ਤੁਹਾਨੂੰ ਬਿੱਲ ਵਿੱਚ ਕਿੰਨੇ ਟੈਕਸ ਪਾਏ ਜਾਂਦੇ ਹਨ-ਬਿਜਲੀ ਦਾ ਬਿੱਲ ਪੜਨਾ ਸਿੱਖੋ

ਵੀਡੀਓ ਥੱਲੇ ਜਾ ਕੇ ਦੇਖੋ,ਬਿਜਲੀ ਦੇ ਬਿੱਲ ਨੂੰ ਪ-ੜ-ਨ ਦਾ ਤਰੀਕਾ ਸਾਨੂੰ ਪਤਾ ਲੱਗੇ ਬਿ-ਜ-ਲੀ ਦੇ ਬਿਲ ਉੱਤੇ ਕਿਹੜੇ-ਕਿਹੜੇ ਟੈ-ਕ-ਸ ਲੱਗ ਰਹੇ ਹਨ, ਜਿਹੜੇ ਪਹਿਲਾਂ ਬਿਲ ਆਉਂਦੇ ਸਨ ਉਹ ਛੋਟੇ ਹੁੰਦੇ ਸਨ ਉਸ ਵਿਚ ਪੂਰੀ ਜਾ-ਣ-ਕਾ-ਰੀ ਨਹੀਂ ਲਿਖੀ ਹੁੰਦੀ ਸੀ ਪਰ ਜਿਹੜੇ ਹੁਣ ਬਿਲ ਆ ਰਹੇ ਹਨ ਉਹ ਥੋੜ੍ਹੀ ਲੰਬੇ ਜਿਹੇ ਅਤੇ ਥੋੜੇ ਚੋੜੇ ਜਿਹੇ ਹੁੰਦੇ ਹਨ, ਜਿਵੇਂ ਕਿ ਇੱਕ ਵੀਰ ਨੂੰ 2460 ਰੁਪਈਏ ਬਿੱਲ ਆਇਆ ਹੈ ਪਰ ਇਸ ਵਿੱਚ ਉਸ ਦੀ ਬਿਜਲੀ ਦੀ ਖ-ਪ-ਤ ਸਿਰਫ ਉੱਨੀ ਸੌ ਰੁਪਈਆ ਹੈ

ਬਾਕੀ ਜਿਹੜੇ ਪੈਸੇ ਹਨ ਉਹ ਟੈਕਸ ਲੱਗਿਆ ਹੋਇਆ ਹੈ, ਜਿਹੜਾ ਆਪਾਂ ਨੂੰ ਵੇਚ ਟੈਕਸ ਪਿਆ ਹੈ ਉਹ ਕਿਹੜੇ-ਕਿਹੜੇ ਟੈਕਸ ਹਨ ਉਹਨਾਂ ਬਾਰੇ ਆਪ ਜੀ ਨੂੰ ਦੱਸਦੇ ਹਾਂ ਕਿ ਆਪਾਂ ਨੂੰ ਆਪਣੀ ਬਿਜਲੀ ਦੀ ਖ-ਪ-ਤ ਘੱਟ ਹੁੰਦੀ ਹੈ ਉਸ ਤੋਂ ਵੱਧ ਬਿੱਲ ਆਉਂਦਾ ਹੈ ਉਸ ਵਿਚ ਕਿਹੜੇ-ਕਿਹੜੇ ਟੈ-ਕ-ਸ ਹੁੰਦੇ ਹਨ, ਇਸ ਉਪਰ ਕਈ ਪ੍ਰ-ਕਾ-ਰ ਦੀਆਂ ਸ-ਪ-ਲਾ-ਈ ਦੇ ਕੁ-ਨੈ-ਕ-ਸ਼-ਨ ਦਿੱਤੇ ਹੁੰਦੇ ਹਨ ਜਿਵੇਂ ਕਿ ਡੀ ਐਸ ਸਪਲਾਈ, ਐੱਨ ਆਰ ਐਸ ਐਸ,ਐਸ ਪੀ,

ਹਨ ਐਮ ਐਸ, ਐਲ ਐਸ,ਪਰ ਜਿਹੜਾ ਅੱਜ ਆਪਾ ਨੂੰ ਬਿੱਲ ਆਉਂਦਾ ਹੈ ਉਹ ਡੀ ਐਸ ਸ-ਪ-ਲਾ-ਈ ਵਾਲਾ ਹੁੰਦਾ ਹੈ, ਜੇਕਰ ਤੁਹਾਡਾ 2 ਕਿਲੋ ਵਾਟ ਤੋਂ ਵੱਧ ਬਿਜਲੀ ਦੀ ਖ-ਪ-ਤ ਹੈ ਤਾਂ 60 ਰਪਈਏ ਕਿਲੋਵਾਟ ਦੇ ਲੱਗ ਜਾਣਗੇ ਜੇਕਰ 7 ਤੋਂ ਲੈ ਕੇ 50 ਤੱਕ ਦਾ ਕਿਲੋਵਾਟ ਤੱਕ ਤੁਹਾਡੀ ਖ-ਪ-ਤ ਹੈ ਤਾਂ ਤੁਹਾਨੂੰ ਪਚੱਤਰ ਰੁਪਏ ਕਿਲੋ ਵਾਟ ਤੱਕ ਦੇ ਲੱਗ ਜਾਣਗੇ, ਏਕ ਟੈਕਸ ਇਸ ਉਪਰ ਇਹ ਹੁੰਦਾ ਹੈ ਕਿ ਜੇਕਰ ਆਪਾਂ ਘਰ ਵਿੱਚ 1 light ਵੀ ਨਹੀਂ ਜਗਾਈ ਤਾਂ ਵੀ ਸਾਨੂੰ 112 ਰੁਪਏ ਹੈ ਸਾਨੂੰ ਇਹ ਖਰਚਾ ਲਗ ਹੀ ਜਾਣਾ ਹੈ

ਚਾਹੇ ਅਸੀਂ ਬਿਜਲੀ ਚਲਾਈ ਹੈ ਚਾਹੇ ਨਹੀਂ ਚਲਾਈ, ਇਸ ਉਪਰ ਇਕ ਹੋਰ ਟੈਸਟ ਹੁੰਦਾ ਹੈ ਫਿਓਲ ਕੋਸਟ ਐ-ਡ-ਜ-ਸ-ਟ-ਮੈ-ਟ ਇਹ ਉਹ ਚੀਜ਼ ਹੁੰਦੀ ਹੈ ਜਦੋਂ ਕਈ ਵਾਰ ਜਦੋਂ ਕਈ ਵਾਰ ਪਿੱਛੋਂ ਬਿਜਲੀ ਦੀ ਕ-ਮੀ ਆ ਜਾਂਦੀ ਹੈ ਤਾਂ ਬਿਜਲੀ ਸਾਨੂੰ ਬਾਹਰੋਂ ਲੈਣੀ ਪੈਂਦੀ ਹੈ ਤਾਂ ਜੇਕਰ ਉਹ ਬਿਜਲੀ ਮਹਿਕਮੇ ਨੂੰ ਮ-ਹਿੰ-ਗੀ ਮਿਲਦੀ ਹੈ ਤਾਂ ਸਾਨੂੰ ਵੀ ਉਸ ਦਾ ਹਰਜਾਨਾ ਭ-ਰ-ਨਾ ਪੈਂਦਾ ਹੈ, ਅਤੇ ਜੋ ਆਪਣਾ ਆਪਣਾ ਮੀਟਰ ਲੱਗਿਆ ਹੁੰਦਾ ਹੈ ਉਸ ਦਾ ਕ-ਰਾ-ਇ-ਆ ਹੁੰਦਾ ਹੈ ਇੱਕੀ ਰੁਪੈ ,

ਜਿਸ ਦਾ ਉਪਰ ਬੋ-ਰ-ਡ ਲੱਗਾ ਹੁੰਦਾ ਹੈ ਉਸ ਦਾ ਕਰਾਇਆ ਹੁੰਦਾ ਹੈ ਦੱਸ ਦਈਏ, ਅਤੇ ਜਿਹੜਾ ਇਹਨਾਂ ਦੋਨਾਂ ਦਾ ਜੋੜ ਬਣ ਗਿਆ ਇਸ ਉਪਰ ਜੀਐਸਟੀ ਲੱਗਾ ਏਸ ਦਾ ਜੋੜ ਲਗਾਕੇ 36 ਰੁਪਈਆ ਬਣ ਜਾਂਦਾ ਹੈ, ਅਤੇ ਉਸ ਤੋਂ ਬਾਅਦ ਜੋ ਤਾਰਾ ਹੁੰਦੀਆਂ ਹਨ ਅਤੇ ਜੋ ਇਨ੍ਹਾਂ ਦਾ ਹੋਰ ਲਾਈਟ ਸਿ-ਸ-ਟ-ਮ ਹੁੰਦਾ ਹੈ, ੳਸ ਦਾ ਟੈਕਸ ਵੀ ਇਸ ਉੱਪਰ ਲਿਖਿਆ ਹੁੰਦਾ ਹੈ, ਅਤੇ ਅੱਗੇ ਆਉਂਦਾ ਹੈ ਗਾਵਾਂ ਦਾ ਟੈਕਸ ਉਹ ਵ ਬਿੱਲ ਵਿਚ ਲਗਾਇਆ ਹੁੰਦਾ ਹੈ,

ਜਾਂ ਜੋ ਅੱਗੇ ਹੁੰਦਾ ਹੈ ਜੋ ਵੀ ਤੁਹਾਡਾ ਜੁ-ਰ-ਮਾ-ਨਾ ਤੁਹਾਨੂੰ ਪਿਛਲੇ ਮਹੀਨੇ ਦਾ ਲੱਗਿਆ ਹੈ ਇਸ ਤਰਾ ਇਸ ਉਪਰ ਸਾਰੀ ਜਾ-ਣ-ਕਾ-ਰੀ ਲਿਖੀ ਹੁੰਦੀ ਹੈ ਤੁਸੀਂ ਇਸਦੀ ਵੀਡੀਓ ਯੂ ਟਿਊਬ ਉਪਰ ਜਾ ਕੇ ਦੇਖ ਸਕਦੇ ਹੋ ਜਿਸ ਨਾਲ ਤੁਹਾਨੂੰ ਬਿਲ ਵੀ ਦਿਖਾਇਆ ਜਾਵੇਗਾ ਅਤੇ ਪੂਰੀ ਜਾ-ਣ-ਕਾ-ਰੀ ਤੁਹਾਨੂੰ ਸਮਝ ਵੀ ਆ ਜਾਵੇਗੀ ਇਸ ਲਈ ਤੁਸੀਂ ਇਸ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਆਪਣੇ ਬਿਲ ਪ-ੜ੍ਹ-ਨਾ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਸਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਕਿਵੇਂ ਟੈਕਸ ਲੱਗ ਰਿਹਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.