ਸੌਂਫ ਦੇ ਪਾਣੀ ਨੂੰ ਘਰੇ ਇਸ ਤਰਾਂ ਬਣਾ ਕੇ ਪੀ ਲਵੋ

ਵੀਡੀਓ ਥੱਲੇ ਜਾ ਕੇ ਦੇਖੋ,ਜੋ ਲੋਕ ਮੋਟਾਪੇ ਤੋਂ ਬਹੁਤ ਜ਼ਿਆਦਾ ਪ-ਰੇ-ਸ਼ਾ-ਨ ਨੇ ਜਾਂ ਜਿਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਹੈ ਤਾਂ ਉਨ੍ਹਾਂ ਲਈ ਇਹ ਨੁਸਖਾ ਬਹੁਤ ਜ਼ਿਆਦਾ ਫਾ-ਇ-ਦੇ-ਮੰ-ਦ ਹੈ ਤੁਸੀਂ ਇਸ ਨੁਸਖ਼ੇ ਦਾ 15 ਦਿਨ ਇਸਤਮਾਲ ਕਰ ਕੇ ਆਪ ਦਾ 5 ਕਿਲੋ ਵਜ਼ਨ ਘੱਟ ਕਰ ਸਕਦੇ ਹੋ ਇਸ ਨੁਸਖੇ ਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ ਕਈ ਵਾਰ ਅਸੀਂ ਬਹੁਤ ਜ਼ਿਆਦਾ ਦ-ਵਾ-ਈ-ਆਂ ਦੀ ਵਰਤੋਂ ਕਰਦੇ ਹਾਂ ਜਿਸ ਨਾਲ ਇੱਕ ਵਾਰ ਤਾਂ ਵ-ਜ਼-ਨ ਘੱਟ ਜਾਂਦਾ ਹੈ ਦ-ਵਾ-ਈ ਬੰ-ਦ ਕਰਨ ਤੋਂ ਬਾਅਦ ਸਾਡਾ ਵਜ਼ਨ ਉਸ ਨਾਲੋਂ ਵੀ ਜਿਆਦਾ ਵਧਨਾ ਸ਼ੁਰੂ ਹੋ ਜਾਂਦਾ ਹੈ

ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਸੌਂਫ ਦੀ ਜ਼ਰੂਰਤ ਹੈ ਅੱਜ ਕੱਲ ਆਮ ਸਾਡੀ ਰਸੋਈ ਵਿੱਚ ਪਾਏ ਜਾਂਦੇ ਹਨ ਸੌਂਪੀ ਜਾਵੇ ਤਾਂ ਹੁਣ ਇਹ ਵਿਟਾਮਿਨ ਸੀ ਅਤੇ ਕੈਲਸ਼ੀਅਮ ਤੇ ਹੋਰ ਕਈ ਤਰਾਂ ਦੇ ਭਰਪੂਰ ਮਾਤਰਾ ਵਿੱਚ ਤੱਤ ਹੁੰਦੇ ਹਨ ਹੈ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਸਾਡੇ ਮੋਟਾਪੇ ਨੂੰ ਦੂਰ ਕਰਦਾ ਹੈ ਅਤੇ ਨਾਲ ਹੀ ਸਾਡੇ ਭੋਜਨ ਨੂੰ ਪਚਾਉਂਦਾ ਹੈ ਇਹ ਸਾਡੇ ਖਾਧੀਆਂ ਹੋਏ ਭੋਜਨ ਨੂੰ ਪੇਟ ਵਿਚ ਨਹੀਂ ਬਦਲਣ ਦਿੰਦਾ ਤੇ ਸਾਡੇ ਸਰੀਰ ਅੰਦਰ ਵਾਧੂ ਚਰਬੀ ਨੂੰ ਘਟ ਕਰਦਾ ਹੈ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਅੱਧੀ ਕਟੋਰੀ ਸੌਂਫ ਦੀ ਲੈਣੀ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਪੀਸ ਪੀਸ ਲੈਣਾ ਹੈ ਤੇ ਉਸ ਦਾ ਪਾਊਡਰ ਬਣਾ ਲੈਣਾ ਹੈ ਜਿਨ੍ਹਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਬਾਰ ਬਾਰ ਯਾਦ ਆਉਂਦੀ ਹੈ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਸੌਂਫ ਵਾਲਾ ਦੁੱਧ ਪੀ ਲੈਣਾ ਜਿਸ ਨਾਲ ਉਨ੍ਹਾਂ ਦੀ ਬਿ-ਮਾ-ਰੀ ਦੂਰ ਹੋ ਜਾਏਗੀਸੌਫਾ ਵਾਲਾ ਪਾਣੀ ਪੀਣ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਹ ਸਾਡੀ ਯਾਦਾਸ਼ਤ ਤੇਜ਼ ਹੁੰਦੀ ਹੈ ਇਹ ਸਾਡੇ ਸਰੀਰ ਨੂੰ ਤੰਦਰੁਸਤ ਬਣਾਉਂਦਾ ਹੈ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਬਰੀਕ ਕਰਨ ਤੋਂ ਬਾਅਦ ਤੁਸੀਂ ਇਕ ਭਾਂਡੇ ਵਿਚ ਇਕ ਵੱਡਾ ਗਲਾਸ ਪਾਣੀ ਦਾ ਲੈਣਾ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਉਬਾਲ ਲਵੋ ਤੇ

ਉਸ ਵਿੱਚ 2 ਚੱਮਚ ਸੌਫ ਦੇ ਭਾਗੋ ਤੇ ਉਸਨੂੰ ਚੰਗੀ ਤਰਾਂ ਉਬਾਲ ਲਵੋ ਤੁਸੀਂ ਇਸ ਦਾ ਗਰਮ ਗਰਮ ਪਾਣੀ ਦਾ ਹੀ ਸੇਵਨ ਤੁਸੀਂ ਇਸ ਪਾਣੀ ਦਾ ਦਿਨ ਵਿਚ ਦੋ ਵਾਰ ਸੇਵਨ ਕਰਨਾ ਹੈ ਅਤੇ 15 ਦਿਨ ਲਗਾਤਾਰ ਸੇਵਨ ਕਰਨ ਨਾਲ ਤੁਸੀਂ ਆਪਣਾ ਪੰਜ ਕਿਲੋ ਵਜ਼ਨ ਕਰ ਸਕਦੇ ਹੋ ਜਿਨ੍ਹਾਂ ਦੇ ਪੇਟ ਵਿੱਚ ਜ-ਲ-ਨ ਹੁੰਦੀ ਹੈ ਜਾਂ ਫਿਰ ਤੇ-ਜਾ-ਬ ਬਣਦਾ ਹੈ ਤਾਂ ਉਹ ਇਸ ਪਾਣੀ ਦਾ ਸਵੇਰੇ ਖਾਲੀ ਪੇਟ ਸੇਵਨ ਕਰਨਾ ਸਭ ਕੁਝ ਹੋ ਜਾਏਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.