Dalachini ਦੇ ਫਾਇਦੇ-ਜਾਣੋ ਕਿਹੜੀ ਬਿਮਾਰੀ ਵਿੱਚ ਕਿਸ ਤਰ੍ਹਾਂ ਲੈਣੀ

ਦਾਲਚੀਨੀ ਦੇ ਫ਼ਾਇਦੇ,ਜੇਕਰ ਤੁਹਾਡੇ ਵੀ ਹੱਥ ਪੈਰ ਸੁੰਨ ਜਿਹੇ ਹੋ ਜਾਂਦੇ ਹਨ ਅਤੇ ਸੌਂ ਜਾਂਦੇ ਹਨ ਅਤੇ ਉਨ੍ਹਾਂ ਦੇ ਵਿਚ ਬਾਈਬ੍ਰੇਸ਼ਨ ਜਿਹੀ ਹੁੰਦੀ ਰਹਿੰਦੀ ਹੈ,ਹੱਡੀਆਂ ਦੀ ਕਮਜ਼ੋਰੀ ਹੋ ਗਈ ਹੈ ਤੁਹਾਡੇ ਜੋੜ ਦਰਦ ਕਰਦੇ ਰਹਿੰਦੇ ਹਨ ਨਾੜਾਂ ਬਲਾਕ ਹੋ ਗਈਆਂ ਹਨ ਤਾਂ ਤੁਸੀਂ ਇਸ ਨੁਸਖਿਆਂ ਦਾ ਇਸਤੇਮਾਲ ਕਰ ਸਕਦੇ ਇਸ ਨਾਲ ਤੁਹਾਡੇ ਹੱਥ ਪੈਰ ਨਹੀਂ ਸੋਂਹਦੇ ਕਈ ਲੋਕ ਹੁੰਦੀਆਂ ਜਿਨ੍ਹਾਂ ਦੇ ਹੱਥ ਪੈਰ ਸੌਂ ਜਾਂਦੇ ਹਨ ਅਤੇ ਉਨ੍ਹਾਂ ਦੇ ਸਰੀਰ ਦੇ ਵਿੱਚ ਇੱਕ ਵਾਈਬ੍ਰੇਸ਼ਨ ਜਿਹੀ ਹੁੰਦੀ ਹੈ

ਜਿਸ ਨਾਲ ਹੱਥਾਂ ਪੈਰਾਂ ਦੇ ਵਿਚ ਸੁੰਨਾਪਣ ਆ ਜਾਂਦਾ ਹੈ,ਮੋਟਾਪੇ ਨੂੰ ਬਹੁਤ ਤੇਜ਼ੀ ਨਾਲ ਘੱਟ ਕਰਦੀ ਹੈ ਇਹ ਸਾਡੇ ਸਰੀਰ ਦੇ ਸਾਰੇ ਅੰਗਾਂ ਤੇ ਜੰਮੀ ਹੋਈ ਚਰਬੀ ਨੂੰ ਬਹੁਤ ਜਲਦ ਪਿਘਲਾ ਦਿੰਦੀ ਹੈ ਲਟਕਦੇ ਪੇਟ ਨੂੰ ਘੱਟ ਕਰ ਦਿੰਦੀ ਹੈ ਇਸ ਤੋਂ ਇਲਾਵਾ ਇਹ ਸਰੀਰ ਦੇ ਟੁੱਟਦੇ ਹੋਏ ਟਿਸ਼ੂਜ਼ ਨੂੰ ਬਹੁਤ ਜਲਦ ਰਿਪੇਅਰ ਕਰਦੀ ਹੈ ਅਤੇ ਜੇਕਰ ਤੁਹਾਡੇ ਸਰੀਰ ਵਿੱਚ ਖ਼ੂਨ ਰੁਕ ਜਾਂਦਾ ਹੈ ਜਿਸ ਕਰ ਕੇ ਹੱਥ ਪੈਰ ਸੌਂ ਜਾਂਦੇ ਹਨ ਅਤੇ ਉਸ ਨੂੰ ਸਹੀ ਕਰਨ ਦੇ ਲਈ ਤੁਸੀਂ ਦੁੱਧ ਨੂੰ ਗਰਮ ਕਰ ਕੇ ਉਸ ਵਿੱਚ ਅੱਧਾ ਚਮਚ ਹਲਦੀ ਪਾ

WhatsApp Group (Join Now) Join Now

ਕੇ ਉਸ ਦਾ ਸੇਵਨ ਕਰ ਸਕਦੇ ਹੋ ਜੇਕਰ ਤੁਸੀਂ ਦੁੱਧ ਵਿਚ ਨਹੀਂ ਪੀਣਾ ਗਰਮ ਕਰ ਕੇ ਤੁਸੀਂ ਉਸ ਨੂੰ ਗਰਮ ਕਰਕੇ ਉਸ ਵਿੱਚ ਥੋੜ੍ਹੀ ਜਿਹੀ ਹਲਦੀ ਅੱਧਾ ਚਮਚ ਹਲਦੀ ਮਿਲਾ ਕੇ ਉਸ ਵਿੱਚ ਸੇਵਨ ਕਰ ਸਕਦੇ ਹੋ ਤੁਸੀਂ ਏਰੇਨਾ ਵਿੱਚ ਮਿੱਠੇ ਨੂੰ ਬਣਾਉਣ ਦੇ ਲਈ ਥੋੜ੍ਹਾ ਜਿਹਾ ਗੁੜ ਪਾ ਸਕਦੇ ਹੋ ਜਿਸ ਨਾਲ ਸਰੀਰ ਵਿੱਚ ਗਰਮੀ ਆਵੇਗੀ ਤੁਰ ਗਿਆ ਖ਼ੂਨ ਚੱਲਣ ਲੱਗ ਜਾਵੇਗਾ ਪਰ ਸੌਣ ਦੀ ਸਮੱਸਿਆ ਠੀਕ ਹੋਵੇਗੀ ਅਤੇ ਇਸ ਤੋਂ ਇਲਾਵਾ ਦੱਸਿਆ ਕੋਰ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਦਾਲਚੀਨੀ

ਦੇ ਟੁਕੜੇ ਲੈਣੇ ਹਨ,ਇਕ ਗਿਲਾਸ ਗੁਣਗੁਣੇ ਪਾਣੀ ਵਿੱਚ ਅੱਧਾ ਚਮਚ ਦਾਲਚੀਨੀ ਇਕ ਨਿੰਬੂ ਦਾ ਰਸ ਅਤੇ ਇੱਕ ਚਮਚ ਸ਼ਹਿਦ ਮਿਲਾ ਲਓ ਜੇ ਤੁਹਾਨੂੰ ਡਾਇਬਿਟੀਜ਼ ਹੈਂਪਸ਼ਾਇਰ ਦਾ ਇਸਤੇਮਾਲ ਨਾ ਕਰੋ ਇਸ ਤੋਂ ਇਲਾਵਾ ਜੇ ਤੁਹਾਨੂੰ ਜੋੜਾਂ ਵਿੱਚ ਦਰਦ ਨੀਂਦ ਨਾ ਆਉਣ ਦੀ ਸਮੱਸਿਆ ਅਤੇ ਦਿਮਾਗ ਦੀ ਕਮਜ਼ੋਰੀ ਹੈ ਤਾਂ ਇਸਦੇ ਲਈ ਰਾਤ ਨੂੰ ਸੌਂਦੇ ਸਮੇਂ ਇਕ ਗਿਲਾਸ ਦੁੱਧ ਵਿੱਚ ਅੱਧਾ ਚਮਚ ਦਾਲਚੀਨੀ ਮਿਲਾ ਕੇ ਲਓ ਇਸ ਨਾਲ ਇਹ ਸਭ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੇ ਅਤੇ

ਤੁਸੀਂ ਇਕ ਇੰਚ ਦੋ ਇੰਚ ਦਾਲਚੀਨੀ ਦਾ ਟੁਕੜਾ ਲੈ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਗਲਾਸ ਪਾਣੀ ਲੈਣਾ ਹੈ ਅਤੇ ਇਹ ਪਾਣੀ ਗਰਮ ਹੋਣਾ ਚਾਹੀਦਾ ਹੈ ਇਸ ਪਾਣੀ ਦੇ ਵਿੱਚ ਤੁਸੀਂ ਇਸ ਦਾਲਚੀਨੀ ਦੇ ਟੁਕੜਿਆਂ ਨੂੰ ਪਾ ਕੇ ਰੱਖਦਾ ਹੈ ਤਿੰਨ ਘੰਟੇ ਤੁਸੀਂ ਇਸ ਵਿਚ ਰਹਿਣ ਦੇਣਾ ਹੈ ਅਤੇ ਉਸ ਤੋਂ ਬਾਅਦ ਉਸ ਪਾਣੀਪਾਣੀ ਨੂੰ ਬਰਤਨ ਵਿੱਚ ਪਾ ਦੇਣਾ ਹੈ ਅਤੇ ਉਸ ਪਾਣੀ ਨੂੰ ਹਲਕੀ ਅੱਗ ਤੇ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਜਦੋਂ ਇਸ ਦਾਲਚੀਨੀ ਦੇ ਟੁਕੜੇ ਦਾ ਸਾਰਾ ਅਸਰ ਉਸ ਪਾਣੀ ਵਿੱਚ ਆ ਜਾਵੇ ਉਸ ਤੋਂ

ਬਾਅਦ ਤੁਸੀਂ ਇਸ ਪਾਣੀ ਨੂੰ ਛਾਣ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਇਸ ਦਾ ਦਿਨ ਦੇ ਵਿੱਚ ਕਦੋਂ ਵੀ ਸੇਵਨ ਕਰ ਸਕਦੇ ਉਹ ਸਵੇਰੇ ਵੀ ਕਰ ਸਕਦੇ ਉਹ ਖਾਣਾ ਖਾਣ ਤੋਂ ਕੁਝ ਸਮੇਂ ਬਾਅਦ ਕਰ ਸਕਦੇ ਹੋ ਅਤੇ ਤੁਸੀਂ ਇਸ ਦਾ ਇਸਤੇਮਾਲ ਕਦੋਂ ਵੀ ਕਰ ਸਕਦੀ ਇਸ ਨਾਲ ਤੁਹਾਡੇ ਸਰੀਰ ਵਿਚ ਖੂਨ ਦੀ ਸਰਕਲ ਸਹੀ ਵਜਾਏਗਾ ਕਿਉਂਕਿ ਇਹ ਸਰੀਰ ਵਿੱਚ ਪੂਰੀ ਕੋਲੈਸਟ੍ਰੋਲ ਨੂੰ ਘਟਾਉਂਦੀ ਹੈ ਜੇ ਤੁਹਾਨੂੰ ਡਾਈਬਿਟੀਜ਼ ਹੇਮੰਤ ਦਾਲਚੀਨੀ ਤੁਹਾਡੇ ਲਈ ਇਕ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ

ਸਰੀਰ ਦੇ ਵਿਚ ਸੁੰਨਾਪਣ ਨਹੀਂ ਆਵੇਗਾ ਤੁਹਾਡੇ ਸਰੀਰ ਹੱਥ ਪੈਰ ਨਹੀਂ ਸੌਣਗੇ ਖੂਨ ਦਾ ਸਰਕਲ ਸਹੀ ਰਹੇਗਾ ਹੱਥਾਂ ਪੈਰਾਂ ਦੀ ਬਲੌਕੇਜ ਨਹੀਂ ਹੋਵੇਗੀ ਜੋੜ ਦਰਦ ਨਹੀਂ ਕਰਨਗੇ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਖਾਣਾ ਖਾਣ ਤੋਂ ਕੁਝ ਸਮਾਂ ਪਹਿਲਾਂ ਦੇ ਕੁਝ ਸਮੇਂ ਬਾਅਦ ਇਸ ਦਾ ਇਸਤੇਮਾਲ ਨਹੀਂ ਕਰਨਾ ਖਾਣਾ ਖਾਣ ਤੋਂ ਇਕ ਘੰਟੇ ਬਾਅਦ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਖਾਣਾ ਖਾਣ ਤੋਂ ਤੁਸੀਂ ਇੱਕ ਦੋ ਘੰਟੇ ਪਹਿਲਾਂ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *