ਇਸ ਨੁਸਖੇ ਨਾਲ ਬੜੀ ਛੇਤੀ ਵਜ਼ਨ ਘੱਟ ਹੋ ਜਾਂਦਾ-2 ਰੁਪਏ ਵਿਚ 20 ਕਿੱਲੋ ਵਜ਼ਨ ਘੱਟ ਹੋਜੂ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਆਪਣੇ ਮੋਟਾਪੇ ਤੋਂ ਬਹੁਤ ਜ਼ਿਆਦਾ ਪ੍ਰੇ-ਸ਼ਾ-ਨ ਹੋ ਗਏ ਹੋ ਤਾਂ ਤੁਸੀਂ ਇਸ ਨੁਸਖੇ ਦੇ ਨਾਲ ਆਪਣੀ ਫੈਟ ਨੂੰ ਘਟਾ ਸਕਦੇ ਹੋ ਆਪਣੇ ਵਜ਼ਨ ਨੂੰ ਘਟਾ ਸਕਦੇ ਹੋ ਜੇਕਰ ਤੁਸੀਂ ਇਸ ਨੁਸਖੇ ਨੂੰ ਲਗਾਤਾਰ ਪੰਦਰਾਂ ਦਿਨ ਵੀ ਵਰਤ ਲੈਂਦੇ ਹੋ ਤਾਂ ਇਸ ਦੇ ਨਾਲ ਤੁਹਾਡਾ ਪੰਜ ਕਿੱਲੋ ਭਾਰ ਘਟ ਜਾਵੇਗਾ ।ਸਰੀਰ ਵਿੱਚ ਜ਼ਿਆਦਾ ਵਜ਼ਨ ਦੇ ਹੋਣ ਦੇ ਕਾਰਨ ਕਈ ਤਰ੍ਹਾਂ ਦੀਆਂ ਪ-ਰੇ-ਸ਼ਾ-ਨੀ-ਆਂ ਆਉਣੀਆ ਸ਼ੁਰੂ ਹੋ ਜਾਂਦੀਆਂ ਹਨ

ਜਿਵੇਂ ਕਿ ਵਜ਼ਨ ਦੇ ਵਧਣ ਦੇ ਨਾਲ ਆਪਾਂ ਨੂੰ ਹਾ-ਰ-ਟ ਅ-ਟੈ-ਕ ਦੀ ਸ-ਮੱ-ਸਿ-ਆ ਵੀ ਆ ਸਕਦੀ ਹੈ ਸਾਹ ਲੈਣ ਵਿੱਚ ਦਿੱ-ਕ-ਤ ਆਉਂਦੀ ਹੈ ਤੁਰਨ ਫਿਰਨ ਵਿੱਚ ਵੀ ਸ-ਮੱ-ਸਿ-ਆ ਆਉਂਦੀ ਹੈ ਗੋਡਿਆਂ ਵਿਚ ਦਰਦ ਰਹਿਣ ਲੱਗ ਜਾਂਦਾ ਹੈ ਅਤੇ ਖ਼ੂ-ਨ ਦਾ ਸ-ਰ-ਕੁ-ਲੇ-ਸ਼-ਨ ਵੀ ਘਟ ਜਾਂਦਾ ਹੈ ਜਿਸ ਦੇ ਨਾਲ ਕਿ ਆਪਾਂ ਨੂੰ ਜਾਨੀ ਮਾਲੀ ਨੁ-ਕ-ਸਾ-ਨ ਵੀ ਪਹੁੰਚ ਸਕਦਾ ਹੈ ਜ਼ਿਆਦਾ ਵਜ਼ਨ ਹੋਣ ਦੇ ਕਾਰਨ ਸਰੀਰ ਵਿਚ ਕਈ ਤਰ੍ਹਾਂ ਦੀਆਂ ਬਿ-ਮਾ-ਰੀ-ਆਂ ਪੈਦਾ

ਹੋ ਜਾਂਦੀਆਂ ਹਨ.ਜਿਸ ਦੇ ਨਾਲ ਹੀ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਨੁ-ਕ-ਸਾ-ਨ ਪਹੁੰਚ ਸਕਦਾ ਹੈ ਜੇਕਰ ਤੁਸੀਂ ਇਸ ਨੁਸਖੇ ਦੇ ਨਾਲ ਆਪਣਾ ਵਜ਼ਨ ਘ-ਟਾ-ਉ-ਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਵਜ਼ਨ ਨੂੰ ਘਟਾ ਸਕਦੇ ਹੋ ਅਤੇ ਆਪਣੇ ਸਰੀਰ ਨੂੰ ਤੰ-ਦ-ਰੁ-ਸ-ਤ ਰੱਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਕ ਨਿੰਬੂ ਨੂੰ ਛੋਟੇ ਛੋਟੇ ਬਰੀਕ ਬਰੀਕ ਟੁ-ਕ-ੜਿ-ਆਂ ਵਿੱਚ ਕੱ-ਟ ਲੈਣਾ ਹੈ ਫਿਰ ਤੁਸੀਂ ਇਸ ਦੇ ਛੋਟੇ ਛੋਟੇ ਟੁ-ਕ-ੜੇ ਇੱਕ ਕੱਪ ਦੇ ਵਿੱਚ ਇੱਕ ਗਲਾਸ ਦੇ ਵਿਚ ਪਾ ਦੇਣੇ ਹਨ ਅਤੇ ਫਿਰ ਤੁਸੀਂ ਇਕ ਅਲੱਗ ਤੋਂ

ਅੱਧਾ ਗਿਲਾਸ ਪਾਣੀ ਨੂੰ ਚੰਗੀ ਤਰ੍ਹਾਂ ਉ-ਬਾ-ਲ ਲੈਣਾ ਹੈ ਗਰਮ ਕਰ ਲਓ ਫਿਰ ਤੁਸੀਂ ਇਹ ਪਾਣੀ ਛੋਟੇ ਛੋਟੇ ਟੁ-ਕ-ੜੇ ਹੋਏ ਨਿੰਬੂ ਦੇ ਵਿੱਚ ਪਾ ਦੇਣਾ ਹੈ ਜਦੋਂ ਇਸ ਦਾ ਥੋੜ੍ਹਾ ਜਿਹਾ ਟੈਂ-ਪ-ਰੇ-ਚ-ਰ ਠੰਡਾ ਹੋ ਜਾਵੇ ਤਾਂ ਫਿਰ ਤੁਸੀਂ ਇਸ ਪਾਣੀ ਦੇ ਵਿੱਚ ਇੱਕ ਚਮਚ ਜੀਰਾ ਮਿਲਾ ਦੇਣਾ ਹੈ ਅਤੇ ਇਸ ਨੂੰ ਤੁਸੀਂ ਫਿਰ ਦੱਸ ਮਿੰਟ ਲਈ ਢੱਕ ਕੇ ਰੱਖ ਦੇਣਾ ਹੈ ਫਿਰ ਤੁਸੀਂ ਇਸ ਪਾਣੀ ਨੂੰ ਕਿਸੇ ਅਲੱਗ ਬਰਤਨ ਵਿੱਚ ਸ਼ਾਨੀ ਦੇ ਮੱਦਦ ਦੇ ਨਾਲ ਇਸ ਨੂੰ ਛਾਣ ਕੇ ਫਿਰ ਤੁਸੀਂ ਇਸ ਨੂੰ ਸਿਰਫ਼ ਸਿੱਪ ਕਰਕੇ

ਜਿੱਦਾਂ ਤੁਸੀਂ ਚਾਹ ਜਾਂ ਕੌਫੀ ਪੀਂਦੇ ਹੋ ਉਸੇ ਤਰ੍ਹਾਂ ਇਸ ਦਾ ਵੀ ਸੇ-ਵ-ਨ ਕਰਨਾ ਹੈ ਇਸ ਦਾ ਸੇ-ਵ-ਨ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾ-ਇ-ਦਾ ਮਿਲੇਗਾ ਅਤੇ ਪੰਦਰਾਂ ਦਿਨ ਜੇਕਰ ਤੁਸੀਂ ਇਸ ਦਾ ਸੇ-ਵ-ਨ ਕਰ ਲੈਂਦੇ ਹੋ ਇ-ਸ-ਤੇ-ਮਾ-ਲ ਕਰ ਲੈਂਦੇ ਹੋ ਤਾਂ ਤੁਹਾਡਾ ਪੰਜ ਕਿਲੋ ਤਕ ਭਾਰ ਘਟ ਜਾਵੇਗਾ ਨਾਲ ਨਾਲ ਤੁਸੀਂ ਧਿ-ਆ-ਨ ਵਿੱਚ ਵੀ ਰੱਖਣਾ ਹੈ ਕਿ ਜ਼ਿਆਦਾਤਰ

ਮਿੱਠੀਆਂ ਚੀਜ਼ਾਂ ਜਾ-ਫ-ਰ ਫੈਟ ਵਾਲੀਆਂ ਚੀਜ਼ਾਂ ਦਾ ਸੇ-ਵ-ਨ ਬਿਲਕੁਲ ਬੰਦ ਕਰ ਦੇਣਾ ਹੈ ਇਸ ਦੇ ਨਾਲ ਤੁਹਾਡਾ ਛੇਤੀ ਵਜ਼ਨ ਘਟ ਜਾਵੇਗਾ ਅਤੇ ਤੁਹਾਡਾ ਸਰੀਰ ਵੀ ਬਿਲਕੁਲ ਤੰ-ਦ-ਰੁ-ਸ-ਤ ਰਹਿਣ ਲੱਗ ਜਾਵੇਗਾ ਅਤੇ ਤੁਸੀਂ ਰੋ-ਗਾਂ ਤੋਂ ਵੀ ਮੁ-ਕ-ਤ ਹੋ ਜਾਵੋਗੇ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਘਰ ਵਿੱਚ ਬੈਠ ਕੇ ਆਸਾਨ ਤਰੀਕੇ ਦੇ ਨਾਲ ਆਪਣੇ ਸਰੀਰ ਦਾ ਖ਼ੁਦ ਇ-ਲਾ-ਜ ਕਰ ਸਕਦੇ ਹੋ ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.