ਵੀਡੀਓ ਥੱਲੇ ਜਾ ਕੇ ਦੇਖੋ,ਜਿੰਨਾ ਮੁੰਡੇ-ਕੁੜੀਆਂ ਅਤੇ ਬਜ਼ੁਰਗਾਂ ਦੇ ਪਿਠ ਵਿੱਚ ਦਰਦ ਹੁੰਦਾ ਹੈ,ਇਹ ਸ-ਮੱ-ਸਿ-ਆ ਜਿਆਦਾ 30 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੱਕ ਦੇ ਲੋਕਾਂ ਵਿੱਚ ਹੁੰਦੀ ਹੈ, ਸਾਨੂੰ ਇਸ ਦੀ ਜਾ-ਣ-ਕਾ-ਰੀ ਹੋਣੀ ਚਾਹੀਦੀ ਹੈ ਕਿ ਸਾਡੇ ਕਮਰੇ ਚ ਕਿਹੜੀ ਹੱਡੀ ਹੁੰਦੀ ਹੈ ਅਤੇ ਉਸ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ ਹਨ ਅਤੇ ਉਸ ਵਿੱਚ ਸ-ਮੱ-ਸਿ-ਆ ਕਿਵੇਂ ਪੈਦਾ ਹੁੰਦੀ ਹੈ, ਸਾਡੇ ਇਹ ਕੰਮ ਦੇਵੇ ਤੇ ਰੀੜ ਦੀ ਹੱਡੀ ਹੁੰਦੀ ਅਤੇ ਸਭ ਤੋਂ ਥੱਲੇ ਵਾਲੇ ਪੰਜ ਮਣਕਿਆਂ ਦੇ ਵਿੱਚ ਇਹ ਦਰਦ ਜ਼ਿਆਦਾ ਹੁੰਦਾ ਹੈ,
ਆਪਣੇ ਰੀੜ੍ਹ ਦੀ ਹੱ-ਡੀ ਦੇ ਮਣਕੇ ਹੁੰਦੇ ਹਨ ਉਨ੍ਹਾਂ ਦੇ ਵਿੱਚ ਇੱਕ ਡਿਸਕ ਹੁੰਦੀ ਹੈ ਜਿਸ ਨੂੰ ਗੱ-ਦੀ ਬੋਲਦੇ ਹਨ ਇਹ ਸਾਡੇ ਸਰੀਰ ਨੂੰ ਚੁੱ-ਕ-ਣ ਵਿੱਚ ਇਧਰ-ਉਧਰ ਟੇਢੇ-ਮੇਢੇ ਹੋ ਕੇ ਬੈਠ ਹਮੇਸ਼ਾ ਮਦਦ ਕਰਦੀ ਹੈ, ਸਾਡੇ ਸਰੀਰ ਵਿਚ ਲਚਕ ਇਸ ਦੇ ਜ-ਰੀ-ਏ ਹੀ ਹੁੰਦੀ ਹੈ, ਸਭਤੋਂ ਥੱਲੇ ਵਾਲੇ ਮ-ਣ-ਕਿ-ਆਂ ਦੇ ਵਿਚ ਜਿਹੜੀ ਡਿ-ਸ-ਕ ਹੁੰਦੀ ਹੈ ਉਹ ਜਦੋਂ ਥੋੜ੍ਹੀ ਜਿਹੀ ਬਾਹਰ ਆ ਜਾਂਦੀ ਹੈਤਾਂ ਉਹ ਨਾ-ੜ ਨੂੰ ਦੱ-ਬ ਦਿੰਦੀ ਹੈ ਜਿਸ ਕਾਰਨ ਇਹ ਸਾਡੇ ਕਮਰੇ ਚ ਦਰਦ ਹੁੰਦੀ ਹੈ
ਸਾਡੇ ਲਤ ਵਿੱਚ ਦਰਦ ਹੁੰਦੀ ਹੈ,ਜਿਸ ਕਾਰਨ ਕਈ ਲਤਾ ਵਿੱਚ ਕ-ਮ-ਜ਼ੋ-ਰੀ ਆ ਜਾਂਦੀ ਹੈ ਪੈਰਾਂ ਵਿੱਚ ਕ-ਮ-ਜ਼ੋ-ਰੀ ਆ ਜਾਂਦੀ ਹੈ, ਕਈ ਵਾਰ ਸਾਡੇ ਬੈਠਣ ਦਾ ਢੰਗ ਖੜ੍ਹੇ ਹੋਣ ਦਾ ਢੰਗ ਸਹੀ ਨਹੀਂ ਹੁੰਦਾ ਜਿਸ ਕਾਰਨ ਇਹ ਸਾਨੂੰ ਇਹ ਸ-ਮੱ-ਸਿ-ਆ ਪੈਦਾ ਹੋ ਸਕਦੀ ਹੈ ਕਈ ਲੋਕ ਝੁਕ ਕੇ ਬੈਠ ਜਾਂਦੇ ਹਨ ਇਸ ਤਰ੍ਹਾਂ ਬੈਠਣਾ ਗ-ਲ-ਤ ਹੈ ਜੇ ਕਰ ਬੈਠਦਾ ਹੈ ਤਾਂ ਬਿਲਕੁਲ ਸਿੱਧੇ ਹੋ ਕੇ ਬੈਠਣਾ ਚਾਹੀਦਾ ਹੈ ਜਦੋਂ ਤੁਸੀਂ ਤੋਰਦੇ ਹੋ ਤਾਂ ਆਪਣੇ ਮੋਢੇ ਬਿਲਕੁਲ ਸਿੱਧਾ ਰੱਖੋ ਕੁਬ ਜਿਹਾ ਕੇ ਨਹੀਂ ਤੁ-ਰ-ਨਾ ਚਾਹੀਦਾ ਅਤੇ ਜਦੋਂ ਉਹ ਕੋਈ ਬੈਠਦਾ ਹੈ ਤਾਂ
ਕੋਈ ਸੱਜੇ ਪਾਸੇ ਟੇਢਾ ਜਿਹਾ ਹੋ ਕੇ ਬੈਠ ਜਾਂਦਾ ਹੈ ਖੱਬੇ ਪਾਸੇ ਟੇਢਾ ਜਿਹਾ ਹੋ ਕੇ ਬੈਠ ਜਾਂਦਾ ਹੈ ਜਿਸ ਕਾਰਨ ਉਹਨਾ ਦੇ ਮਣਕਿਆਂ ਅਤੇ ਡਿ-ਸ-ਕ ਤੇ ਜ਼ੋਰ ਪੈਂਦਾ ਹੈ,ਅਤੇ ਜਦੋਂ ਵੀ ਤੁਸੀਂ ਬੈਠਣ ਵਾਲਾ ਕੋਈ ਕੰਮ ਕਰਨਾ ਹੈ ਤਾਂ ਤੁਸੀਂ ਬੈਡ ਤੇ ਬੈਠ ਕੇ ਨਹੀਂ ਕੰਮ ਕਰਨਾ ਤੁਸੀਂ ਕੁਰਸੀ ਤੇ ਬੈਠ ਸਕਦੇ ਅਤੇ ਆਪਣੇ ਕਮਰ ਨੂੰ ਬਿਲਕੁਲ ਸਿੱਧਾ ਕਰਕੇ ਬੈਠਣਾ ਹੈ, ਅਤੇ ਜਿਨ੍ਹਾਂ ਦਾ ਬੈਠਣ ਵਾਲਾ ਕੰਮ ਹੁੰਦਾ ਹੈ ਉਨ੍ਹਾਂ ਨੇ ਆਪਣੇ ਸਾਹਮਣੇ ਵਾਲਾ ਮੇਜ ਅਤੇ ਕੁਰਸੀ ਦੀ ਦੀ ਉਚਾਈ ਸਹੀ ਹੋਣੀ ਚਾਹੀਦੀ ਹੈ ਉੱਚੀ ਨੀਵੀਂ ਨਹੀਂ ਹੋਣੀ ਚਾਹੀਦੀ,
ਅਤੇ ਇਹ ਥੋੜੇ ਥੋੜੇ ਸਮੇਂ ਬਾਅਦ ਉੱਠ ਕੇ ਤੁਰਨਾ ਫਿਰਨਾ ਚਾਹੀਦਾ ਹੈ ਅਤੇ ਫਿਰ ਉਸ ਕੰਮ ਤੇ ਬੈਠਣਾ ਚਾਹੀਦਾ ਲੰਮੇਂ ਸਮੇਂ ਤੱਕ ਇਕ ਸਮੇਂ ਤੇ ਬੈਠ ਕੇ ਕੰਮ ਨਹੀਂ ਕਰਨਾ ਚਾਹੀਦਾ ਕਈਂ ਵਾਰ ਦਰਦ ਜ਼ਿਆਦਾ ਭਾ-ਰ ਚੁਕ ਲੈਨੀ ਹਾਂ ਜਿਸ ਕਾਰਨ ਅਤੇ ਸਾਡੇ ਮ-ਸ-ਲ ਵਿਚ ਖਿ-ਚਾ-ਅ ਪੈਦਾ ਹੋ ਜਾਂਦਾ ਹੈ, ਜਿਨ੍ਹਾਂ ਲੋਕਾਂ ਨੂੰ ਮੋਟਾਪਾ ਜਿਆਦਾ ਹੁੰਦਾ ਹੈ ਉਨ੍ਹਾਂ ਨੂੰ ਇਹ ਸ-ਮੱ-ਸਿ-ਆ ਜਿਆਦਾ ਹੋ ਸਕਦੀ ਹੈ, ਜਿਹੜੇ ਲੋਕ ਬੀੜੀ ਸਿਗਟ ਜਿਆਦਾ ਪੀਦੇ ਹਨ ਉਨ੍ਹਾਂ ਨੂੰ ਇਹ ਸ-ਮੱ-ਸਿ-ਆ ਜਿਆਦਾ ਹੋ ਸਕਦੀ,
ਭਾਵੇਂ ਸਾਰੀਆਂ ਸ-ਮੱ-ਸਿ-ਆ-ਵਾਂ ਪੈਦਾ ਹੁੰਦੀਆਂ ਹਨ ਤਾਂ ਐ-ਕ-ਸ-ਰੇ ਹੁੰਦਾ ਹੈ ਸਾਡੇ ਖੂ-ਨ ਦਾ ਟੈਸਟ ਹੁੰਦਾ ਹੈ ਯੂਰਿਕ ਐਸਿਡ ਵਿੱਚ ਸ-ਮੱ-ਸਿ-ਆ ਹੋ ਸਕਦੀ ਹੈ ਉਸ ਦਾ ਟੈਸਟ ਹੋ ਸਕਦਾ ਹੈ,ਵਿਟਾਮਿਨ ਡੀ ਦੀ ਕ-ਮੀ ਹੋ ਸਕਦੀ ਹੈ ਤਾਂ ਵੀ ਸ-ਮੱ-ਸਿ-ਆ ਪੈਦਾ ਹੋ ਸਕਦੀ ਹੈ, ਜੇਕਰ ਜ਼ਿਆਦਾ ਸ-ਮੱ-ਸਿ-ਆ ਹੋ ਰਹੀ ਹੈ ਤਾਂ ਐਮ ਆਰ ਆਈ ਕਰਵਾਉਣੀ ਪੈਂਦੀ ਹੈ ਉਸ ਵਿਚ ਪਤਾ ਲੱਗ ਜਾਂਦਾ ਹੈ ਕਿ ਸਾਡੇ ਸਰੀਰ ਵਿੱਚ ਦਰਦ ਕਿਸ ਜਗ੍ਹਾ ਤੇ ਹੈ ਅਤੇ ਉਸ ਦਾ ਕਾਰਨ ਕੀ ਹੈ
ਜਦੋਂ ਕਿਸੇ ਨੂੰ ਇਸ ਦਰਦ ਲੰਮੇ ਸਮੇਂ ਤੱਕ ਹੁੰਦੀ ਰਹਿੰਦੀ ਹੈ ਤਾਂ ਉਹ ਦ-ਵਾ-ਈ-ਆਂ ਲੈਂਦਾ ਰਹਿੰਦਾ ਹੈ ਅਤੇ ਸਿਰਫ਼ ਦ-ਵਾ-ਈ-ਆਂ ਤੇ ਹੀ ਲੱਗ ਜਾਂਦਾ ਹੈ ਇਸ ਲਈ ਜੇਕਰ ਤੁਹਾਨੂੰ ਕੋਈ ਸ-ਮੱ-ਸਿ-ਆ ਆ ਰਹੀ ਹੈ ਤਾਂ ਡਾਕਟਰ ਦੀ ਸਹਾਇਤਾ ਨਾਲ ਚੈਕਅਪ ਕਰਵਾ ਕੇ ਉਸ ਸ-ਮੱ-ਸਿ-ਆ ਦੀ ਹੀ ਦ-ਵਾ-ਈ ਲਈ ਜਾਵੇ ਤਾਂ ਜੋ ਉਸ ਦਾ ਸਮੇਂ ਰਹਿੰਦੇ ਤੇ ਸਹੀ ਹੱਲ ਹੋ ਸਕੇ ਇਸ ਪ੍ਰਕਾਰ ਉੱਪਰ ਦੱਸਿਆ ਕਿ ਸਾਰੀ ਜਾ-ਣ-ਕਾ-ਰੀ ਅਨੁਸਾਰ ਤੁਸੀਂ ਆਪਣੇ ਬੈਠਣ ਉੱਠਣ ਦੇ ਤ-ਰੀ-ਕਿ-ਆਂ ਵਿੱਚ ਬਦਲਾਅ ਲਿਆਉਣਾ ਹੈ ਅਤੇ ਕਸਰਤ ਸੈਰ ਜ਼ਰੂਰ ਕਰਨੀ ਹੈ ਤਾਂ ਜੋ ਤੁਹਾਨੂੰ ਇਨ੍ਹਾਂ ਸ-ਮੱ-ਸਿ-ਆ-ਵਾਂ ਦਾ ਸਾ-ਹ-ਮ-ਣਾ ਨਾ ਕਰਨਾ ਪਵੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

