਸ਼ੀਅਮ ਵੀ ਹੁੰਦਾ ਇਸ ਕਰਕੇ ਬੰਦੇ ਨੂੰ ਤੁਰੰਤ ਅਨਰਜੀ ਮਿਲਦੀ ਹੈ। ਸਾਨੂੰ ਆਨਾਰ ਦਾ ਜੂਸ ਨਹੀ ਪੀਣਾ ਚਾਹੀਦਾ ਹੈ ਸਿਰਫ ਉਹਨਾਂ ਵਿਅਕਤੀਆਂ ਨੂੰ ਛਡ ਕੇ ਜਿਨ੍ਹਾਂ ਦੇ ਦੰਦ ਨਹੀ ਹੈਗੇ। ਆਨਾਰ ਦੇ ਸਾਨੂੰ ਬੀਜ ਵੀ ਖਾਣੇ ਚਾਹੀਦੇ ਹਨ ਇਹਨਾਂ ਵਿਚ ਫਾਈਵਰ ਬਹੁਤ ਜਾਅਦਾ ਹੁੰਦਾ ਹੈ ਜਿਸ ਨਾਲ ਸਾਡਾ ਮੈਦਾ ਸਾਫ ਹੁੰਦਾ ਸਾਨੂੰ ਕਬਜੀ ਨਹੀ ਹੁੰਦੀ ਇਸ ਲਈ ਇਹਦੇ ਬੀਜ ਸੁਟਨੇ ਨਹੀ ਚਾਹੀਦੇ ਇਹ ਬੀਜ ਵੀ ਸਾਡੀ ਸਿਹਤ ਲਈ ਬਹੁਤ ਲਾਭਕਾਰੀ ਹੈ ਇਹ ਸਾਡੇ ਬਲੱਡ ਪਰੈਸ਼ਰ ਨੂੰ ਕੰਟਰੋਲ ਰਖਦਾ ਹੈ
ਕੋਲੈਸਟਰੋਲ ਲੈਵਲ ਨੂੰ ਅਪ ਨਹੀ ਹੋਣ ਦਿੰਦਾ।ਆਨਾਰ ਆਕੇ ਮਾਸਕ ਦੇ ਰੂਪ ਵਿਚ ਵੀ ਕੰਮ ਕਰਦਾ ਹੈ। ਸਾਨੂੰ ਰੋਜ਼ ਦਾ ਇਕ ਆਨਾਰ ਤਾਂ ਖਾਣਾ ਚਾਹੀਦਾ ਹੈ ।ਆਨਾਰ ਖੁਸ਼ਕ ਇਲਾਕੇ ਦੀ ਫਸਲ ਆ ਇਹ ਪਾਣੀ ਦੀ ਘਾਟ ਨੂੰ ਵੀ ਸਹਿ ਲੈਂਦਾ ਹੈ ਇਸ ਨੂੰ ਜਾਅਦੇ ਪਾਣੀ ਦੀ ਲੋੜ ਨਹੀਂ ਹੈ ਇਸ ਦੇ ਪੱਤੇ ਵੀ ਕਾੜਾ ਬਣਾਉਣ ਦੇ ਕੰਮ ਆੳਦੇ ਹਨ ਤੇ ਇਸ ਦੇ ਛਿਲਕੇਆਂ ਨੂੰ ਸੁਕਾ ਕੇ ਪਾਉਡਰ ਬਣਾ ਲਓ।ਤੇ ਜਿਹੜੇ ਬੰਦੇ ਨੂੰ ਦਸਤ ਲਗੀ ਹੈ ਉਸਨੂੰ ਨਹੀ ਦੇਣਾ,ਕਿਉਂਕਿ ਇਸ ਵਿਚ ਤਾਕਤ ਬਹੁਤ ਹੁੰਦੀ ਹੈ
ਇਸ ਨਾਲ ਉਸ ਦੀ ਸਮਸਿਆ ਵਧ ਜਾਵੇਗੀ ਤੇ ਜਿਸ ਨੂੰ ਕਬਜ ਹੈ ਉਸ ਨੂੰ ਦੇ ਦਵੋ ਕਿਉਂਕਿ ਇਹ ਸਾਡੇ ਖੂਨ ਦੀ ਘਾਟ ਨੂੰ ਪੂਰਾ ਕਰਦਾ ਹੈ ਇਸ ਲਈ ਹਰ ਵਿਅਕਤੀ ਨੂੰ ਹਰ ਰੋਜ਼ ਇਕ ਆਨਾਰ ਤਾਂ ਖਾਣਾ ਹੀ ਚਾਹੀਦਾ ਹੈ ਤਾਂ ਕਿ ਉਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕੇ,ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ
ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ