7 ਦਿਨ ਵਿੱਚ 7 ਕਿੱਲੋ ਭਾਰ ਘਟਾਓ ਇਸ ਚਾਹ ਨੂੰ ਪੀਕੇ

ਵੀਡੀਓ ਥੱਲੇ ਜਾ ਕੇ ਦੇਖੋ,ਰੋਜ਼ਾਨਾ ਸਵੇਰੇ ਲੌਂਗ ਵਾਲੀ ਚਾਹ ਪੀਤੀ ਜਾਵੇ ਤਾਂ ਇਸ ਨਾਲ ਆਪਣੇ ਸਰੀਰ ਨੂੰ ਬਹੁਤ ਫਾਇਦੇ ਮਿਲਦੇ ਹਨ ਇਹ ਆਪਣਾ ਮੋਟਾਪਾ ਘਟਾਉਣ ਵਿਚ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੀ ਚਾਹ ਬਣਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਕੱਪ ਪਾਣੀ ਵਿਚ ਤੁਸੀਂ 4 ਤੋਂ 5 ਲੌਂਗ ਪੀਸ ਕੇ ਪਾ ਦਵੋ ਤੇ ਫਿਰ ਇਸ ਵਿਚ ਇਕ ਚਮਚ ਸੌਂਫ ਤੇ ਇਕ ਚੁਟਕੀ ਭਰ ਚਾਹ ਪੱਤੀ ਪਾ ਕੇ ਇਸ ਨੂੰ ਪੰਜ ਤੋਂ ਦਸ ਮਿੰਟਾਂ ਤਕ ਚੰਗੀ ਤਰ੍ਹਾਂ ਉਬਾਲੋ ਤੇ

ਫਿਰ ਗੈਸ ਨੂੰ ਬੰਦ ਕਰ ਦਵੋ ਤੇ ਤੇ ਫਿਰ ਜਦੋਂ ਇਹ ਹਲਕਾ ਗਰਮ ਰਹਿ ਜਾਵੇ ਤਾਂ ਇਸ ਦਾ ਸੇਵਨ ਕਰ ਲਵੋ ਤੇ ਰੋਜ਼ਾਨਾ ਇਸ ਦੀ ਚਾਹ ਪੀਣ ਨਾਲ ਮੂੰਹ ਦੇ ਬੈਕਟੀਰੀਆ ਖਤਮ ਹੋ ਜਾਂਦੇ ਹਨ ਤੇ ਇਸ ਦੇ ਨਾਲ ਮੂੰਹ ਦੇ ਦੰਦਾਂ ਵਿਚ ਹੋਣ ਵਾਲੀ ਦਰਦ ਤੇ ਦੰਦਾਂ ਦੇ ਮਸੂੜਿਆਂ ਦੇ ਵਿਚ ਸੋਜ ਖਤਮ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਲੋਗ ਦਾ ਸੇਵਨ ਕਰਨ ਮੂੰਹ ਦੀ ਸਮੱਸਿਆ ਤੋਂ ਕਾਫੀ ਰਾਹਤ ਮਿਲਦੀ ਹੈ ਤੇ ਇਸ ਦੇ ਰੋਜ਼ਾਨਾ

WhatsApp Group (Join Now) Join Now

ਇਸਤੇਮਾਲ ਨਾਲ ਸਰੀਰ ਦਾ ਕੋਲੈਸਟਰੋਲ ਲੈਵਲ ਤੇ ਸ਼ੁਗਰ ਲੈਵਲ ਘੱਟ ਹੁੰਦਾ ਹੈ ਜਿਸ ਦੇ ਨਾਲ ਸਰੀਰ ਵਿਚ ਅਧਿਕ ਫੈਟ ਨਹੀਂ ਜੰਮਦਾ ਤੇ ਸਰੀਰ ਵਿਚੋਂ ਚਰਬੀ ਜਲਦੀ ਨਾਲ ਖਤਮ ਹੋਣ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਲੋਂਗ ਦੀ ਚਾਹ ਪੀਣ ਨਾਲ ਆਪਣੇ ਸਰੀਰ ਨੂੰ ਗਰਮੀ ਮਿਲਦੀ ਹੈ ਜਿਸ ਦੇ ਨਾਲ ਸਾਈਨਸ ਦੀ ਪ੍ਰੋਬਲੰਮ ਵਿਚ ਵੀ ਤੇਜੀ ਨਾਲ ਸੁਧਾਰ ਆਉਂਦਾ ਹੈ

ਇਸ ਲਈ ਰੋਜਾਨਾ ਸ਼ਾਮ ਨੂੰ ਖਾਣੇ ਤੋਂ ਪਹਿਲਾਂ ਇਕ ਕੱਪ ਲੌਂਗ ਵਾਲੀ ਚਾਹ ਜਰੂਰ ਪਿਓ ਇਸ ਨਾਲ ਆਪਣੇ ਡਾਇਜੈਸ਼ਨ ਸਹੀ ਰਹੇਗਾ ਤੇ ਇਕ ਕੱਪ ਲੌਂਗ ਵਾਲੀ ਚਾਹ ਪੀਣ ਦੇ ਨਾਲ ਮਸਲ ਪੇਨ ਦੀ ਪ੍ਰੋਬਲੰਮ ਦੇ ਵਿਚ ਵੀ ਤੁਰੰਤ ਰਾਹਤ ਮਿਲਦੀ ਹੈ, ਲੌਂਗ ਤੋਂ ਇੰਨੇ ਸਾਰੇ ਲਾਭ ਉਠਾਉਣ ਲਈ ਤੁਸੀਂ ਲੌਂਗ ਵਾਲੀ ਚਾਹ ਬਣਾ ਕੇ ਜਰੂਰ ਸੇਵਨ ਕਰੋ ਇਸ ਨਾਲ ਤੁਸੀ ਬਹੁਤ ਤੰਦਰੁਸਤ ਤੇ ਹੈਲਦੀ ਰਹੋਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *