ਫੇਫੜੇ ਹੋਣਗੇ ਮਜ਼ਬੂਤ ਕੀ ਹਰ ਬਿਮਾਰੀ ਹੋਵੇਗੀ ਜੜ੍ਹੋਂ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਫ਼ੇਫ਼ੜਿਆਂ ਨੂੰ ਮ-ਜ਼-ਬੂ-ਤ ਬਣਾਉਣ ਲਈ ਤੁਸੀਂ ਇਸ ਨੁਕਤੇ ਇ-ਸ-ਤੇ-ਮਾ-ਲ ਕਰਨਾ ਹੈ ।ਤੁਹਾਨੂੰ ਅੱਸੀ ਪੰਦਰਾਂ ਇਹੋ ਜਿਹੇ ਪਦਾਰਥ ਦੱਸਾਂਗੇ ਜੋ ਫੇਫੜਿਆਂ ਲਈ ਬਹੁਤ ਹੀ ਫਾ-ਇ-ਦੇ-ਮੰ-ਦ ਹੁੰਦੇ ਹਨ।ਸਭ ਤੋਂ ਪਹਿਲਾਂ ਗੱਲ ਕਰਾਂਗੇ ਚੁ-ਕੰ-ਦ-ਰ ਦੀ,ਚੁਕੰਦਰ ਸਾਡੇ ਫੇਫੜਿਆਂ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ ਇਸ ਨੂੰ ਆਪਾਂ ਕਿਸੇ ਵੀ ਰੂਪ ਵਿੱਚ ਖਾ ਸਕਦੇ ਹਾਂ ਇਸ ਦਾ ਜੂਸ ਬਣਾ ਕੇ ਜਾਂ ਸਲਾਦ ਦੇ ਰੂਪ ਵਿਚ। ਦੂਸਰਾ ਹੁੰਦਾ ਹੈ ਬਲਿਊ ਬੈਰੀ,

ਇਹੀ ਸਾਡੇ ਫੇ-ਫ-ਡ਼ਿ-ਆਂ ਦੀ ਸੌ-ਜ-ਨ ਤੇ ਖਾਂਸੀ ਜ਼ੁ-ਕਾ-ਮ ਤੋਂ ਬਚਾਉਂਦਾ ਹੈ।ਅ-ਲ-ਸੀ ਦੇ ਬੀਜ ਤੁਸੀਂ ਰੋਜ਼ਾਨਾ ਲੈ ਸਕਦੇ ਹੋ ਇਸ ਨਾਲ ਤੁਸੀਂ ਦਹੀਂ ਵਿਚ ਪਾ ਕੇ ਜਾਂ ਪਾਣੀ ਨਾਲ ਲੈ ਸਕਦੇ ਹੋ।ਕੱਦੂ ਵੀ ਸਾਡੇ ਫੇ-ਫ-ਡ਼ਿ-ਆਂ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦਾ ਹੈ।ਕੱਦੂ ਦੀ ਸਬਜ਼ੀ ਤੁਸੀਂ ਹਫ਼ਤੇ ਵਿੱਚ ਇੱਕ ਦੋ ਵਾਰ ਜ਼ਰੂਰ ਖਾਓ। ਹਲਦੀ ਨੂੰ ਅਸੀਂ ਦੁੱਧ ਵਿੱਚ ਪਾ ਕੇ ਇ-ਸ-ਤੇ-ਮਾ-ਲ ਕਰ ਸਕਦੇ ਹਾਂ। ਹਲਦੀ ਵਿੱਚ ਐਂ-ਟੀ ਆ-ਕ-ਸੀ-ਡੈਂ-ਟ ਅਤੇ ਐਂਟੀ ਐ-ਲ-ਰ-ਜੀ ਤੇ

ਕੰਨ ਹੁੰਦੇ ਹਨ ਜੋ ਸਾਡੇ ਫੇਫੜਿਆਂ ਨੂੰ ਅ-ਲ-ਰ-ਜੀ ਤੋਂ ਬਚਾਉਂਦਾ ਹੈ।ਗਾਜਰ ਦਾ ਸੇ-ਵ-ਨ ਕਰਨਾ ਵੀ ਸਾਡੇ ਫੇਫੜਿਆ ਲਈ ਬਹੁਤ ਜ਼ਰੂਰੀ ਹੈ ਗਾਜਰ ਨੂੰ ਤੁਸੀਂ ਕਿਸੇ ਵੀ ਰੂਪ ਵਿੱਚ ਖਾ ਸਕਦੇ ਹੋ ਇਸ ਦੀ ਸਬਜ਼ੀ ਬਣਾ ਕੇ ਇਸ ਦਾ ਜੂਸ ਬਣਾ ਕੇ ।ਗਾਜਰ ਵਿੱਚ ਕੈਰੋਂ ਟੂ ਨਾ-ਈ-ਟ-ਸ ਹੁੰਦੇ ਹਨ ਜੋ ਸਾਡੇ ਫੇਫੜਿਆਂ ਦੇ ਅੰਦਰ ਦੇ ਮ-ਸ-ਲ-ਸ ਨੂੰ ਮ-ਜ਼-ਬੂ-ਤ ਰੱਖਦੇ ਹਨ।ਅਨਾਰ ਖਾਣਾ ਵੀ ਸਾਡੇ ਫੇਫੜਿਆਂ ਲਈ ਬਹੁਤ ਜ਼ਰੂਰੀ ਹੈ। ਗ੍ਰੀਨ ਟੀ ਵਿੱਚ ਐਂ-ਟੀ

ਆ-ਕ-ਸੀ-ਡੈਂ-ਟ ਹੁੰਦੇ ਹਨ।ਜੋ ਸਾਡੇ ਫੇਫੜਿਆਂ ਨੂੰ ਰੋ-ਗਾਂ ਤੋਂ ਬਚਾਉਂਦਾ ਹੈ।ਦੂਧ ਪਨੀਰ ਅਤੇ ਦਹੀਂ ਵਿੱਚ ਵੀ ਸਾਡੇ ਫੇ-ਫ-ਡ਼ਿ-ਆਂ ਲਈ ਫ਼ਾ-ਇ-ਦੇ-ਮੰ-ਦ ਚੀਜ਼ਾਂ ਹੁੰਦੀਆਂ ਹਨ ਜਿਵੇਂ ਵਿਟਾਮਿਨ ਸੀ ਵਿਟਾਮਿਨ ਡੀ ਕੈ-ਲ-ਸ਼ੀ-ਅ-ਮ ਮੈ-ਗ-ਨੀ-ਸ਼ੀ-ਅ-ਮ ਆਦਿ।ਰੋਜ਼ਾਨਾ ਸਾਨੂੰ ਇੱਕ ਸੇਬ ਜ਼ਰੂਰ ਖਾਣਾ ਚਾਹੀਦਾ।ਸੇਬ ਫੇ-ਫ-ੜਿ-ਆਂ ਦੇ ਕੈਂਸਰ ਤੋਂ ਸਾਨੂੰ ਬਚਾਉਂਦੇ ਹਨ। ਅਦਰਕ ਦਾ ਸੇ-ਵ-ਨ ਵੀ ਫੇਫੜਿਆਂ ਲਈ ਫ਼ਾ-ਇ-ਦੇ-ਮੰ-ਦ ਹੁੰਦਾ ਹੈ ਅਦਰਕ ਦਾ

ਸੇ-ਵ-ਨ ਸਾਨੂੰ ਖਾਂਸੀ ਜ਼ੁਕਾਮ ਤੋਂ ਬਚਾਉਂਦਾ ਹੈ।ਟਮਾਟਰ ਦਾ ਸੇ-ਵ-ਨ ਵੀ ਜ਼ਰੂਰੀ ਹੁੰਦਾ ਹੈ ਕਈ ਲੋਕ ਟਮਾਟਰ ਦਾ ਸੇ-ਵ-ਨ ਨਹੀਂ ਕਰਦੇ।ਟਮਾਟਰ ਸਾਨੂੰ ਫੇਫੜਿਆਂ ਦੇ ਕੈਂ-ਸ-ਰ ਤੋਂ ਬਚਾਉਂਦਾ ਹੈ।ਜੈ-ਤੂ-ਨ ਦਾ ਤੇਲ ਵੀ ਸਾਡੇ ਫੇਫੜਿਆ ਲਈ ਜ਼ਰੂਰੀ ਹੁੰਦਾ ਹੈ।ਇਸ ਦਾ ਇ-ਸ-ਤੇ-ਮਾ-ਲ ਤੁਸੀਂ ਕਿਸੇ ਵੀ ਰੂਪ ਵਿਚ ਕਰ ਸਕਦੇ ਹੋ ਸਬਜ਼ੀ ਬਣਾਉਣ ਵਿੱਚ ਵੀ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *