ਫੈਟੀ ਲੀਵਰ ਦਾ ਸੌਖਾ ਤੇ ਦੇਸੀ ਇਲਾਜ ਸੁਣੋ

ਵੀਡੀਓ ਥੱਲੇ ਜਾ ਕੇ ਦੇਖੋ,ਲੀਵਰ ਵਿੱਚ ਸੋ-ਜ ਆਓਣੀ ਫੈ-ਟੀ ਲੀਵਰ ਇਸ ਬਾਰੇ ਅੱਜੇ ਆਪ ਜੀ ਨੂੰ ਜਾ-ਣ-ਕਾ-ਰੀ ਦੇਣ ਜਾ ਰਹੇ ਹਾਂ ਇਸ ਵਿੱਚ ਦੱਸਿਆ ਜਾਵੇਗਾ ਕਿ ਇਸ ਦੇ ਕਿਹੜੇ ਲੱ-ਛ-ਣ ਹੁੰਦੇ ਹਨ ਅਤੇ ਇਸ ਦਾ ਕੀ ਇ-ਲਾ-ਜ ਹੋ ਸਕਦਾ ਹੈ ਇਹ ਸ-ਮੱ-ਸਿ-ਆ ਆਮ ਤੌਰ ਤੇ ਆਪ ਨੂੰ ਖਾਣ-ਪੀਣ ਅਤੇ ਰ-ਹਿ-ਣ ਸ-ਹਿ-ਣ ਤੋਂ ਹੁੰਦੀ ਹੈ ਇਸ ਦੇ ਦੋ ਭਾ-ਗ ਹੋ ਸਕਦੇ ਹਨ ਪਹਿਲਾਂ ਭਾਵ ਇਹ ਹੁੰਦਾ ਹੈ ਕਿ ਜਿਹੜੇ ਲੋਕ ਜ਼ਿਆਦਾ

ਸ਼-ਰਾ-ਬ ਪੀਂਦੇ ਹਨ ਇਕਨਾਂ ਨੂੰ ਫੈ-ਟੀ ਲੀਵਰ ਹੁੰਦਾ ਹੈ ਅਤੇ ਓਹਨਾ ਫੈ-ਟੀ ਲਿਵਰ ਹੋ ਜਾਂਦਾ ਹੈ ਜਿਹੜੇ ਦਾ-ਰੂ ਨਹੀਂ ਪੀਂਦੇ ਪਰ ਉਨ੍ਹਾਂ ਦੇ ਖਾਣ-ਪੀਣ ਦੀਆਂ ਗ-ਲ-ਤ ਆ-ਦ-ਤਾਂ ਕਰਕੇ ਉਨ੍ਹਾਂ ਨੂੰ ਇਹ ਸ-ਮੱ-ਸਿ-ਆ ਹੁੰਦੀ ਹੈ ਜਿਹੜੇ ਲੋਕ ਸ਼-ਰਾ-ਬ ਪੀਂਦੇ ਹਨ ਉਨ੍ਹਾਂ ਵਿੱਚ ਲੋੜ ਤੋਂ ਵੱਧ ਕੈ-ਲੋ-ਰੀ ਹੁੰਦੀ ਹੈ ਉਹ ਸਰੀਰ ਵਿੱਚ ਜਮਾਂ ਹੋਣ ਲੱਗ ਜਾਂਦੀ ਹੈ ਅਤੇ ਜਿਹੜੇ ਲੋਕ ਸ਼-ਰਾ-ਬ ਨਹੀਂ ਪੀਂਦੇ ਹਨ ਉਨ੍ਹਾਂ ਨੂੰ ਇਹ ਕਿਉਂ ਹੁੰਦਾ ਹੈ ਉਨ੍ਹਾਂ ਦੀ ਗੱਲ ਕਰਦੇ ਹਾਂ ਜਿਵੇਂ ਕਿ ਜ਼ਿਆਦਾ ਤ-ਲੀ-ਆਂ ਹੋਈਆਂ ਚੀਜ਼ਾਂ ਦਾ ਸੇ-ਵ-ਨ ਕਰਦੇ ਹਾਂ ਜਾਂ ਫਿਰ ਜ਼ਿਆਦਾ

WhatsApp Group (Join Now) Join Now

ਮਿੱਠੀਆਂ ਚੀਜ਼ਾਂ ਦਾ ਸੇ-ਵ-ਨ ਕਰਦੇ ਹਾਂ ਇਹ ਸ-ਮੱ-ਸਿ-ਆ ਪੱਚੀ ਸਾਲ ਤੋਂ ਲੈ ਕੇ 45 ਸਾਲ ਤੱਕ ਜਿਆਦਾ ਹੁੰਦੀ ਹੈ ਤੇਲ ਤੋਂ ਬਣੀਆਂ ਹੋਈਆਂ ਚੀਜਾਂ ਨਾਲੇ ਸ-ਮੱ-ਸਿ-ਆ ਜਿਆਦਾ ਹੁੰਦੀ ਹੈ ਜਿਨ੍ਹਾਂ ਨੂੰ ਦੁ-ਬਾ-ਰਾ ਦੁ-ਬਾ-ਰਾ ਤਲ ਤੇ ਬਣਾਇਆ ਹੁੰਦਾ ਹੈ ਇਸ ਵਿਚ ਵੱਖੀ ਵਿੱਚ ਭਾ-ਰਾ-ਪ-ਣ ਹੁੰਦਾ ਹੈ ਦਰਦ ਹੁੰਦਾ ਹੈ ਜਿਨ੍ਹਾਂ ਨੂੰ ਇਹ ਸ-ਮੱ-ਸਿ-ਆ ਜਿਆਦਾ ਹੋ ਜਾਂਦੀ ਹੈ ਉਨ੍ਹਾਂ ਦੇ ਲੀਵਰ ਵਿੱਚ ਪਾਣੀ ਭ-ਰ ਜਾਂਦਾ ਹੈ ਜਦੋਂ ਓਸਦੀ ਜਦੋਂ ਸ-ਮੱ-ਸਿ-ਆ ਹੋ ਜਾਂਦੀ ਹੈ ਤਾਂ ਇਸ ਦਾ ਅ-ਪ੍ਰੇ-ਸ਼-ਨ ਕਰੋਣਾ ਹੋਣਾ ਪੈਂਦਾ ਹੈ

ਅਤੇ ਜਦੋਂ ਇਹ ਸ-ਮੱ-ਸਿ-ਆ ਹੁੰਦੀ ਹੈ ਪੀ-ਲੀ-ਆ ਵੀ ਹੋ ਜਾਂਦਾ ਹੈ ਖਾ-ਰ-ਸ਼ ਵੀ ਹੁੰਦੀ ਹੈ ਅੱਖਾਂ ਦੇ ਵਿੱਚ ਪੀ-ਲਾ-ਪ-ਣ ਆ ਜਾਂਦਾ ਹੈ ਥਕਾਵਟ ਜ਼ਿਆਦਾ ਹੁੰਦੀ ਹੈ ਖਾਣਾ ਚੰਗੀ ਤਰ੍ਹਾਂ ਹ-ਜੰ-ਮ ਨਹੀਂ ਹੁੰਦਾ ਜਿਨ੍ਹਾਂ ਨੂੰ ਬਲੱਡ ਪ੍ਰੈ-ਸ਼-ਰ ਦੀ ਸ-ਮੱ-ਸਿ-ਆ ਅਤੇ ਸ਼ੂਗਰ ਦੀ ਸ-ਮੱ-ਸਿ-ਆ ਹੁੰਦੀ ਹੈ ਉਨ੍ਹਾਂ ਨੂੰ ਇਹ ਸ-ਮੱ-ਸਿ-ਆ ਜਿਆਦਾ ਹੁੰਦੀ ਹੈ ਜੇਕਰ ਉਨਾਂ ਨੇ ਸ-ਮੱ-ਸਿ-ਆ-ਵਾਂ ਆ ਰਹੀਆਂ ਹਨ ਤੇ ਡਾਕਟਰ ਦੀ ਸ-ਲਾ-ਹ ਅਨੁਸਾਰ ਉਹ ਟੈ-ਸ-ਟ ਕਰਵਾ ਕੇ ਡਾਕਟਰ ਦੀ ਸ-ਲਾ-ਹ ਅਨੁਸਾਰ

ਦ-ਵਾ-ਈ ਲੈਣ ਬਾਕੀ ਜੇ ਤੁਹਾਨੂੰ ਸ਼ੁ-ਰੂ-ਆ-ਤੀ ਤੌਰ ਤੇ ਲੱਗ ਰਿਹਾ ਹੈ ਤਾਂ ਤੁਸੀ ਉਸ ਦਾ ਇ-ਲਾ-ਜ਼ ਘਰ ਬੈਠ ਕੇ ਵੀ ਕਰ ਸਕਦੇ ਹੋ ਤੁਸੀ ਵਿਟਾਮਿਨ ਈ ਨੂੰ ਭਰਪੂਰ ਮਾਤਰਾ ਵਿਚ ਸੇ-ਵ-ਨ ਕਰਨਾ ਹੈ ਤੁਸੀਂ ਅ-ਖ-ਰੋ-ਟ ਬ-ਦਾ-ਮ ਕਾ-ਜੂ ਪਿਸਤੇ ਇਨ੍ਹਾਂ ਦਾ ਸੇ-ਵ-ਨ ਕਰ ਸਕਦੇ ਅਗਲੀ ਚੀਜ਼ ਹੈ ਓਮੇਗਾ 3 ਇਹ ਅਲਸੀ ਦੇ ਵਿਚ ਭ-ਰ-ਪੂ-ਰ ਮਾਤਰਾ ਵਿੱਚ ਹੁੰਦਾ ਹੈ ਤੁਸੀਂ ਇਸਦੇ ਬੀਜਾਂ ਨੂੰ ਪਾਊਡਰ ਬਣਾ ਕੇ ਇਸ ਨਾ ਕਿਸੇ ਰੂਪ ਵਿਚ ਸੇ-ਵਾ ਕਰ ਲਓ ਚਾਹੇ ਸਾਨੂੰ ਅੱਧਾ ਚੱਮਚ ਆਟੇ ਵਿੱਚ ਪਾ ਕੇ

ਇਸ ਦੀ ਰੋਟੀ ਬਣਾ ਕੇ ਖਾ ਲਓ ਅਤੇ ਕਸਰਤ ਜ਼ਰੂਰ ਕਰਨੀ ਜਿਸ ਨਾਲ ਤੁਹਾਡੇ ਸਰੀਰ ਵਿਚੋਂ ਪ-ਸੀ-ਨਾ ਬਾਹਰ ਨਿਕਲੇ ਤੇ ਵਿ-ਸ਼ੈ-ਲੇ ਪ-ਦਾ-ਰ-ਥ ਬਾਹਰ ਨਿਕਲਣ ਲੱਗੇ ਤੁਸੀਂ ਕੁਝ ਆ-ਯੁ-ਰ-ਵੈ-ਦਿ-ਕ ਦ-ਵਾ-ਈ ਨਾਲ ਵੀ ਸ-ਮੱ-ਸਿ-ਆ ਨੂੰ ਠੀਕ ਕਰ ਸਕਦੇ ਦ-ਵਾ-ਈ ਦਾ ਨਾਮ ਹੈ ਕੁ-ਟ-ਗੀ ਇਹ ਇਕ ਜ-ੜ੍ਹ ਹੁੰਦੀ ਤੁਸੀਂ ਇਸ ਨੂੰ 15 ਗ੍ਰਾਮ ਲੈ ਲੈਣਾ ਹੈ ਇਸ ਨੂੰ ਮਿਕਸੀ ਵਿੱਚ ਪੀਸ ਕੇ ਉਸ ਦਾ ਪਾਊਡਰ ਬਣਾ ਲਓ ਇਸ ਦੇ 30 ਹਿੱਸੇ ਬਣਾ ਲੈਣੇ ਹਨ ਤੁਸੀਂ ਇਕ ਹਿੱਸਾ

ਰੋਜ਼ ਸੇ-ਵ-ਨ ਕਰਨਾ ਤੁਸੀਂ ਜੇ ਇੱਕ ਹਿੱਸਾ ਇੱਕ ਵਾਰ ਸੇ-ਵ-ਨ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਉਸ ਦੇ ਵੀ ਦੋ ਹਿੱਸੇ ਕਰਕੇ ਸਿਰ ਸ਼ਮ੍ਹਾ ਸਕਦੇ ਹੋ ਕਿਉਂਕਿ ਇਹ ਕੌ-ੜੀ ਹੁੰਦੀ ਹੈ ਜਦੋਂ ਇਸ ਦਾ ਸੇ-ਵ-ਨ ਕਰਨਾ ਹੈ ਤਾਂ ਇਸ ਦਾ ਇੱਕ ਹਿੱ-ਸਾ ਲੈ ਕੇ ਦ-ਵਾ-ਈ ਨੂੰ ਮੂੰਹ ਵਿੱਚ ਪਾ ਕੇ ਉਪਰ ਤੋਂ ਪਾਣੀ ਪੀ ਲੈਂਦਾ ਹੈ ਦੂਸਰੀ ਹੈ ਗੋ-ਲ ਲ-ਸ-ਨ ਹੁੰਦੇ ਹਨ ਤੁਸੀਂ ਇਹਨਾਂ ਨੂੰ ਚਬਾ ਕੇ ਵੀ ਖਾ ਸਕਦੇ ਹੋ ਜਾ ਨੂੰ

ਮੂੰਹ ਵਿੱਚ ਪਾ ਕੇ ਉਪਰ ਤੋਂ ਪਾਣੀ ਪੀ ਲਓ ਇਸ ਲਈ ਤੁਸੀਂ ਤ-ਲੀ-ਆਂ ਚੀਜ਼ਾਂ ਦਾ ਸੇ-ਵ-ਨ ਨਹੀਂ ਕਰਨਾ ਸ਼-ਰਾ-ਬ ਨਹੀਂ ਪੀਣੀ ਤਾਂ ਜੋ ਇਹ ਸ-ਮੱ-ਸਿ-ਆ ਪੈਦਾ ਹੀ ਨਾ ਹੋਵੇ ਸ਼ੁਧ ਭੋਜਨ ਦਾ ਸੇ-ਵ-ਨ ਕਰਨਾ ਹੈ ਕਸਰਤ ਜ਼ਰੂਰ ਕਰਨੀ ਹੈ ਬਾਕੀ ਤੁਸੀਂ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖ ਕੇ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *