ਸਿਰਫ 3 ਗੱਲਾਂ ਮੰਨ ਲਵੋ ਤੇ ਜ਼ਿੰਦਗੀ ਭਰ ਤੁਸੀਂ ਨਿਰੋਗ ਰਹੋਂਗੇ

ਵੀਡੀਓ ਥੱਲੇ ਜਾ ਕੇ ਦੇਖੋ,ਜਿੰਦਗੀ ਵਿੱਚ ਤੰ-ਦ-ਰੁ-ਸ-ਤ ਰਹਿਣਾ ਹੈ ਤਾਂ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ।ਤੁਸੀਂ ਹਮੇਸ਼ਾ ਤੰ-ਦ-ਰੁ-ਸ-ਤ ਰਹੋਗੇ ਰੋ-ਗਾਂ ਤੋਂ ਮੁ-ਕ-ਤ ਹੋ ਕੇ ਤੁਹਾਡੇ ਸਰੀਰ ਦੇ ਵਿੱਚ ਕੋਈ ਸ-ਮੱ-ਸਿ-ਆ ਨਹੀਂ ਆਵੇਗੀ।ਅੱਜ-ਕੱਲ੍ਹ ਲੋਕਾਂ ਦੀਆਂ ਖਾਣ-ਪੀਣ ਦੀਆਂ ਆ-ਦ-ਤਾਂ ਬਹੁਤ ਗ-ਲ-ਤ ਹੋ ਗਈਆਂ ਹਨ ਜਿਨ੍ਹਾਂ ਦੇ ਕਾਰਨ ਉਨ੍ਹਾਂ ਦੇ ਸਰੀਰ ਦੀਆਂ ਹੁੰਦੀਆਂ ਹਨ ਸ-ਮੱ-ਸਿ-ਆ-ਵਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਲੋਕ ਅੱਜ ਕੱਲ ਸੰ-ਤੁ-ਲਿ-ਤ ਚੀਜ਼ਾਂ ਦਾ ਸੇ-ਵ-ਨ ਕਰਦੇ ਹਨ

ਅਤੇ ਬਾਹਰ ਦੀਆਂ ਚੀਜ਼ਾਂ ਦਾ ਸੇ-ਵ-ਨ ਕਰਦੇ ਹਨ ਜੇ ਅਸੀਂ ਆਪਣੇ ਚੀਜ਼ ਖਾਂਧੇ ਹਾਂ ਉਸਦਾ ਅਸਰ ਵੈਸਾ ਹੀ ਹੋ ਜਾਂਦਾ ਹੈ। ਜੇਕਰ ਤੁਸੀਂ ਚੰਗੀਆਂ ਚੀਜ਼ਾਂ ਕਰੋਗੇ ਅਤੇ ਤੁਸੀਂ ਉਸ ਦਾ ਅਸਰ ਵੀ ਉਸੇ ਤਰ੍ਹਾਂ ਹੀ ਪਾਉਗੇ। ਅਤੇ ਤੁਸੀਂ ਆਪਣੀ ਜ਼ਿੰਦਗੀ ਦੇ ਵਿਚ ਤੰ-ਦ-ਰੁ-ਸ-ਤ ਰਹਿਣ ਲਈ ਕੁਝ ਗੱਲਾਂ ਦਾ ਧਿ-ਆ-ਨ ਦੇਣਾ ਹੈ ਤੁਸੀਂ ਆਪਣੇ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਕਦੀ ਵੀ ਘਾਟ ਨਹੀਂ ਆਉਣ ਦੇਣੀ। ਤੁਸੀਂ ਹਰ ਰੋਜ਼ 12 ਗਲਾਸ ਪਾਣੀ ਜ਼ਰੂਰ ਪੀਣਾ ਹੈ ਅਤੇ ਸਰਦੀਆਂ ਦੇ ਵਿੱਚ ਤੁਸੀਂ ਥੋੜ੍ਹਾ ਇਸ

ਤੋਂ ਘੱਟ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਾਰੇ ਸਰੀਰ ਦੀ ਸਫਾਈ ਹੁੰਦੀ ਰਹਿੰਦੀ ਹੈ ਅਤੇ ਤੁਹਾਡੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖਣ ਵਿੱਚ ਮਦਦ ਮਿਲਦੀ ਹੈ। ਅਤੇ ਪਾਣੀ ਨੂੰ ਹੌਲੀ-ਹੌਲੀ ਪੀਣਾ ਚਾਹੀਦਾ ਹੈ। ਅਤੇ ਪਾਣੀ ਨੂੰ ਹਮੇਸ਼ਾ ਬੈਠ ਕੇ ਪੀਣਾ ਚਾਹੀਦਾ ਹੈ। ਅਤੇ ਤੁਹਾਨੂੰ ਕਦੀ ਵੀ ਕ-ਬ-ਜ਼ ਨਹੀਂ ਰਹਿਣੀ ਚਾਹੀਦੀ ਜਦੋ ਇਹ ਇਸ ਕ-ਬ-ਜ਼ ਹੋਣ ਲੱਗ ਜਾਂਦੀ ਹੈ ਤਾਂ ਉਦੋਂ ਪੇਟ ਦੀਆਂ ਸ-ਮੱ-ਸਿ-ਆ-ਵਾਂ ਬਣ ਜਾਂਦੀਆਂ ਹਨ ਅਤੇ ਅੱਗੇ ਚੱਲ ਕੇ ਹੋਰ ਸ-ਮੱ-ਸਿ-ਆ-ਵਾਂ ਅਤੇ ਤੁਹਾਡੇ ਸਰੀਰ ਦੇ ਅੰ-ਦ-ਰੂ-ਨੀ ਅੰਗ ਖ-ਰਾ-ਬ ਹੋਣ ਲੱਗ ਜਾਂਦੇ ਹਨ।

ਪੇਟ ਦੇ ਰੋ-ਗਾਂ ਤੋਂ ਬਚਾਅ ਕਰਨ ਦੇ ਲਈ ਤੁਸੀਂ 1 ਚੱਮਚ ਜੀਰਾ ਲੈਣਾ ਹੈ ਪਾਣੀ ਦੇ ਵਿਚ ਪਾ ਕੇ ਰਾਤ ਭਰ ਲਈ ਰੱਖ ਦੇਣਾ ਹੈ ਅਤੇ ਸਵੇਰੇ ਉੱਠ ਕੇ ਉਹ ਪਾਣੀ ਤੁਸੀਂ ਪੀ ਲੈਣਾ ਹੈ। ਇਸ ਨਾਲ ਤੁਹਾਨੂੰ ਪੇਟ ਦੇ ਰੋ-ਗਾਂ ਤੋਂ ਬਚਾਅ ਮਿਲੇਗਾ ਤੁਹਾਡਾ ਪੇਟ ਸਾਫ ਹੋਵੇਗਾ ਅਤੇ ਤੁਹਾਨੂੰ ਕਬਜ਼ ਵਰਗੀ ਸ-ਮੱ-ਸਿ-ਆ ਨਹੀਂ ਹੋਵੇਗੀ। ਅਤੇ ਜੇਕਰ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਤਾਂ ਤੁਸੀਂ ਸੌ ਗ੍ਰਾਮ ਮੇਥੀਦਾਣਾ ਲੈਣਾ ਹੈ ਸੌ ਗ੍ਰਾਮ ਸੌ ਗ੍ਰਾਮ ਜੀਰਾ ਲੈ ਲੈਣਾ ਹੈ ਸੌ ਗ੍ਰਾਮ ਅਜਵਾਇਣ ਲੈ ਲੈਣੀ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ

ਪਾ-ਊ-ਡ-ਰ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਇਸ ਵਿਚ ਸਵਾਦ ਅਨੁਸਾਰ ਕਾਲਾ ਨਮਕ ਮਿਲਾ ਦੇਣਾ ਹੈ ਅਤੇ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਦਾ ਅੱਧਾ ਚਮਚ ਤੁਸੀਂ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਲੈ ਲੈਣਾ ਹੈ ਪਾਣੀ ਦੇ ਨਾਲ ਲੈ ਸਕਦੇ ਹੋ ਤੁਸੀਂ ਹਲਕਾ ਗਰਮ ਪਾਣੀ ਕਰਕੇ ਤੁਸੀਂ ਇਸ ਦਾ ਸੇ-ਵ-ਨ ਕਰ ਲੈਣਾ ਹੈ ਅਤੇ ਤੁਸੀਂ ਦੇਖੋਗੇ ਸਵੇਰੇ ਉੱਠ ਹੋਵੇ ਤਾਂ

ਤੁਹਾਡਾ ਪੇਟ ਚੰਗੀ ਤਰਾ ਸਾਫ ਹੋਵੇਗਾ ਤੋਂ ਨੂੰ ਪੇਟ ਦੇ ਰੋਗ ਨਹੀਂ ਲੱਗਣਗੇ ਕਬਜ਼ ਵਰਗੀ ਸ-ਮੱ-ਸਿ-ਆ ਨਹੀਂ ਬਣੇਗੀ ਤੇ-ਜ਼ਾ-ਬ ਨਹੀਂ ਹੋਵੇਗਾ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੂੰ ਤਿਆਰ ਕਰਨਾ ਹੈ ਅਤੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਹਾਡੇ ਉੱਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *