ਵੀਡੀਓ ਥੱਲੇ ਜਾ ਕੇ ਦੇਖੋ,ਜਿੰਨਾ ਲੋਕਾਂ ਨੂੰ ਗੋਡਿਆਂ ਦੀ ਪ੍ਰੋ-ਬ-ਲ-ਮ ਹੈ ਤੇ ਉਹ ਖੜੇ ਹੋ ਕੇ ਗ-ਟਾ ਗੱ-ਟ ਪਾਣੀ ਪੀਂਦੇ ਹਨ ਤਾਂ ਉਹਨਾਂ ਲੋਕਾਂ ਦਾ ਇ-ਲਾ-ਜ ਕੋਈ ਵੀ ਡਾਕਟਰ ਨਹੀ ਕਰ ਸਕਦਾ ਤੇ ਨਾਲ ਹੀ ਸਾਨੂੰ ਕਦੇ ਵੀ ਸਵੇਰੇ ਉੱਠ ਕੇ ਚਾਹ ਨਹੀਂ ਪੀਣੀ ਚਾਹੀਦੀ ਜੇਕਰ ਤੁਸੀਂ ਸਵੇਰੇ ਉਠ ਕੇ ਗ-ਲੋ-ਅ ਦਾ ਜੂਸ ਆਂਵਲੇ ਦਾ ਜੂਸ ਜਾਂ ਨਿੰਬੂ ਦਾ ਜੂਸ ਪੀਂਦੇ ਹੋ ਤਾਂ ਤੁਹਾਨੂੰ ਕਦੇ ਵੀ ਸਰੀਰ ਵਿੱਚ ਕਦੇ ਵੀ ਦਰਦ ਦੀ ਬਿ-ਮਾ-ਰੀ ਨਹੀਂ ਹੋਵੇਗੀ।
ਜੇਕਰ ਤੁਸੀ ਇਹ ਵੀ ਨਹੀਂ ਕਰ ਸਕਦੇ ਤਾਂ ਸਭ ਤੋਂ ਸ-ਰ-ਲ ਤੇ ਆ-ਸਾ-ਨ ਉ-ਪਾ-ਅ ਹੈ ਕਿ ਤੁਸੀਂ ਸਵੇਰੇ ਉੱਠ ਕੇ ਇਕ ਗਲਾਸ ਗੁ-ਨ–ਗੁ-ਣਾ ਗਰਮ ਪਾਣੀ ਪੀਓ ਜੇਕਰ ਤੁਸੀਂ ਇਸ ਤਰਾਂ ਕਰੋਗੇ ਤਾਂ ਤੁਹਾਡੇ ਕਦੇ ਵੀ ਗੋ-ਡੇ ਨਹੀਂ ਦੁਖਣ ਗੇ,ਕਮਰ ਦਰਦ ਨਹੀਂ ਹੋਵੇਗਾ,ਹੱਥ ਪੈਰ ਦਰਦ ਨਹੀਂ ਹੋਣਗੇ ਤੇ 80% ਬਿ-ਮਾ-ਰੀ ਤੁਹਾਡੇ ਸਰੀਰ ਵਿਚ ਖ-ਤ-ਮ ਹੋ ਜਾਵੇਗੀ। ਜੇਕਰ ਕਿਸੇ ਦੇ ਗੋਡੇ ਦ-ਰ-ਦ ਹੁੰਦੇ ਹਨ,ਕਮਰ ਦਰਦ ਹੁੰਦੀ ਹੈ ਜਾਂ ਹੱਥ ਪੈਰ ਦਰਦ ਹੁੰਦੇ ਹਨ ਤਾਂ 250ਗ੍ਰਾਮ ਮੇਥੀ ਦਾਣੇ
100ਗ੍ਰਾਮ ਅਜਵਾਇਣ ਤੇ 50ਗ੍ਰਾਮ ਜੀਰਾ ਲੈ ਲਵੋ ਤੇ ਇਹਨਾਂ ਨੂੰ ਅਲੱਗ-ਅਲੱਗ ਕੁੱਟ ਕੇ ਪਾਉਡਰ ਬਣਾ ਲਵੋ ਤੇ ਬਾਅਦ ਵਿਚ ਇਹਨਾਂ ਤਿੰਨਾਂ ਚੀਜਾਂ ਨੂੰ ਮਿਕਸ ਕਰ ਲੈਣਾ ਹੈ ਤੇ ਫਿਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇਕ ਚੌਥਾਈ ਚਮਚ ਇਸ ਪਾਉਡਰ ਦਾ ਇਕ ਗਲਾਸ ਗੁਨਗੁਣੇ ਪਾਣੀ ਨਾਲ ਲੈ ਲੈਣਾ ਹੈ ਤੇ ਜੇਕਰ ਤੁਸੀਂ ਇਸ ਨੂੰ 10 ਤੋਂ 15 ਦਿਨ ਲੈ ਕੇ ਦੇਖੋ ਗੇ ਤਾਂ ਤੁਹਾਡੀਆਂ ਬਹੁਤ ਸਾਰੀਆਂ ਬਿ-ਮਾ-ਰੀ-ਆ ਖ-ਤ-ਮ ਹੋ ਜਾਣ ਗੀਆਂ ਤੇ ਤੁਹਾਨੂੰ ਫਰਕ ਦਿਖਣਾ ਸ਼ੁਰੂ ਹੋ ਜਾਵੇਗਾ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ