ਵੀਡੀਓ ਥੱਲੇ ਜਾ ਕੇ ਦੇਖੋ,ਅੱਖਾਂ ਦੀ ਰੌਸ਼ਨੀ ਅਤੇ ਦਿਮਾਗ ਦੀ ਤਾ-ਕ-ਤ ਹੱਦ ਨਾਲੋਂ ਜ਼ਿਆਦਾ ਵਧ ਜਾਵੇਗੀ,ਜਿਹੜੇ ਲੋਕ ਲਗਾਤਾਰ ਕੰਪਿਊਟਰ ਤੇ ਬੈਠ ਕੇ ਕੰਮ ਕਰਦੇ ਰਹਿੰਦੇ ਹਨ ਉਨ੍ਹਾਂ ਲੋਕਾਂ ਲਈ ਇਹ ਨੁਕਤਾ ਬਹੁਤ ਜਿਆਦਾ ਵਧੀਆ ਹੈ ਅਤੇ ਬੱਚਿਆਂ ਨੂੰ ਐ-ਨ-ਕਾ ਲੱਗਣੀਆ ਹਨ ਉਹ ਵੀ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹਨ ਇਸ ਨੂੰ ਹਰ ਉਮਰ ਦੇ ਵਿਅਕਤੀ ਸੇ-ਵ-ਨ ਕਰ ਸਕਦੇ ਹਨ ਇਸ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਅਤੇ
ਤੁਹਾਡੇ ਦਿਮਾਗ ਦੀ ਤਾ-ਕ-ਤ ਵੀ ਤੇਜ ਹੋਵੇਗੀ, ਥੋਡੀ ਯਾ-ਦ-ਦਾ-ਸ਼-ਤ ਸ਼ਕਤੀ ਵੀ ਤੇਜ਼ ਹੋ ਜਾਵੇਗੀ, ਇਸ ਨਾਲ ਸਰੀਰ ਦੀ ਥ-ਕਾ-ਵ-ਟ ਵੀ ਦੂ-ਰ ਹੋ ਜਾਂਦੀ ਹੈ,ਇਹਨਾਂ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਲਈ ਤੁਸੀਂ ਇਸ ਦੀ ਜ਼-ਰੂ-ਰ-ਤ ਪਵੇਗੀ ਤੁਸੀਂ ਸਭ ਤੋਂ ਪਹਿਲਾਂ ਬਦਾਮ ਲੈਣੇ ਸੌ ਗ੍ਰਾਮ ਹਨ ਧਾਗੇ ਵਾਲੀ ਮਿਸ਼ਰੀ ਲੈਣੀ ਸੌ ਗ੍ਰਾਮ ਹੈ, ਖ-ਸ-ਖ-ਸ ਲੈਣੀ ਹੈ ਸੌਫ ਲੈਣੇ ਪੱਚੀ ਗ੍ਰਾਮ ਹਨ, ਛੋਟੀ ਇਲਾਇਚੀ 10 ਗਰਾਮ ਲੈਣੀ ਲੈਣੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਇਕੱਠਾ ਕਰਕੇ
ਇਕ ਮਿਕਸੀ ਦੇ ਵਿਚ ਪਾ ਕੇ ਇਨ੍ਹਾਂ ਦਾ ਪਾ-ਊ-ਡ-ਰ ਤਿਆਰ ਕਰਕੇ ਰੱਖ ਲੈਣਾ ਹੈ,ਛੋਟੇ ਬੱਚਿਆਂ ਨੇ ਅੱਧਾ ਚਮਚਾ ਇਸਦਾ ਲੈਣਾ ਹੈ ਅਤੇ ਉਪਰੋਂ ਦੁੱਧ ਪੀ ਲੈਣਾ ਹੈ ਅਤੇ ਵੱਡੀ ਉਮਰ ਦੇ ਲੋਕ ਇਸ ਨੂੰ ਇੱਕ ਚਮਚ ਸੇ-ਵ-ਨ ਕਰਨ ਅਤੇ ਉਪਰੋਂ ਦੁੱਧ ਪੀ ਲੈ ਇਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਸੇ-ਵ-ਨ ਕਰਨਾ ਹੈ ਅਤੇ ਇਸ ਨੂੰ ਸੇ-ਵ-ਨ ਕਰਨ ਤੋਂ ਬਾਅਦ ਤੁਸੀਂ ਕੁਝ ਵੀ ਨਹੀਂ ਕਰਨਾ 15 ਤੋਂ 20 ਦਿਨਾਂ ਦੇ ਵਕਫੇ ਤੇ ਤੁਸੀਂ ਆਪਣੇ ਆਪ ਵਿੱਚ ਮਹਿਸੂਸ ਕਰੋਗੇ
ਕਿ ਸਾਡੇ ਸਰੀਰ ਵਿੱਚ ਕੋਈ ਰੁ-ਕਾ-ਵ-ਟ ਨਹੀਂ ਹੈ ਸਾਡੇ ਸਰੀਰ ਵਿੱਚ ਤਾ-ਕ-ਤ ਭਰਪੂਰ ਮਾਤਰਾ ਦੇ ਵਿਚ ਆ ਗਈ ਹੈ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਵੇਗੀ ਤੁਹਾਡੇ ਸਰੀਰ ਦੀ ਜ-ਕ-ੜ-ਨ ਦੂ-ਰ ਹੋ ਜਾਵੇਗੀ ਤੁਹਾਡੇ ਸਿਰ ਨੂੰ ਤਾ-ਕ-ਤ ਮਿਲੇਗੀ ਤੁਹਾਡੇ ਵਾਲਾਂ ਨੂੰ ਤਾ-ਕ-ਤ ਮਿਲੇਗੀ ਤੁਹਾਡੇ ਪੇਟ ਦੇ ਰੋਗ ਦੂਰ ਹੋਣਗੇ ਇਹ ਇਕ ਗੁਣਾਂ ਦਾ ਖਜ਼ਾਨਾ ਹੈਂ ਤੁਸੀਂ ਇਸ ਦਾ ਇਸਤੇਮਾਲ ਜ਼ਰੂਰ ਕਰਨਾ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ