ਵੀਡੀਓ ਥੱਲੇ ਜਾ ਕੇ ਦੇਖੋ,ਜੰਮੂ ਇਕ ਸਦਾ ਬਹਾਰ ਬੂਟਾ ਹੈ ਜਿਸ ਵਿਚ ਬਹੁਤ ਗੁਣ ਹੁੰਦੇ ਹਨ।ਜੰਮੂ ਸਾਡੇ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ ਇਸ ਦੀ ਤਸੀਰ ਠੰਡੀ ਹੁੰਦੀ ਹੈ।ਆਯੁਰਵੈਦ ਦੇ ਅਨੁਸਾਰ ਇਸ ਨੂੰ ਪਿਤ ਨਾ-ਸ਼-ਕ ਕਹਿੰਦੇ ਹਨ।ਇਸ ਨੂੰ ਖਾਣ ਨਾਲ ਇਹ ਸਾਡੇ ਸਰੀਰ ਚ ਗਰਮੀ ਬਾਹਰ ਕਢਦਾ ਹੈ ਤੇ ਜਿਸ ਨਾਲ ਸਾਡੀ ਭੁੱਖ ਵਧਦੀ ਆ ਇਹਦੇ ਗੁਣਾ ਕਰਕੇ ਸਾਡੇ ਅੰਦਰ ਤਿਲੀ ਸਾਫ ਹੁੰਦੀ ਹੈ,ਖੂਨ ਸਾਫ ਹੁੰਦਾ ਹੈ ਤਾਂ ਸਾਡਾ ਮੈਦਾ ਪਰੋਪਰ ਕੰਮ ਕਰਦਾ ਹੈ ਤਾਂ ਸਾਡੀ ਭੁੱਖ ਵਧਦੀ ਹੈ।
ਜੰਮੂ ਖਾਣ ਦੇ ਨਾਲ ਨਾਲ ਸਾਨੂੰ ਇਸ ਦੀਆਂ ਗੁ-ਠ-ਲੀ-ਆਂ ਵੀ ਖਾਣੀਆਂ ਚਾਹੀਦੀਆਂ ਹਨ ਥੋੜੀਆਂ ਬਹੁਤ ਹੁੰਦੀਆਂ ਕੌ-ੜੀ-ਆਂ ਨੇ ਪਰ ਸਾਡਾ ਸ਼ੁਗਰ ਰੋ-ਗ ਠੀਕ ਕਰਦੀਆਂ ਨੇ। ਜੋ ਸ਼ੁਗਰ ਰੋਗ ਦੇ ਮਰੀਜ਼ ਹਨ ਉਹ ਇਸ ਦੀਆਂ ਗੁ-ਠ-ਲੀ-ਆਂ ਸੁਕਾ ਕੇ ਚੁਰਣ ਬਣਿ ਲਓ ਚੁਰਣ ਬਣਾ ਕੇ ਇਸ ਦਾ ਇਕ ਚਮਚ ਲੈਣ ਇਸ ਦੇ ਨਾਲ ਸ਼ੁਗਰ ਰੋ-ਗ ਠੀਕ ਹੋ ਜਾਂਦਾ ਹੈ। ਇਹ ਸਾਡੇ ਦੰਦਾਂ ਨੂੰ ਮ-ਸੁ-ੜਿ-ਆ ਨੂੰ ਬਹੁਤ ਮਜਬੂਤ ਕਰਦਾ ਹੈ।ਜੰਮੂ ਵਿਚ ਇਸ ਤਰ੍ਹਾਂ ਦੇ ਗੁਣ ਨੇ ਜੋ ਸਾਡੇ ਮਸੁੜਿਆਂ ਨੂੰ ਤੰਦਰੁਸਤ ਬਣਾਉਂਦੀ ਹੈ
ਤੇ ਜੋ ਸਾਡੇ ਮੂੰਹ ਚ ਦੁ-ਰ-ਗੰ-ਧ ਆਉਂਦੀ ਹੈ ਛਾਲੇ ਨੇ ਉਹਨਾਂ ਨੂੰ ਵੀ ਠੀਕ ਕਰਦਾ ਹੈ।ਇਸ ਦੀ ਸੁੱਕੀ ਲਕੜ ਨੂੰ ਸਾੜ ਕੇ ਉਸ ਦੀ ਸਵਾਹ ਨੂੰ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਦੰਦਾਂ ਦੇ ਉਤੇ ਪਾਣੀ ਪਾ ਕੇ ਇਸ ਨੂੰ ਮਲ ਲਓ।ਜੰਮੂ ਹਾਜਮਾ ਵੀ ਠੀਕ ਕਰਦਾ ਹੈ ਇਹ ਪੇਟ ਚ ਪਥਰੀ ਦੀ ਸ-ਮ-ਸਿ-ਆ ਨੂੰ ਵੀ ਠੀਕ ਕਰ ਦਿੰਦੀ ਹੈ ਸਾਡਾ ਖੂਨ ਵਧਾਉਂਦਾ ਹੈ ਸਾਡੀ ਭੁੱਖ ਵਧਾਉਂਦਾ ਹੈ ਇਸ ਸਾਨੂੰ ਵੱਧ ਤੋਂ ਵੱਧ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।ਜਿਹੜੇ ਲੋਕਾਂ ਨੂੰ
ਥੋੜਾ ਖਾਂਸੀ ਜੁਕਾਮ ਹੈਗਾ ਹੈ ਉਸ ਨੂੰ ਥੋੜੇ ਲਿਮਟਿਡ ਵਿਚ ਖਾਣੇ ਚਾਹੀਦੇ ਹਨ ਕਿਉਂਕਿ ਇਸ ਦੀ ਤਸੀਰ ਠੰਡੀ ਹੁੰਦੀ ਹੈ। ਇਸ ਦਾ ਸਿਰਕਾ ਵੀ ਬਣਦਾ ਹੈ ਇਹ ਸ਼ੁਗਰ ਦੇ ਮਿਰਜਾ ਲਈ ਬਹੁਤ ਲਾਹੇਵੰਦ ਹੈ।ਇਸ ਲਈ ਇਸ ਫਲ ਨੂੰ ਗੁਣਕਾਰੀ ਮੰਨਿਆ ਜਾਂਦਾ ਹੈ।ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ