ਸਿਰਫ਼ ਇਹ ਜੂਸ ਪੀ ਲਵੋ ਲੀਵਰ ਦੀ ਕੋਈ ਵੀ ਸਮੱਸਿਆ ਹੋਵੇ ਤਾਂ

ਜੇਕਰ ਲਿਵਰ ਵਿਚ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ,ਜਦੋਂ ਸਾਡੇ ਲਿਵਰ ਦੇ ਵਿਚ ਗੰਦਗੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਾਡਾ ਸਰੀਰਕ ਕਮਜ਼ੋਰੀ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ ਹੈ,ਬਿਮਾਰ ਰਹਿਣ ਲੱਗ ਜਾਂਦਾ ਹੈ,ਮੰਡੀ ਵਰਗੇ ਵਿੱਚ ਗੰਦਗੀ ਪੈਦਾ ਹੋਣ ਦੇ ਕਰਕੇ ਸਰੀਰ ਵਿੱਚੋਂ ਫਾਲਤੂ ਪਦਾਰਥ ਬਾਹਰ ਨਹੀਂ ਜਾਂਦਾ ਜਿਸ ਕਰਕੇ ਲੀਵਰ ਸਾਡਾ ਗੰਦਗੀ ਨਾਲ ਭਰ ਜਾਂਦਾ ਹੈ ਅਤੇ ਉਸ ਤੋਂ ਬਾਅਦ ਸਰੀਰ ਦੀ

ਸਫਾਈ ਨਹੀਂ ਹੁੰਦੀ ਲਿਵਰ ਨੂੰ ਸੈੱਟ ਕਰਨ ਦੇ ਲਈ ਲੀਵਰ ਦੀ ਸਫ਼ਾਈ ਕਰਨ ਦੇ ਲਈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ,ਇਹ ਸਾਨੂੰ ਨੁਸਖਾ ਅਮੇਠੀ ਚ ਛੇ ਮਹੀਨਿਆਂ ਤੋਂ ਪਹਿਲਾਂ ਪਹਿਲਾਂ ਇਸਤੇਮਾਲ ਕਰ ਲੈਣਾ ਚਾਹੀਦਾ ਹੈ ਜਿਸ ਨਾਲ ਸਫ਼ਾਈ ਹੁੰਦੀ ਰਹਿੰਦੀ ਹੈ,ਕਈ ਪ੍ਰਕਾਰ ਦੇ ਨੁਸਖੇ ਹੁੰਦੇ ਹਨ ਜਿਵੇਂ ਕਿ ਤੁਹਾਡੇ ਨਾਲ ਇਹ ਨੁਸਖੇ ਸੀ ਸਾਂਝੇ ਕਰਦੇ ਹਾਂ ਪਹਿਲਾ ਨੁਸਖਾ ਹੈ,ਇਸ ਨੁਸਖ਼ੇ ਨੂੰ ਬਣਾਉਣ ਤੇ ਵੀ ਤੁਸੀਂ ਗਾਜਰ ਅਦਰਕ ਨਿੰਬੂ ਚੁਕੰਦਰ ਲੋਕੀਂ ਪਾਲਕ ਬਾਥੂ ਟਮਾਟਰ ਇਨ੍ਹਾਂ ਸਾਰੀਆਂ ਚੀਜ਼ਾਂ ਲੈਣਾ ਹੈ ਅਤੇ ਇਨ੍ਹਾਂ ਦੀ ਥੋੜ੍ਹੀ ਥੋੜ੍ਹੀ

WhatsApp Group (Join Now) Join Now

ਮਾਤਰਾ ਤੁਸੀਂ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਨਾਲ ਮਿਕਸੀ ਦੇ ਵਿੱਚ ਪਾ ਦੇਣਾ ਹੈ ਅਤੇ ਇਨ੍ਹਾਂ ਦੇ ਵਿੱਚ ਥੋੜ੍ਹਾ ਜਿਹਾ ਹੀ ਪਾਣੀ ਪਾਉਣਾ ਹੈ ਅਤੇ ਉਸ ਤੋਂ ਬਾਅਦ ਮਿਕਸੀ ਨੂੰ ਚਲਾ ਦੇਣਾ ਹੈ ਅਤੇ ਇਸ ਵਿੱਚ ਜੋ ਇੱਕ ਤੁਸੀਂ ਨਿੰਬੂ ਲਿਆ ਹੈ ਉਸ ਨਿੰਬੂ ਦਾ ਰਸ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਮਿਕਸੀ ਨੂੰ ਚਲਾ ਦਿਓ ਤੁਹਾਡਾ ਇਹ ਜੂਸ ਬਣਕੇ ਤਿਆਰ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਸਵੇਰ ਜਦੋਂ ਤੁਸੀਂ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀਣ ਤੋਂ ਬਾਅਦ ਦਸ ਕੁ ਮਿੰਟਾਂ ਬਾਅਦ ਤੁਸੀਂ ਇਸ

ਨੁਸਖੇ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਜੇਕਰ ਤੁਸੀਂ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਇਕ ਦੋ ਦਿਨ ਛੱਡ ਕੇ ਕਰਦੇ ਰਹਿੰਦੇ ਹੋ ਤਾਂ ਤੁਹਾਡੇ ਲਿਵਰ ਦੀ ਸਫ਼ਾਈ ਬਹੁਤ ਜਲਦੀ ਹੋਵੇਗੀ ਲਿਵਰ ਦੀ ਸਾਰੀ ਗੰ-ਦ-ਗੀ ਬਾਹਰ ਆ ਜਾਵੇਗੀ ਕਿਉਂਕਿ ਲੀਵਰ ਸਾਫ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ,ਜਿਸ ਨਾਲ ਸਾਡਾ ਖਾਧਾ ਪੀਤਾ ਖਾਣਾ ਹਜ਼ਮ ਜਲਦੀ ਹੁੰਦਾ ਹੈ ਅਤੇ ਨਾਲ ਹੀ ਤੁਹਾਡੇ ਸਰੀਰ ਵਿੱਚੋਂ ਫਾਲਤੂ ਪਦਾਰਥ ਵੀ ਬਾਹਰ ਹੋ ਜਾਂਦੇ ਹਨ ਅਤੇ ਸ਼ੂਗਰ ਵਰਗੀ ਸ-ਮੱ-ਸਿ-ਆ ਬੀਪੀ ਬਲੱਡ ਪ੍ਰੈਸ਼ਰ ਦੀ ਕੈਸਟ੍ਰੋਲ ਦੀ ਸਮੱਸਿਆ ਦੂਰ

ਹੋ ਜਾਂਦੀ ਹੈ.ਇਸ ਲਈ ਤੁਸੀਂ ਮੌਸਮ ਦੇ ਹਿਸਾਬ ਨਾਲ ਜੋ ਵੀ ਹਰੀਆਂ ਸਬਜ਼ੀਆਂ ਹੁੰਦੀਆਂ ਹਨ,ਪਾਲਕ ਆਉਂਦੀ ਹੈ ਚੁਕੰਦਰ ਹੁੰਦੀ ਹੈ ਗਾਜਰ ਹੋ ਸਕਦੀ ਹੈ ਅਤੇ ਮੇਥੀ ਹੋ ਸਕਦੀ ਹੈ ਇਨ੍ਹਾਂ ਹਰੀਆਂ ਸਬਜ਼ੀਆਂ ਨੂੰ ਲੈ ਲਓ ਚੁ-ਕੰ-ਦ-ਰ ਲੈ ਲਓ ਅਤੇ ਇਕ ਨਿੰਬੂ ਨੂੰ ਛਿਲਕੇ ਸਮੇਤ ਕੱਟ ਕੇ ਮਿਕਸੀ ਵਿੱਚ ਪਾ ਦਿਓ ਅਤੇ ਉਸ ਦਾ ਤੁਸੀਂ ਜੂਸ ਤਿਆਰ ਕਰਨ ਸਵੇਰੇ ਸਵੇਰੇ ਤੁਸੀਂ ਉਸ ਨੂੰ ਖਾਲੀ ਪੇਟ ਸੇਵਨ ਕਰੋ ਲਗਾਤਾਰ ਇ-ਸ-ਤੇ-ਮਾ-ਲ ਕਰਨਾ ਤੁਹਾਡਾ ਲੀਵਰ ਬਿਲਕੁਲ ਸਾਫ਼ ਹੋਵੇਗਾ.ਜਿਵੇਂ ਕਿ ਇਹ ਨੁਸਖੇ ਦੱਸੇ ਗਏ ਹਨ ਇਨ੍ਹਾਂ ਵਿੱਚੋਂ

ਕੋਈ ਵੀ ਨੁ-ਸ-ਖ਼ਾ ਵਰਤ ਸਕਦੇ ਹੋ ਥੱਲੇ ਵੀਡਿਓ ਦਿੱਤੀ ਗਈ ਹੈ ਵੀਡੀਓ ਦੇਖ ਸਕਦੇ ਹੋ ਉਸ ਦੇ ਵਿੱਚ ਵਿ-ਸਾ-ਰਾਂ ਨੁਸਖਾ ਦੱਸਿਆ ਗਿਆ ਹੈ ਵਰਤੋਂ ਅਤੇ ਇ-ਸ-ਤੇ-ਮਾ-ਲ ਕਰੋ ਲਿਵਰ ਤੁਹਾਡਾ ਬਹੁਤ ਜਲਦੀ ਸਾਫ਼ ਹੋਵੇਗਾ ਇਸ ਲਈ ਤੁਸੀਂ ਵੀਡਿਓ ਦੱਸੀ ਗਈ ਹੈ ਵੀਡੀਓ ਦੇ ਵਿੱਚ ਦੇਖੋ ਤਾਂ ਅਨੁਸਾਰਾਂ ਨੁਸਖਾ ਦੱਸਿਆ ਗਿਆ ਇਹ ਸਾਰੀ ਪ੍ਰ-ਕਿ-ਰਿ-ਆ ਤੋਂ ਨੂੰ ਦੱਸੀ ਗਈ ਹੈ ਕਿਸ ਤਰ੍ਹਾਂ ਤੁਸੀਂ ਇਹ ਪੁ-ਆ-ਇੰ-ਟ ਦਬਾਉਣੇ ਹਨ ਅਤੇ ਇਸ ਨੁਸਖੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਹਾਡੀ ਚ-ਮ-ੜੀ ਤੇ ਵੀ ਕੋਈ ਰੋ-ਗ ਨਹੀਂ

ਹੁੰਦੇ ਐ-ਲ-ਰ-ਜੀ ਵਰਗੀ ਸ-ਮੱ-ਸਿ-ਆ ਵੀ ਦੂ-ਰ ਹੋ ਜਾਂਦੀ ਹੈ ਕਿਉਂਕ ਰੋਜ਼ ਗੰ-ਦ-ਗੀ ਹੋਵੇਗੀ ਤਾਂ ਸਾਡੇ ਸਰੀਰ ਉੱਪਰ ਅ-ਲ-ਰ-ਜੀ ਖਾ-ਰ-ਸ਼ ਹੋਣੀ ਸ਼ੁਰੂ ਹੋ ਜਾਂਦੀ ਹੈ.ਇਨ੍ਹਾਂ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਵੀ ਦੂ-ਰ ਕਰ ਦਿੰਦਾ ਹੈ ਇਹ ਨੁਸਖਾ ਅਤੇ ਜੇਕਰ ਇਸ ਦਾ ਇ-ਸ-ਤੇ-ਮਾ-ਲ ਕੀਤਾ ਜਾਵੇ ਤਾਂ ਚਿਹਰੇ ਦੇ ਦਾਗ ਧੱਬੇ ਵੀ ਦੂ-ਰ ਹੁੰਦੇ ਹਨ ਚਿਹਰੇ ਦੇ ਉਪਰ ਨਵਾਂ ਨਿ-ਖਾ-ਰ ਵੀ ਆ ਜਾਂਦਾ ਹੈ ਅੱਖਾਂ ਨੂੰ ਵੀ ਤਾ-ਕ-ਤ ਮਿਲਦੀ ਹੈ,ਜਿੰਕ ਆਇਰਨ ਵਿਟਾਮਿਨ ਏ ਵਿਟਾਮਿਨ ਈ ਵਿਟਾਮਿਨ ਡੀ ਜ਼ਿੰਕ ਫਾਸਫੋਰਸ ਆਇਰਨ

ਸਾਰਾ ਕੁਝ ਇਸ ਦੇ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ.ਇਸ ਲਈ ਤੁਸੀਂ ਅੱਜ ਹੀ ਇਸ ਜੂਸ ਨੂੰ ਬਣਾ ਕੇ ਘਰ ਵਿੱਚ ਇ-ਸ-ਤੇ-ਮਾ-ਲ ਕਰਿਆ ਕਰੋ ਜਿਸ ਨਾਲ ਤੁਹਾਡੇ ਸਰੀਰ ਦੀਆਂ ਪੇਟ ਦੀਆਂ ਹਰੇਕ ਸ-ਮੱ-ਸਿ-ਆ-ਵਾਂ ਦੂ-ਰ ਹੋਣਗੀਆਂ,ਪੇਟ ਗੈਸ ਕਬਜ਼ ਤੇਜ਼ਾਬ ਖੱਟੇ ਡਕਾਰ ਪੇਟ ਫੁੱਲਣਾ ਅਤੇ ਬਵਾਸੀਰ ਵਰਗੀਆਂ ਸ-ਮੱ-ਸਿ-ਆ-ਵਾਂ ਕਦੀ ਪੈਦਾ ਨਹੀਂ ਹੁੰਦੀਆਂ ਪੇਟ ਮ-ਜ਼-ਬੂ-ਤ ਹਾ-ਜ਼-ਮਾ ਤੁਹਾਡਾ ਵਧੀਆ ਹੋਵੇਗਾ .

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *