ਆਓ ਜਾਣਦੇ ਹਾਂ ਸੱਤੂ ਦੇ ਸਰੀਰ ਨੂੰ ਹੋਣ ਵਾਲੇ ਕੁਝ ਫਾਇਦਿਆਂ ਬਾਰੇ

ਵੀਡੀਓ ਥੱਲੇ ਜਾ ਕੇ ਦੇਖੋ,ਗਰਮੀਆਂ ਦਾ ਮੌਸਮ ਆਉਂਦੇ ਹੀ ਕਈ ਤਰ੍ਹਾਂ ਦੇ ਪੀਣ ਵਾਲੇ ਪਦਾਰਥਾਂ ਨੂੰ ਡਾਈਟ ‘ਚ ਸ਼ਾਮਲ ਕਰ ਲਿਆ ਜਾਂਦਾ ਹੈ, ਜਿਨ੍ਹਾਂ ‘ਚੋਂ ਇਕ ਅਹਿਮ ਪੀਣ ਵਾਲਾ ਪਦਾਰਥ ਸੱਤੂ ਹੈ। ਇਹ ਨਾ ਸਿਰਫ਼ ਸਰੀਰ ਨੂੰ ਹਾ-ਈ-ਡ੍ਰੇ-ਟ ਰੱਖਦਾ ਹੈ ਸਗੋਂ ਅੰਦਰੋਂ ਠੰਢਕ ਵੀ ਦਿੰਦਾ ਹੈ। ਇੰਨਾ ਹੀ ਨਹੀਂ ਸੱ-ਤੂ ਦਾ ਸੇਵਨ ਹੀ-ਟ-ਸ-ਟ੍ਰੋ-ਕ ਤੋਂ ਵੀ ਬਚਾਉਂਦਾ ਹੈ। ਇਸ ਤੋਂ ਇਲਾਵਾ ਇਹ ਕਈ ਗੰ-ਭੀ-ਰ ਬੀ-ਮਾ-ਰੀ-ਆਂ ਤੋਂ ਬ-ਚਾ-ਅ ‘ਚ ਵੀ ਫਾ-ਇ-ਦੇ-ਮੰ-ਦ ਹੈ। ਤਾਂ ਆਓ ਜਾਣਦੇ ਹਾਂ ਸਰੀਰ ਨੂੰ

ਸੱਤੂ ਦੇ ਕੁਝ ਜ਼-ਬ-ਰ-ਦ-ਸ-ਤ ਫਾਇਦਿਆਂ ਬਾਰੇ-ਸੱਤੂ ਦਾ ਸੇ-ਵ-ਨ ਖਾਸ ਤੌਰ ‘ਤੇ ਗਰਮੀਆਂ ਦੇ ਮੌਸਮ ‘ਚ ਕਰਨਾ ਚਾਹੀਦਾ ਹੈ। ਦਰਅਸਲ, ਸੱਤੂ ਦਾ ਪ੍ਰ-ਭਾ-ਵ ਬਹੁਤ ਠੰਡਾ ਹੁੰਦਾ ਹੈ, ਇਸ ਲਈ ਇਸ ਦੇ ਸੇ-ਵ-ਨ ਨਾਲ ਸਰੀਰ ਵਿਚ ਠੰ-ਡ-ਕ ਪੈਦਾ ਹੁੰਦੀ ਹੈ। ਇਹ ਗਰਮੀਆਂ ਵਿੱਚ ਹੀਟ ਸ-ਟ੍ਰੋ-ਕ ਦੇ ਖ਼-ਤ-ਰੇ ਨੂੰ ਵੀ ਘੱਟ ਕਰਦਾ ਹੈ।1 ਗਲਾਸ ਸੱਤੂ ਦੇ ਜੂਸ ਦਾ ਸੇ-ਵ-ਨ ਕਰਨ ਨਾਲ ਸਰੀਰ ਦੇ ਜ਼-ਹਿ-ਰੀ-ਲੇ ਪਦਾਰਥਾਂ ਨੂੰ ਪਿ-ਸ਼ਾ-ਬ ਰਾਹੀਂ ਬਾਹਰ ਕੱਢਣ ਵਿੱਚ ਮਦਦ ਮਿਲਦੀ ਹੈ, ਜੋ ਤੁਹਾਨੂੰ ਕਈ ਬਿ-ਮਾ-ਰੀ-ਆਂ ਤੋਂ ਦੂ-ਰ ਰੱਖਦਾ ਹੈ। ਇਸ ਤੋਂ ਇਲਾਵਾ ਇਹ ਕਿਡਨੀ ਨੂੰ ਵੀ ਡੀ-ਟੌ-ਕ-ਸ-ਫਾ-ਈ ਕਰਦਾ ਹੈ।

WhatsApp Group (Join Now) Join Now

ਜੇਕਰ ਕਿਸੇ ਨੂੰ ਜੋੜਾਂ ਦੇ ਦਰਦ ਦੀ ਸ਼ਿ-ਕਾ-ਇ-ਤ ਹੈ ਤਾਂ ਉਸ ਨੂੰ ਸੱਤੂ ਵੀ ਲੈਣਾ ਚਾਹੀਦਾ ਹੈ। ਸੱਤੂ ਵਿੱਚ ਐਂ-ਟੀ-ਇੰ-ਫ-ਲੇ-ਮੇ-ਟ-ਰੀ ਗੁਣ ਹੁੰਦੇ ਹਨ, ਜੋ ਗਠੀਆ ਅਤੇ ਜੋੜਾਂ ਦੇ ਦਰਦ ਤੋਂ ਰਾ-ਹ-ਤ ਪ੍ਰਦਾਨ ਕਰਦੇ ਹਨ। ਜੇਕਰ ਤੁਸੀਂ ਵੀ ਇਸ ਸ-ਮੱ-ਸਿ-ਆ ਤੋਂ ਪ-ਰੇ-ਸ਼ਾ-ਨ ਹੋ ਤਾਂ ਆਪਣੀ ਡਾਈਟ ‘ਚ 1 ਗਲਾਸ ਸੱਤੂ ਦਾ ਜੂਸ ਜ਼ਰੂਰ ਸ਼ਾਮਲ ਕਰੋ।ਨਾਸ਼ਤੇ ਵਿੱਚ 1 ਗਲਾਸ ਸੱਤੂ ਦਾ ਜੂਸ ਪੀਣ ਨਾਲ ਤੁਹਾਨੂੰ ਦਿਨ ਭਰ ਭੁੱਖ ਨਹੀਂ ਲੱਗਦੀ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ। ਨਾਲ ਹੀ, ਇਹ ਮੈ-ਟਾ-ਬੋ-ਲਿ-ਜ਼-ਮ ਨੂੰ ਵਧਾ ਕੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

ਫਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇ-ਵ-ਨ ਸਹੀ ਪਾਚਨ ਕਿਰਿਆ ਨੂੰ ਬਣਾਈ ਰੱਖਣ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਤੁਸੀਂ ਬ-ਵਾ-ਸੀ-ਰ ਅਤੇ ਕਬਜ਼ ਵਰਗੀਆਂ ਸ-ਮੱ-ਸਿ-ਆ-ਵਾਂ ਤੋਂ ਵੀ ਬਚਦੇ ਹੋ।ਇਸ ‘ਚ ਬੀ-ਟਾ-ਗ-ਲੂ-ਕ-ਨ ਨਾਂ ਦਾ ਤੱਤ ਹੁੰਦਾ ਹੈ, ਜੋ ਸਰੀਰ ‘ਚ ਘੱਟ ਗ-ਲੂ-ਕੋ-ਜ਼ ਨੂੰ ਸੋਖ ਲੈਂਦਾ ਹੈ ਅਤੇ ਬਲੱਡ ਸ਼ੂਗਰ ਲੈਵਲ ਨੂੰ ਠੀਕ ਰੱਖਦਾ ਹੈ। ਪਰ ਇਸ ਦਾ ਸ਼-ਰ-ਬ-ਤ ਬਣਾਉਂਦੇ ਸਮੇਂ ਚੀਨੀ ਦੀ ਵਰਤੋਂ ਨਾ ਕਰੋ।

ਗੁਰਦੇ ਦੀ ਪੱ-ਥ-ਰੀ ਤੋਂ ਛੁ-ਟ-ਕਾ-ਰਾ ਪਾਉਣ ਲਈ ਇਹ ਇੱਕ ਰਾਮਬਾਣ ਇ-ਲਾ-ਜ ਹੈ। ਰੋਜ਼ਾਨਾ 1 ਗਲਾਸ ਸੱਤੂ ਪਾਣੀ ਪੀਣ ਨਾਲ ਗੁਰਦੇ ਦੀ ਪੱਥਰੀ ਪਿ-ਸ਼ਾ-ਬ ਰਾਹੀਂ ਬਾਹਰ ਆ ਜਾਂਦੀ ਹੈ,ਜਦੋਂ ਸਰੀਰ ਵਿੱਚ ਖੂ-ਨ ਦੀ ਕ-ਮੀ ਹੁੰਦੀ ਹੈ ਤਾਂ ਵਿਅਕਤੀ ਨੂੰ ਅ-ਨੀ-ਮੀ-ਆ ਹੁੰਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਰੋਜ਼ਾਨਾ ਸੱ-ਤੂ ਨੂੰ ਪਾਣੀ ‘ਚ ਮਿਲਾ ਕੇ ਪੀਣ ਨਾਲ ਕਾਫੀ ਫਾਇਦਾ ਮਿਲਦਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *