ਫਰਿਜ਼ ਵਿਚ ਇਹ ਫਲ ਅਤੇ ਸਬਜ਼ੀਆਂ ਰੱਖੋਂਗੇ ਤਾਂ ਜ਼ਹਿਰ ਬਣ ਜਾਣਗੀਆਂ

ਵੀਡੀਓ ਥੱਲੇ ਜਾ ਕੇ ਦੇਖੋ,ਫਰਿੱਜ ਵਿੱਚ ਇਹ ਫਲ ਅਤੇ ਸਬਜ਼ੀ ਭੁੱਲ ਕੇ ਵੀ ਨਹੀਂ ਰੱਖਣੀਆਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੋਵੇਗਾ ਨਹੀਂ ਤਾਂ ਤੁਹਾਡੇ ਸਰੀਰ ਦੇ ਨਾਲ ਸ-ਮੱ-ਸਿ-ਆ-ਵਾਂ ਹੋ ਸਕਦੀਆਂ ਹਨ।ਕਿਉਂਕਿ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਤੁਸੀਂ ਫ-ਰਿੱ-ਜ ਵਿੱਚ ਰੱਖ ਸਕਦੇ ਹੋ ਅਤੇ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਬਾਹਰ ਰੱਖ ਸਕਦੇ ਹੋ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਤੁਸੀਂ ਖ਼ਰਬੂਜੇ ਨੂੰ ਫ-ਰਿੱ-ਜ ਦੇ ਵਿੱਚ

ਨਹੀਂ ਰੱਖਣਾ ਤੁਸੀ ਖ਼ਰਬੂਜੇ ਨੂੰ ਰਸੋਈ ਦੇ ਵਿੱਚ ਬਾਹਰ ਰੱਖ ਸਕਦੇ ਹੋ ਜਾਂ ਕਮਰੇ ਦੇ ਵਿੱਚ ਰੱਖ ਸਕਦੇ ਹੋ। ਅਤੇ ਤੁਸੀਂ ਬੈਂ-ਗ-ਣ ਨੂੰ ਵੀ ਫਰਿੱਜ ਵਿੱਚ ਨਹੀਂ ਰੱਖਦਾ ਕਿਉਂਕਿ ਇਹ ਜਲਦੀ ਖਰਾਬ ਹੋ ਜਾਂਦਾ ਹੈ। ਆਲੂ ਨੂੰ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਜਲਦੀ ਖ-ਰਾ-ਬ ਹੋ ਜਾਂਦੀਆਂ ਹਨ। ਕਿਉਂਕਿ ਇਹ ਚੀਜ਼ਾਂ ਬਾਹਰ ਸਹੀ ਰਹਿੰਦੀਆਂ ਹਨ। ਅਤੇ ਕਿਸੇ ਵੀ ਤਰ੍ਹਾਂ ਦੀ ਮਿਰਚ ਹੈ ਤਾਂ ਉਸ ਨੂੰ ਵੀ ਫ-ਰਿੱ-ਜ ਦੇ ਵਿੱਚ ਨਹੀਂ ਰੱਖਣਾ ਚਾਹੀਦਾ।

WhatsApp Group (Join Now) Join Now

ਇਸ ਨੂੰ ਹਵਾਦਾਰ ਚੀਜਾਂ ਦੇ ਵਿਚ ਰੱਖਣਾ ਚਾਹੀਦਾ ਹੈ ਬਾਹਰ ਰੱਖਣਾ ਚਾਹੀਦਾ ਹੈ ਕਿਉਂਕਿ ਜੀਵ ਫ਼-ਰਿੱ-ਜ ਵਿੱਚ ਰੱਖ ਦਿੰਦੇ ਹਾਂ ਤਾਂ ਇਸ ਵਿਚਲੇ ਤੱ-ਤ ਸਾਰ ਖ-ਤ-ਮ ਹੋ ਜਾਂਦੇ ਹਨ। ਅਤੇ ਪਿ-ਆ-ਜ਼ ਨੂੰ ਵੀ ਬਾਹਰ ਹੀ ਰੱਖਣਾ ਚਾਹੀਦਾ ਹੈ। ਇਸ ਗੱਲ ਦਾ ਖਿ-ਆ-ਲ ਰੱਖਿਉ ਪਿਆਜ਼ ਅਤੇ ਆਲੂ ਨੂੰ ਇਕੱਠੇ ਨਹੀਂ ਰੱਖਣਾ ਚਾਹੀਦਾ। ਅਤੇ ਉਸ ਤੋਂ ਇਲਾਵਾ ਦੇ ਫ਼ਲਾਂ ਦੀ ਗੱਲ ਕਰੀਏ ਤਾਂ ਪ-ਪੀ-ਤਾ ਅਤੇ ਅੰਬ ਇਹਨਾਂ ਨੂੰ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ। ਕਿਉਂਕਿ ਇਹ

ਜਲਦੀ ਖ-ਰਾ-ਬ ਹੋ ਜਾਂਦੇ ਹਨ ਟਮਾਟਰ ਨੂੰ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਜਲਦੀ ਖ-ਰਾ-ਬ ਹੋ ਜਾਂਦਾ ਹੈ। ਅਤੇ ਲਸਣ ਨੂੰ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ। ਸਾਨੂੰ ਰਾਤ ਨੂੰ ਉਨ੍ਹਾਂ ਹੀ ਆਟਾ ਰੋਟੀ ਬਣਾਉਣ ਦੇ ਲਈ ਤਿਆਰ ਕਰਨਾ ਚਾਹੀਦਾ ਹੈ ਜਿੰਨੀਆਂ ਰੋਟੀਆਂ ਦਾ ਸੇ-ਵ-ਨ ਕਰਨਾ ਹੈ ਫਾ-ਲ-ਤੂ ਆਟਾ ਫ਼-ਰ-ਜ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂ ਕਿ ਜਿਹੜੀਆਂ ਹੋਰ ਚੀਜ਼ਾਂ ਫ-ਰਿੱ-ਜ ਵਿੱਚ ਹੁੰਦੀਆਂ ਹਨ

ਉਨ੍ਹਾਂ ਦੇ ਬੈ-ਕ-ਟੀ-ਰੀ-ਆ ਉਸ ਆਟੇ ਦੇ ਵਿਚ ਚਲੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਜਦੋਂ ਆਪਾ ਉਸ ਦੀਆਂ ਰੋਟੀਆਂ ਬਣਾ ਕੇ ਖਾਂਦੇ ਹਾਂ ਤਾਂ ਫਰਿੱਜ ਜੀ ਵਿਚਾਲੇ ਇਹ ਜੋ ਠੰਢ ਹੁੰਦੀ ਹੈ ਜਾਂ ਫਿਰ ਦਿੱਲੀ ਵਿਚ ਜੋ ਕਿ ਬੈ-ਕ-ਟੀ-ਰੀ-ਆ ਹੁੰਦੇ ਹਨ ਉਹ ਸਾਡੇ ਦੇ ਵਿਚ ਹੁੰਦੇ ਹਨ ਅਤੇ ਉਹ ਸਾਡੇ ਪੇਟ ਵਿੱਚ ਜਾਕੇ ਸ-ਮੱ-ਸਿ-ਆ ਪੈਦਾ ਕਰ ਸਕਦੇ ਹਨ। ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਫ-ਰਿੱ-ਜ ਦੇ ਵਿੱਚ ਨਹੀਂ ਰੱਖਣਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *