ਜਾਣੋ ਆਲੂ ਦੇ ਛਿਲਕਿਆਂ ਦੇ ਇਹ ਚਮਤਕਾਰੀ ਫਾਇਦੇ

ਵੀਡੀਓ ਥੱਲੇ ਜਾ ਕੇ ਦੇਖੋ,ਕੀ ਤੁਸੀਂ ਜਾਣਦੇ ਹੋ ਕਿ ਆਲੂ ਦੇ ਛਿਲਕੇ ਵੀ ਸਿਹਤ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦੇ ਹਨ। ਆਲੂ ਦੇ ਛਿਲਕਿਆਂ ਵਿੱਚ ਵੀ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਅਤੇ ਇਹ ਪ੍ਰੋਟੀਨ ਅਤੇ ਖਣਿਜਾਂ ਨਾਲ ਭਰਪੂਰ ਹੁੰਦੇ ਹਨ। ਇਹ ਤੁਹਾਡੀ ਚ-ਮ-ੜੀ ਲਈ ਵੀ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ। ਆਲੂ ਦੇ ਛਿਲਕਿਆਂ ‘ਚ ਆਲੂਆਂ ਦੇ ਮੁਕਾਬਲੇ 7 ਗੁਣਾ ਜ਼ਿਆਦਾ ਕੈ-ਲ-ਸ਼ੀ-ਅ-ਮ ਅਤੇ 17 ਗੁਣਾ ਜ਼ਿਆਦਾ ਆਇਰਨ ਹੁੰਦਾ ਹੈ।

ਆਲੂ ਦੇ ਛਿਲਕੇ ‘ਚ ਮੌਜੂਦ ਬੀ-ਟਾ-ਕੈ-ਰੋ-ਲਿ-ਨ ਤੁਹਾਡੀ ਪਾਚਨ ਤੰਤਰ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ ਅਤੇ ਇਹ ਸਰੀਰ ਦੀ ਇ-ਮਿ-ਊ-ਨ ਸਿ-ਸ-ਟ-ਮ ਨੂੰ ਵੀ ਬਹੁਤ ਵਧੀਆ ਰੱਖਦਾ ਹੈ। ਆਲੂਆਂ ਦੀ ਤੁਲਨਾ ‘ਚ ਇਸ ਦੇ ਛਿਲਕੇ ‘ਚ ਚਰਬੀ ਬਹੁਤ ਘੱਟ ਹੁੰਦੀ ਹੈ ਅਤੇ ਇਹ ਭਾਰ ਘਟਾਉਣ ਦਾ ਵੀ ਕੰਮ ਕਰਦਾ ਹੈ।ਆਲੂ ਦੇ ਛਿਲਕੇ ਐਂ-ਟੀ-ਆਕਸੀਡੈਂਟ ਦੇ ਤੌਰ ‘ਤੇ ਵੀ ਕੰਮ ਕਰਦੇ ਹਨ ਅਤੇ ਇਸ ਵਿਚ ਕ-ਲੋ-ਰੋ-ਜੇ-ਨਿ-ਕ ਐ-ਸਿ-ਡ ਵੀ ਪਾਇਆ ਜਾਂਦਾ ਹੈ,

ਜੋ ਕੈਂ-ਸ-ਰ ਨਾਲ ਲ-ੜ-ਨ ਵਿਚ ਮਦਦ ਕਰਦਾ ਹੈ। ਆਲੂ ਦੇ ਛਿਲਕੇ ਸੈੱਲਾਂ ਨੂੰ ਠੀਕ ਕਰਨ ਦਾ ਕੰਮ ਵੀ ਕਰਦੇ ਹਨ।ਆਲੂ ਦੇ ਛਿਲਕਿਆਂ ਵਿੱਚ ਵਿਟਾਮਿਨ-ਸੀ, ਵਿਟਾਮਿਨ ਬੀ, ਫਾਸਫੋਰਸ, ਮੈ-ਗ-ਜ਼ੀ-ਨ, ਪੋਟਾਸ਼ੀਅਮ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ। ਇਹ ਪੋਸ਼ਕ ਤੱਤ ਨਾ ਸਿਰਫ਼ ਤੁਹਾਡੀ ਸਿਹਤ ਨੂੰ ਠੀਕ ਰੱਖਦੇ ਹਨ, ਸਗੋਂ ਤੁਹਾਡੀਆਂ ਅੱਖਾਂ ਅਤੇ ਚ-ਮ-ੜੀ ਨੂੰ ਕਈ ਬਿ-ਮਾ-ਰੀ-ਆਂ ਤੋਂ ਵੀ ਬਚਾਉਂਦੇ ਹਨ।

ਆਲੂ ਦੇ ਛਿਲਕੇ ਵੀ ਮੈ-ਟਾ-ਬੋ-ਲਿ-ਜ਼-ਮ ਨੂੰ ਸਹੀ ਰੱਖਣ ‘ਚ ਮਦਦ ਕਰਦੇ ਹਨ। ਆਲੂ ਦੇ ਛਿਲਕਿਆਂ ਵਿੱਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਅਨੀਮੀਆ ਦੇ ਖ਼-ਤ-ਰੇ ਨੂੰ ਘੱਟ ਕਰਦਾ ਹੈ।ਜੇਕਰ ਤੁਸੀਂ ਚਮੜੀ ਨੂੰ ਨਿ-ਖਾ-ਰ-ਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਲੂ ਦੇ ਛਿਲਕੇ ਨੂੰ ਪੀਸ ਕੇ ਰੂੰ ਦੇ ਜ਼ਰੀਏ ਚਿਹਰੇ ‘ਤੇ ਨਿਯਮਿਤ ਰੂਪ ਨਾਲ ਲਗਾਓ, ਅਜਿਹਾ ਕਰਨ ਨਾਲ ਤੁਹਾਡੀ ਚਮੜੀ ਹਮੇਸ਼ਾ ਜਵਾਨ ਰਹੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇ-ਸ-ਤੇ-ਮਾ-ਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸ-ਲਾ-ਹ ਤੋ ਸਾਡੇ ਵਲੋ ਦਿੱਤੀ ਗਈ ਜਾ-ਣ-ਕਾ-ਰੀ ਨੂੰ ਇ-ਸ-ਤੇ-ਮਾ-ਲ ਨਾ ਕਰੋ ਜੀ. ਜੇ ਤੁਸੀਂ ਇ-ਸ-ਤੇ-ਮਾ-ਲ ਕਰਦੇ ਹੋਜੇ ਕੋਈ ਸ-ਮੱ-ਸਿ-ਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.