ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ ਇਕ ਕੱਪ ਪੇਟ ਖ-ਰਾ-ਬ ਰਹਿੰਦਾ ਹੈ ਕ-ਮ-ਜ਼ੋ-ਰੀ ਪਾਚਨ-ਸ਼ਕਤੀ ਭੁੱਖ ਨਾ ਲੱਗਣਾ ਪੇ-ਟ ਨਾਲ ਸੰ-ਬੰ-ਧ-ਤ ਹੋਰ ਸ-ਮੱ-ਸਿ-ਆ-ਵਾਂ ਨੂੰ ਠੀਕ ਕਰ ਲਈ ਤੁਸੀਂ ਸਿਰਫ ਇਹ ਇੱਕ ਕਪ ਦਾ ਸੇ-ਵ-ਨ ਕਰਨਾ ਹੈ,ਇਸ ਨਾਲ ਤੁਹਾਡੇ ਪੇਟ ਦੀਆ ਸਾਰੀਆ ਸ-ਮ-ਸਿ-ਆ-ਵਾ ਦੂ-ਰ ਹੋ ਜਾਣਗੀਆਂ ਤੁਹਾਨੂੰ ਭੁੱਖ ਵਧੀਆ ਲੱਗੇਗੀ ਖਾਧਾ-ਪੀਤਾ ਵਧੀਆ ਚੰਗੀ ਤਰ੍ਹਾਂ ਹ-ਜ਼-ਮ ਹੋਵੇਗਾ,ਜੇਕਰ ਆਪਣਾ ਪੇਟ ਹੀ ਤੰ-ਦ-ਰੁ-ਸ-ਤ ਨਹੀਂ ਰਹਿੰਦਾ ਤਾਂ
ਆਪ ਨਾ ਕਿਸੇ ਕੰਮ ਨੂੰ ਕਰਨ ਦਾ ਮਨ ਨਹੀਂ ਕਰਦਾ ਅਤੇ ਜੇਕਰ ਪੇਟ ਦੇ ਰੋ-ਗ ਲੱਗ ਜਾਂਦੇ ਹਨ ਤਾਂ ਅੱਗੇ ਚੱਲ ਕੇ ਹੋਰ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ ਕਬਜ਼ ਵਰਗੀਆਂ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਲਈ ਪੇਟ ਜੇਕਰ ਭਾਰਾ ਰਹਿੰਦਾ ਹੈ ਉਸ ਨੂੰ ਠੀਕ ਕਰਨ ਲਈ, ਅਤੇ ਪੇਟ ਦੀਆਂ ਹੋਰ ਸ-ਮੱ-ਸਿ-ਆ-ਵਾਂ ਨੂੰ ਠੀਕ ਕਰ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋਹੁਣ ਗੱਲ ਕਰਦੇ ਹਾਂ ਅਤੇ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕਰਨਾ ਹੈ ਅਤੇ ਕਿਸ ਪ੍ਰਕਾਰ ਸੇ-ਵ-ਨ ਕਰਨਾ ਹੈ,
ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਇਕ ਚੱਮਚ ਸੌਫ਼ ਲੈਣੇ ਹਨ ਇੱਕ ਚਮਚ ਤੁਸੀਂ ਮੇਥੀ ਦਾਣਾ ਦੇਣਾ ਹੈ ਹੁਣ ਤੁਸੀਂ ਬਰਤਨ ਲੈਣਾਂ ਹੈ ਉਸ ਨੂੰ ਗੈਸਟ ਦੇ ਉਪਰ ਰੱਖ ਕੇ ਉਸ ਵਿਚ ਇਕ ਗਲਾਸ ਪਾਣੀ ਪਾ ਦੇਣਾ ਹੈ ਅਤੇ ਫਿਰ ਉਸ ਵਿਚ ਇਹ ਦੋਵੇਂ ਚੀਜ਼ਾਂ ਇੱਕ-ਇੱਕ ਚਮਚ ਪਾ ਦੇਣੀਆਂ ਹਨ,ਅਤੇ ਇਸ ਨੂੰ ਦਸ-ਪੰਦਰਾਂ ਮਿੰਟ ਤੱਕ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ ਜਦੋਂ ਇਸ ਦਾ ਰੰ-ਗ ਬਦਲ ਜਾਵੇ, ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਉਤਾਰ ਕੇ ਇਸ ਨੂ
ਪੋਣੀ ਨਾਲ ਛਾਣ ਕੇ ਇਕ ਗਲਾਸ ਵਿੱਚ ਕੱ-ਢ ਲੈਣਾ ਹੈ ਅਤੇ ਇਸ ਵਿੱਚ ਫਿਰ ਤੁਸੀਂ ਦੋ ਤਿੰਨ ਚੁਟਕੀ ਕਾਲਾ ਲੂਣ ਪਾ ਦੇਣਾ ਹੈ ਫਿਰ ਤੁਸੀਂ ਇਸ ਨੂੰ ਖਾਣਾ ਖਾਣ ਤੋਂ 40 ਮਿੰਟ ਬਾਅਦ ਸੇ-ਵ-ਨ ਕਰਨਾ ਹੈ,ਇਸ ਤਰ੍ਹਾਂ ਇਸ ਨੂੰ ਤਿਆਰ ਕਰਕੇ ਇਸ ਦਾ ਸੇ-ਵ-ਨ ਕਰਨ ਨਾਲ ਤੁਹਾਡੀ ਪਾਚਨ ਸ਼ਕਤੀ ਮ-ਜ਼-ਬੂ-ਤ ਹੋ ਜਾਵੇਗੀ ਤੁਹਾਨੂੰ ਵਧੀਆ ਲੱਗੇਗੀ, ਜੋ ਤੁਹਾਨੂੰ ਕ-ਮ-ਜ਼ੋ-ਰੀ ਆ ਗਈ ਹੈ ਕ-ਮ-ਜ਼ੋ-ਰੀ ਵੀ ਦੂ-ਰ ਹੋ ਜਾਵੇਗੀ,ਇਸ ਨਾਲ ਤੁਹਾਨੂੰ ਪੇਟ ਦੇ ਰੋ-ਗ ਕਬਜ਼ ਵਰਗੀ ਸ-ਮੱ-ਸਿ-ਆ ਨਹੀਂ ਹੋਵੇਗੀ ਕਿ ਇਸ ਵਰਗੀ ਸ-ਮੱ-ਸਿ-ਆ ਨਹੀਂ ਹੋਵੇਗੀ,
ਤੁਹਾਡੀਆਂ ਅੰਤੜੀਆਂ ਮ-ਜ਼-ਬੂ-ਤ ਹੋ ਜਾਣਗੀਆਂ,ਇਸ ਨੁਕਤੇ ਨੂੰ ਤੁਸੀਂ ਉਦੋਂ ਤੱਕ ਵਰਤ ਸਕਦੇ ਹੋ ਜਦੋਂ ਤੱਕ ਤੁਸੀਂ ਠੀਕ ਨਹੀਂ ਹੁੰਦੇ ਅਤੇ ਉਸ ਤੋਂ ਬਾਅਦ ਜੇਕਰ ਤੁਸੀਂ ਇਸ ਨੂੰ ਵਰਤਣਾ ਚਾਹੁੰਦੇ ਹੋ ਤਾਂ ਇਕ ਦਿਨ ਛੱਡ ਕੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇ-ਵ-ਨ ਕਰਨਾ ਹੈ ਜਿਸ ਨਾਲ ਤੁਹਾਡੇ ਪੇਟ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਰਹਿਣਗੇ ਅਤੇ ਤੁਸੀਂ ਤੰ-ਦ-ਰੁ-ਸ-ਤ ਰਹੋਗੇ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ