ਜਮਾਂ ਖਤਮ ਹੋਏ ਲੀਵਰ ਨੂੰ ਦੁਆਰੇ ਖੜਾ ਕਰਦੂ ਆਹ ਫਲ

ਵੀਡੀਓ ਥੱਲੇ ਜਾ ਕੇ ਦੇਖੋ, ਲੀਵਰ ਨੂੰ ਦੁਬਾਰਾ ਤਾਕਤ ਦੇਣ ਲਈ ਤੁਸੀਂ ਇਸ ਫਲ ਦਾ ਇਸਤੇਮਾਲ ਕਰਨਾ ਹੈ, ਇਸ ਨਾਲ ਤੁਹਾਡੇ ਲਿਵਰ ਦੇ ਵਿੱਚ ਦੁਬਾਰਾ ਤਾਕਤ ਆ ਜਾਵੇਗੀ, ਇਹ ਗੱਲ ਆਮ ਤੌਰ ਤੇ ਬਾਜ਼ਾਰ ਵਿਚ ਵੀ ਨਹੀਂ ਮਿਲਦਾ, ਇਸ ਫਲ ਦਾ ਨਾਮ ਹੈ ਚਕੌਤਰਾ ਫਲ ਜਿਸ ਤਰ੍ਹਾਂ ਮੁਸੰਮੀ ਹੁੰਦੀ ਹੈ ਜਿਸ ਤਰ੍ਹਾਂ ਕਿਨੂੰ ਹੁੰਦੇ ਹਨ, ਜਿਵੇਂ ਸੰਤਰੇ ਹੁੰਦੇ ਹਨ ਓਸੇ ਤਰ੍ਹਾਂ ਹੀ ਇਹ ਫਲ ਹੁੰਦਾ ਹੈ, ਬਸ ਇਸ ਦਾ ਉਸ ਨਾਲੋਂ ਅਕਾਰ ਥੋੜ੍ਹਾ ਜਿਹਾ ਵੱਡਾ ਹੁੰਦਾ ਹੈ,

ਤੁਸੀਂ ਚਕੋਤਰਾ ਫਲ ਦੇ google ਫਾਇਦੇ ਵੀ ਪੜ੍ਹ ਸਕਦੇ ਹੋ,ਜੇਕਰ ਕਿਸੇ ਦਾ ਲਿਵਰ ਖ਼ਰਾਬ ਹੋ ਗਿਆ ਹੈ ਉਸ ਦਾ ਆਕਾਰ ਵੱਧ ਗਿਆ ਹੈ, ਉਸ ਸਮੱਸਿਆ ਨੂੰ ਠੀਕ ਕਰਨ ਦੇ ਵਿਚ ਇਹ ਬਹੁਤ ਵੱਡਾ ਕੰਮ ਕਰਦਾ ਹੈ, ਜਦੋਂ ਇਹ ਫਲ ਪਕ ਜਾਂਦਾ ਹੈ ਤਾਂ ਇਸ ਦਾ ਆਕਾਰ ਦੋ ਕਿੱਲੋ ਢਾਈ ਕਿਲੋ ਦੇ ਬਰਾਬਰ ਹੋ ਜਾਂਦਾ,ਜਦੋਂ ਤੁਸੀਂ ਇਸ ਫਲ ਨੂੰ ਕੱਟਦੇ ਹੋ ਤਾਂ ਇਸ ਦੇ ਵਿਚਕਾਰ ਜਿਸ ਤਰ੍ਹਾਂ ਉਸ ਸਮੇਂ ਹੁੰਦੀ ਹੈ ਉਸੇ ਤਰ੍ਹਾਂ ਇੱਕ ਛੋਟਾ ਜਿਹਾ ਫਲ ਨਿਕਲਦਾ ਹੈ,

WhatsApp Group (Join Now) Join Now

ਇਸ ਦਾ ਲੋਕ ਆਚਾਰ ਵੀ ਪਾ ਲੈਂਦੇ ਹਨ,ਇਸ ਦਾ ਅਚਾਰ ਬਹੁਤ ਹੀ ਸਵਾਦ ਬਣਦਾ ਹੈ,2 ਦੂਸਰਾ ਤਰੀਕਾ ਇਕ ਹੋਰ ਹੁੰਦਾ ਹੈ ਇਸ ਨੂੰ ਕੱਟ ਕੇ ਇਸ ਨੂੰ ਸੁਕਾ ਲਿਆ ਜਾਵੇ,ਤਾਂ ਇਸ ਨੂੰ ਫਿਰ ਸਿਦਾ ਵੀ ਖਾਧਾ ਜਾ ਸਕਦਾ ਹੈ, ਇਸ ਦੀ ਵਿਚਲੀ ਜੋ ਗਿਰੀ ਜਿਹੀ ਨਿਕਲਦੀ ਹੈ ਉਸਦਾ ਜੂਸ ਕੱਢ ਕੇ ਵੀ ਪੀਤਾ ਜਾ ਸਕਦਾ ਹੈ ਅਤੇ ਜਿਹੜੀ ਇਸ ਦੀ ਸਿੱਲ ਹੁੰਦੀ ਹੈ ਉਸ ਦਾ ਅਚਾਰ ਵੀ ਪਾਇਆ ਜਾ ਸਕਦਾ ਹੈ,ਇਸ ਤਰ੍ਹਾਂ ਇਹ ਸਾਰੇ ਲੋਕ ਅਤੇ ਲਿਵਰ ਨੂੰ ਸਹੀ ਕਰਨ ਦੇ

ਵਿੱਚ ਬਹੁਤ ਵੱਡਾ ਰੋਲ ਅਦਾ ਕਰਦੇ ਹਨ,ਖਰਾਬ ਲੀਵਰ ਨੂੰ ਦੁਬਾਰਾ ਤਾਕਤ ਦੇਣ ਲਈ ਇਹ ਬਹੁਤ ਹੀ ਫਾਇਦੇਮੰਦ ਹੈ,ਕਈ ਲੋਕਾਂ ਨੂੰ ਵੱਖ-ਵੱਖ ਸਮੱਸਿਆਵਾਂ ਦੇ ਕਾਰਨ ਲੀਵਰ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ,ਵਿਚ ਉਹਨਾਂ ਦੇ ਲਿਵਰ ਦਾ ਆਕਾਰ ਵੱਡਾ ਹੋ ਜਾਂਦਾ ਹੈ ਅਤੇ ਹੋਰ ਸਮੱਸਿਆ ਪੈਦਾ ਹੋ ਜਾਂਦੀ ਹੈ ਇਹ ਨੁਕਤਾ ਉਨ੍ਹਾਂ ਦੇ ਸਾਰੀ ਸਮੱਸਿਆ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ,ਇਕ ਇਸ ਦੀ ਇਹ ਖਾਮੀ ਹੈ ਕਿ ਇਹ ਫਲ ਬਾਜ਼ਾਰ ਦੇ ਵਿਚ ਆਮ ਨਹੀਂ ਮਿਲਦਾ,

ਇਸ ਦਾ ਤੁਸੀਂ ਬੂਟਾ ਲਗਾ ਲਓਗੇ ਤਾਂ ਇਹ ਦੋ ਸਾਲ ਦੇ ਵਿੱਚ ਤਿਆਰ ਹੋ ਜਾਂਦਾ ਹੈ, ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਣਾ ਹੈ ਜੇਕਰ ਤੁਹਾਨੂੰ ਇਹ ਫਲ ਤੋਂ ਮਿਲਦਾ ਹੈ ਤਾਂ ਤੁਸੀਂ ਇਸ ਦਾ ਸੇਵਨ ਜ਼ਰੂਰ ਕਰੋ ਦਾ ਅਚਾਰ ਬਣਾ ਕੇ,ਸੇਵਨ ਕਰੋ ਇਸ ਨੂੰ ਸੁਕਾ ਕੇ ਇਸ ਦਾ ਸੇਵਨ ਕਰੋ ਜਿਸ ਤਰ੍ਹਾਂ ਉੱਪਰ ਜਾਣਕਾਰੀ ਵਿਚ ਆਪ ਜੀ ਨੂੰ ਦੱਸਿਆ ਗਿਆ ਹੈ ਉਸੇ ਤਰ੍ਹਾਂ ਇਸ ਦਾ ਸੇਵਨ ਕਰੋ,ਤੁਹਾਡੀ ਲੀਵਰ ਦੀ ਸਮੱਸਿਆ ਠੀਕ ਹੋ ਜਾਵੇਗੀ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *